Gur Pure Meri Rakh Lai

Sri Guru Granth Sahib Ji, Guru Arjan Dev Ji

ਮੇਰੀ ਰਾਖਿ ਲਈ ॥
ਮੇਰੀ ਰਾਖਿ ਲਈ ॥
ਮੇਰੀ ਰਾਖਿ ਲਈ ॥

ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ
ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥
ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥
ਮੇਰੀ ਰਾਖਿ ਲਈ ॥
ਮੇਰੀ ਰਾਖਿ ਲਈ ॥
ਰਾਖਿ ਲਈ ॥
ਗੁਰਿ ਪੂਰੈ ਮੇਰੀ
ਮੇਰੀ ਰਾਖਿ ਲਈ ॥
ਰਾਖਿ ਲਈ ॥

ਨਿਵਰੇ ਦੂਤ ਦੁਸਟ ਬੈਰਾਈ
ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥
ਗੁਰ ਪੂਰੇ ਕਾ ਜਪਿਆ ਜਾਪੁ ॥
ਕਹਾ ਕਰੈ ਕੋਈ ਬੇਚਾਰਾ
ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥
ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥
ਮੇਰੀ ਰਾਖਿ ਲਈ ॥
ਮੇਰੀ ਰਾਖਿ ਲਈ ॥
ਰਾਖਿ ਲਈ ॥
ਗੁਰਿ ਪੂਰੈ ਮੇਰੀ
ਮੇਰੀ ਰਾਖਿ ਲਈ ॥
ਰਾਖਿ ਲਈ ॥

ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥
ਚਰਨ ਕਮਲ ਰਖੁ ਮਨ ਮਾਹੀ ॥
ਤਾ ਕੀ ਸਰਨਿ ਪਰਿਓ ਨਾਨਕ ਦਾਸੁ
ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥
ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥
ਮੇਰੀ ਰਾਖਿ ਲਈ ॥
ਮੇਰੀ ਰਾਖਿ ਲਈ ॥
ਰਾਖਿ ਲਈ ॥
ਗੁਰਿ ਪੂਰੈ ਮੇਰੀ
ਮੇਰੀ ਰਾਖਿ ਲਈ ॥
ਰਾਖਿ ਲਈ ॥
ਗੁਰਿ ਪੂਰੈ ਮੇਰੀ
ਮੇਰੀ ਰਾਖਿ ਲਈ ॥
ਗੁਰਿ ਪੂਰੈ ਮੇਰੀ ਰਾਖਿ ਲਈ ॥
ਰਾਖਿ ਲਈ ॥
ਮੇਰੀ ਰਾਖਿ ਲਈ ॥
ਮੇਰੀ ਰਾਖਿ ਲਈ ॥
ਮੇਰੀ ਗੁਰਿ ਪੂਰੈ

Curiosità sulla canzone Gur Pure Meri Rakh Lai di Mani

Chi ha composto la canzone “Gur Pure Meri Rakh Lai” di di Mani?
La canzone “Gur Pure Meri Rakh Lai” di di Mani è stata composta da Sri Guru Granth Sahib Ji, Guru Arjan Dev Ji.

Canzoni più popolari di Mani

Altri artisti di Pop rock