Sohna Lagda

Magic

ਸਾਰੇ ਛੱਡਕੇ ਕੰਮ ਕਾਰ ਓ ਮੇਰੇ ਸੁਪਨੇ ਲੈਂਦਾ ਆ
ਕਲ ਯਾਰਾ ਬਿਨ ਨਾਂ ਕਟ ਦਾ ਸੀ ਜੋ ਮੇਰੇ ਬਿਨ ਨਾਂ ਰਹਿੰਦਾ ਯਾ
ਦਿਲ ਦੇ ਮੇਰੇ ਕਰੇ ਕੁਟੇ ਕਿੰਨੇ ਜਵਾਨੀ ਛਡ ਦਾ ਢਿਲ
ਨੀ ਮਾਂ ਏ ਮੈਨੂੰ ਸੋਹਣਾ ਲੱਗਦਾ ਮੁੰਡਾ ਚਨ ਵਰਗਾ
ਮੇਰੇ ਪਿਛੇ ਘੁੰਮਦਾ ਹਥ ਆਂ ਵਿਚ ਲੈਕੇ ਦਿਲ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਮੁੰਡਾ ਚਨ ਵਰਗਾ ਮੇਰੇ ਪਿਛੇ ਘੁੰਮਦਾ
ਹੱਥਾਂ ਵਿਚ ਲੈਕੇ ਦਿਲ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਨਸ਼ੇ ,ਪੱਤੇ ਤੋਂ ਦੂਰੀ ਹੈ
ਮੈਨੂੰ ਵੇਖ਼ੇ ਬਿਨ ਬੱਸ ਰਹਿੰਦਾ ਨੀ
ਗੱਲ ਮੇਰੀ ਸੁਣਦਾ ਹਰ ਏਕ ਬੱਸ ਗੱਲ
ਮੇਰੇ ਉੱਤੇ ਸਹਿੰਦਾ ਨੀ
ਨਸ਼ੇ ,ਪੱਤੇ ਤੋਂ ਦੂਰੀ ਹੈ
ਮੈਨੂੰ ਵੇਖ਼ੇ ਬਿਨ ਬੱਸ ਰਹਿੰਦਾ ਨੀ
ਗੱਲ ਮੇਰੀ ਸੁਣਦਾ ਹਰ ਏਕ ਬੱਸ ਗੱਲ
ਮੇਰੇ ਉੱਤੇ ਸਹਿੰਦਾ ਨੀ
ਏਕ Mint ਵੀ ਕੱਲੇ ਛੜੇ ਨਾਂ
ਮੈਨੂੰ ਕੈਸੀ ਹੈ ਮੁਸ਼ਕਿਲ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਮੁੰਡਾ ਚਨ ਵਰਗਾ
ਮੇਰੇ ਪਿਛੇ ਘੁੰਮਦਾ
ਹੱਥਾਂ ਵਿਚ ਲੈਕੇ ਦਿਲ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਨੀ ਮਾਏ ਮੈਨੂੰ ਸੋਨਾ ਲੱਗਦਾ
ਮੁੰਡਾ ਚਨ ਵਰਗਾ
ਮੇਰੇ ਪਿਛੇ ਘੁੰਮਦਾ
ਹੱਥਾਂ ਵਿਚ ਲੈਕੇ ਦਿਲ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਨੀ ਮਾਏ ਮੈਨੂੰ ਸੋਹਣਾ ਲੱਗਦਾ

Nature ਦਾ ਤਾਂ ਠੀਕ ਹੈ ਓਹਦੀ
ਇੱਕੋ ਗੱਲ ਬੱਸ ਮਾੜੀ ਆ
ਸਿਰੇ ਵੱਜਣ ਵੈਲੀ ਆਮੀਏ
ਸਾਰੇ ਉਂਦੇ ਆੜੀ ਆ
Nature ਦਾ ਤਾਂ ਠੀਕ ਹੈ ਓਹਦੀ
ਇੱਕੋ ਗੱਲ ਬੱਸ ਮਾੜੀ ਆ
ਸਿਰੇ ਵੱਜਣ ਵੈਲੀ ਆਮੀਏ
ਸਾਰੇ ਉਂਦੇ ਆੜੀ ਆ
ਬਾਪੂ ਜੀ ਦੀ ਇੱਜ਼ਤ ਕਰਦਾ
ਆਪ ਵੀ ਮੁੰਡਾ ਚੰਗੇ ਘਰ ਦਾ
ਬਣੂ ਜਮਾਈ ਓਹਨੂੰ ਛਡ ਕੇ
ਹੈ ਨਹੀਂ ਕ਼ੋਈ ਕਾਬਿਲ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਮੁੰਡਾ ਚਨ ਵਰਗਾ
ਮੇਰੇ ਪਿਛੇ ਘੁੰਮਦਾ
ਹੱਥਾਂ ਵਿਚ ਲੈਕੇ ਦਿਲ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਮੁੰਡਾ ਚਨ ਵਰਗਾ
ਮੇਰੇ ਪਿਛੇ ਘੁੰਮਦਾ
ਨੀ ਮਾਏ ਮੈਨੂੰ ਸੋਹਣਾ ਲੱਗਦਾ
ਘੁੰਮਦਾ ਹੱਥਾਂ ਚ ਲੈਕੇ ਦਿਲ
ਨੀ ਮਾਏ ਮੈਨੂੰ ਸੋਹਣਾ ਲੱਗਦਾ

Canzoni più popolari di Magic

Altri artisti di Reggae pop