Akhar
ਨੀ ਮੈਂ ਤੇਰੇ ਨਾਲੋ
ਸੋਹਣਾ ਕੋਯੀ ਵੀ ਵੇਖਯਾ ਨਾ
ਸੂਰਜ ਤੱਤਾ ਤੇ
ਚੰਨ ਦਾਗੀ ਤਾਰੇ ਪਥਰ ਨੇ
ਕੋਯੀ ਮੁੱਲ ਨਹੀ ਸੀ
ਥਾ ਥਾ ਰੁਲਦੇ ਫਿਰਦੇ ਸੀ
ਲੋਹਾ ਪਾਰ ਲਾ ਦਿੱਤਾ
ਇਕ ਚੰਦਨ ਦੀ ਲੱਕਡ਼ ਨੇ
ਲੋਹਾ ਪਾਰ ਲਾ ਦਿੱਤਾ
ਇਕ ਚੰਦਨ ਦੀ ਲੱਕਡ਼ ਨੇ
ਬਾਂਹ ਤੇ ਲਿਖੇਯਾ ਨਾਲੇ
ਵੇਖਾਂ ਨਾਲੇ ਚੁਮਾ ਮੈਂ
ਮੇਰੀ ਸੂਰਤ ਭੁਲਾਤਿ
ਤੇਰੇ ਨਾਹ ਦੇ ਅਖਰ ਨੇ
ਮੇਰੀ ਸੂਰਤ ਭੁਲਾਤਿ
ਤੇਰੇ ਨਾਹ ਦੇ ਅਖਰ ਨੇ
ਐਥੇ ਕੋਯੀ ਨਾ ਮਿਲਦਾ ਆਪੇ
ਰਬ ਮਿਲੌਂਦਾ ਏ
ਮਿਲਣਾ ਵਿਛਡਣਾ ਏ
ਸਬ ਕਿਸਮਤ ਦੇ ਚੱਕਰ ਨੇ
ਐਥੇ ਕੋਯੀ ਨਾ ਮਿਲਦਾ ਆਪੇ
ਰਬ ਮਿਲੌਂਦਾ ਏ
ਮਿਲਣਾ ਵਿਛਡਣਾ ਏ
ਸਬ ਕਿਸਮਤ ਦੇ ਚੱਕਰ ਨੇ
ਜੇੜੇ ਏਸ ਜਾਹਾਨੋਂ
ਇੱਕ ਦੂਜੇ ਤੋਂ ਵਿਛੜ ਗਏ
ਖੌਰੇ ਕੇਸ ਜਹਾਨੇ
ਮੁੜ ਓ ਜਾਕੇ ਟੱਕਰ ਨੇ
ਖੌਰੇ ਕੇਸ ਜਹਾਨੇ
ਮੁੜ ਓ ਜਾਕੇ ਟੱਕਰ ਨੇ
ਨੀ ਮੈਂ ਤੇਰੇ ਪਿੱਛੇ
ਆਖਿਰ ਤੀਕਰ ਔਉਣਾ ਏ
ਭਾਵੇਂ ਪੈਰਾਂ ਦੇ ਵਿਚ
ਚੁਭਦੇ ਸੂਲਾ ਪਖੜ ਨੇ
ਨੀ ਮੈਂ ਤੇਰੇ ਪਿੱਛੇ
ਆਖਿਰ ਤੀਕਰ ਔਉਣਾ ਏ
ਭਾਵੇਂ ਪੈਰਾਂ ਦੇ ਵਿਚ
ਚੁਭਦੇ ਸੂਲਾ ਪਖੜ ਨੇ
ਮੈਨੂ ਪਤਾ ਨਹੀ ਸੀ
ਇਸ਼੍ਕ਼ ਤੇਰੇ ਦੀਆਂ ਕਲੀਆਂ ਨੇ
ਨੀ ਹਥ ਪੈਰ ਸੋਹਣੀਏ
ਐਦਾਂ ਮੇਰੇ ਜੱਕੜ ਨੇ
ਨੀ ਹਥ ਪੈਰ ਸੋਹਣੀਏ
ਐਦਾਂ ਮੇਰੇ ਜੱਕੜ ਨੇ
ਨੀ ਮੈਂ ਤੇਰੇ ਨਾਲੋ ਟੁੱਟ ਕੇ
ਇੰਝ ਸੁਖ ਸੜ ਜਾਣਾ
ਟੁੱਟਦੇ ਢਾਣੀ ਨਾਲੋ
ਜਿਵੇ ਸੋਹਣੀਏ ਪੱਤਰ ਨੇ
ਟੁੱਟਦੇ ਢਾਣੀ ਨਾਲੋ
ਜਿਵੇ ਸੋਹਣੀਏ ਪੱਤਰ ਨੇ