Jap Man Satnaam

SINGH BANDHU

ਸਤਨਾਮ ਸਤਨਾਮ
ਸਦਾ ਸਤਨਾਮ
ਸਤਨਾਮ ਸਤਨਾਮ
ਸਦਾ ਸਤਨਾਮ

ਜਪ ਮਨ ਸਤਨਾਮ
ਸਦਾ ਸਤਨਾਮ
ਜਪ ਮਨ ਸਤਨਾਮ
ਸਦਾ ਸਤਨਾਮ
ਜਪ ਮਨ ਸਤਨਾਮ
ਸਦਾ ਸਤਨਾਮ
ਜਪ ਮਨ ਸਤਨਾਮ
ਸਦਾ ਸਤਨਾਮ
ਜਪ ਮਨ ਸਤਨਾਮ
ਸਦਾ ਸਤਨਾਮ

ਸਤਨਾਮ ਸਤਨਾਮ
ਸਦਾ ਸਤਨਾਮ
ਸਤਨਾਮ ਸਤਨਾਮ
ਸਦਾ ਸਤਨਾਮ

ਇੱਛਾ ਪੂਰਕ
ਸਰਬ ਸੁਖ ਦਾਤਾ ਹਰ
ਇੱਛਾ ਪੂਰਕ
ਸਰਬ ਸੁਖ ਦਾਤਾ ਹਰ
ਜਾ ਕੇ ਵਸ ਹੈ ਕਾਮਧੇਨਾਂ
ਜਾ ਕੇ ਵਸ ਹੈ ਕਾਮਧੇਨਾਂ
ਸੋ ਐਸਾ ਹਰ ਧਿਆਈਏ ਮੇਰੇ ਜੀਅੜੇ
ਤਾ ਸਰਬ ਸੁਖ ਪਾਵਿਹੁ ਮੇਰੇ ਮਨਾ
ਜਪ ਮਨ ਸਤਨਾਮ
ਸਦਾ ਸਤਨਾਮ

ਸਤਨਾਮ ਸਤਨਾਮ
ਸਦਾ ਸਤਨਾਮ
ਜਪ ਮਨ ਸਤਨਾਮ
ਸਦਾ ਸਤਨਾਮ

ਜਪ ਮਨ ਸਤਨਾਮ
ਸਦਾ ਸਤਨਾਮ
ਜਪ ਮਨ ਸਤਨਾਮ
ਸਦਾ ਸਤਨਾਮ
ਹਲਤ ਪਲਤ
ਮੁਖ ਊਜਲ ਹੋ-ਈ ਹੈ
ਹਲਤ ਪਲਤ
ਮੁਖ ਊਜਲ ਹੋ-ਈ ਹੈ
ਨਿਤ ਧਿਆਈਏ
ਹਰ ਪੁਰਖ ਹਰ ਪੁਰਖ ਨਿਰੰਜਨਾ

ਜਪ ਮਨ ਸਤਨਾਮ
ਸਦਾ ਸਤਨਾਮ
ਜਪ ਮਨ ਸਤਨਾਮ
ਸਦਾ ਸਤਨਾਮ

ਸਤਨਾਮ ਸਤਨਾਮ
ਸਦਾ ਸਤਨਾਮ
ਜਪ ਮਨ ਸਤਨਾਮ
ਸਦਾ ਸਤਨਾਮ

ਜੇਰ ਹਰ ਸਿਮਰਨ ਭਯਾ
ਜੇਰ ਹਰ ਸਿਮਰਨ ਭਯਾ
ਤੇ ਉਪਾਧ ਗਤ ਕੀਨੀ
ਵਡਭਾਗੀ ਹਰ ਜਪਣਾ
ਵਡਭਾਗੀ ਹਰ ਜਪਣਾ

ਜਨ ਨਾਨਕ ਕਾ ਗੁਰ
ਏ ਮਤ ਦੀਨੀ
ਜਪ ਹਰ ਭਵਜਲ ਤਰਨਾ
ਜਪ ਮਨ ਸਤਨਾਮ
ਸਦਾ ਸਤਨਾਮ

ਸਤਨਾਮ ਸਤਨਾਮ (ਸਤਨਾਮ ਸਤਨਾਮ)
ਸਦਾ ਸਤਨਾਮ (ਸਦਾ ਸਤਨਾਮ)
ਜਪ ਮਨ ਸਤਨਾਮ (ਜਪ ਮਨ ਸਤਨਾਮ)
ਸਦਾ ਸਤਨਾਮ (ਸਦਾ ਸਤਨਾਮ)

ਸਤਨਾਮ , ਸਤਨਾਮ , ਸਦਾ ਸਤਨਾਮ
ਸਤਨਾਮ , ਸਤਨਾਮ , ਸਦਾ ਸਤਨਾਮ
ਜਪ ਮਨ ਸਤਨਾਮ, ਸਦਾ ਸਤਨਾਮ
ਸਤਨਾਮ , ਸਤਨਾਮ , ਸਦਾ ਸਤਨਾਮ
ਜਪ ਮਨ ਸਤਨਾਮ, ਸਦਾ ਸਤਨਾਮ
ਸਤਨਾਮ , ਸਤਨਾਮ , ਸਦਾ ਸਤਨਾਮ
ਜਪ ਮਨ ਸਤਨਾਮ, ਸਦਾ ਸਤਨਾਮ

Curiosità sulla canzone Jap Man Satnaam di Lata Mangeshkar

Chi ha composto la canzone “Jap Man Satnaam” di di Lata Mangeshkar?
La canzone “Jap Man Satnaam” di di Lata Mangeshkar è stata composta da SINGH BANDHU.

Canzoni più popolari di Lata Mangeshkar

Altri artisti di Film score