Kulli
ਕੋਣ ਕਿਹੰਦਾ ਏ ਮਿਲਦਾ ਨਈ ਸੋਹਣਾ
ਪਰ ਮਿਲਦਾ ਏ ਅਜਮਾ ਕੇ
ਹੀਰ ਜੱਟੀ ਨੂੰ ਮਿਲਿਆ ਰਾਂਝਾ
ਅੱਤੇ ਟਿੱਲਿਓਂ ਕੰਨ ਪੜਵਾ ਕੇ
ਸੋਹਣੀ ਨੂੰ ਸੋਹਣੀ ਨੂੰ
ਸੋਹਣੀ ਨੂੰ ਮਹੀਵਾਲ ਸੀ ਮਿਲਿਆ
ਅੱਤੇ ਵਿੱਚ ਚੇਨਾਬ ਦੇ ਜਾ ਕੇ
ਓ ਮਿਲਿਆ ਓ ਮਿਲਿਆ
ਓ ਮਿਲਿਆ ਤੇ ਜਿਸ ਨੂੰ ਮਿਲਿਆ
ਤੇ ਆਪਣਾ ਆਪ ਗਵਾ ਕੇ
ਓਦੋਂ ਮਿਲਿਆ ਸੱਜਣ ਗੱਲ ਲਾ ਕੇ
ਓਦੋਂ ਮਿਲਿਆ ਸੱਜਣ ਗੱਲ ਲਾ ਕੇ
ਕੁੱਲੀ ਦੇ ਜਦੋਂ ਕੱਖ ਉੱਡ ਗਏ
ਓਦੋਂ ਮਿਲਿਆ ਓਦੋਂ ਮਿਲਿਆ ਸੱਜਣ ਗੱਲ ਲਾ ਕੇ
ਹੋ ਮਿਲਿਆ ਸੱਜਣ ਗੱਲ ਲਾ ਕੇ
ਕੁੱਲੀ ਦੇ ਜਦੋਂ ਕੱਖ ਉੱਡ ਗਏ
ਫੇਰਾ ਪਾਇਆ ਸਾਨੂੰ ਰਾਹਾਂ ਚ ਰੂਲਾ ਕੇ
ਫੇਰਾ ਪਾਇਆ ਸਾਨੂੰ ਰਾਹਾਂ ਚ ਰੂਲਾ ਕੇ
ਕੁੱਲੀ ਦੇ ਜਦੋਂ ਕੱਖ ਉੱਡ ਗਏ
ਓਦੋਂ ਮਿਲਿਆ ਸੱਜਣ ਗੱਲ ਲਾ ਕੇ
ਕੁੱਲੀ ਦੇ ਜਦੋਂ ਕੱਖ ਉੱਡ ਗਏ
ਮੱਥਾ ਖਸ ਗਿਆ ਯਾਰ ਨੂੰ ਮਾਨੋਂਦਿਆਂ
ਮੱਥਾ ਖਸ ਗਿਆ ਯਾਰ ਨੂੰ ਮਾਨੋਂਦਿਆਂ
ਯਾਰ ਮੰਨੀਆ ਨੀ ਤਸਬੀਹਾ ਲਾਉਂਦਿਆਂ
ਹਾਏ ਮੰਨੇਯਾ ਨੀ ਤਸਬੀਹਾ ਲਾਉਂਦਿਆਂ
ਯਾਰ ਮੰਨੀਆ ਸੀ ਦੁਇ ਨੂੰ ਗਵਾਕੇ
ਯਾਰ ਮੰਨੀਆ ਸੀ ਦੁਇ ਨੂੰ ਗਵਾਕੇ
ਕੁੱਲੀ ਦੇ ਜਦੋਂ ਕੱਖ ਉੱਡ ਗਏ
ਓਦੋਂ ਮਿਲਿਆ ਸੱਜਣ ਗੱਲ ਲਾ ਕੇ
ਕੁੱਲੀ ਦੇ ਜਦੋਂ ਕੱਖ ਉੱਡ ਗਏ
ਸ਼ਾਹੀ ਛੱਡ ਕੇ ਜ਼ੁਲੇਖਾ ਕੁੱਲੀ ਪਾਈ ਸੀ
ਸ ਗ ਮ ਪ ਧ ਨ
ਸ਼ਾਹੀ ਛੱਡ ਕੇ ਜ਼ੁਲੇਖਾ ਕੁੱਲੀ ਪਾਈ ਸੀ
ਕੁੱਲੀ ਪਾਈ ਓਹਨੂੰ ਰਾਸ ਕਦੋਂ ਆਈ ਸੀ
ਕੁੱਲੀ ਪਾਈ ਓਹਨੂੰ ਰਾਸ ਕਦੋਂ ਆਈ ਸੀ
ਉਦੋਂ ਮਿਲਿਆ ਯੂਸਫ ਓਹਨੂੰ ਆ ਕੇ
ਉਦੋਂ ਮਿਲਿਆ ਯੂਸਫ ਓਹਨੂੰ ਆ ਕੇ
ਕੁੱਲੀ ਦੇ ਜਦੋਂ ਕੱਖ ਉੱਡ ਗਏ
ਓਦੋਂ ਮਿਲਿਆ ਸੱਜਣ ਗੱਲ ਲਾ ਕੇ
ਕੁੱਲੀ ਦੇ ਜਦੋਂ ਕੱਖ ਉੱਡ ਗਏ
ਆ ਆ
ਸ ਨ ਧੀ ਮ ਗ ਰੇ ਮ ਸ
ਸ ਨ ਧੀ ਮ ਗ ਰੇ ਮ ਸ
ਸ ਨ ਧੀ ਮ ਗ ਰੇ ਮ ਸ
ਸ ਨ ਧੀ ਮ ਗ ਰੇ ਮ ਸ