Charkha Remix [Jogia]

Folk Suffi, Mukhtar Sahota

ਵੇ ਮੇਰੇ ਸੋਹਣੇ ਮਾਹੀਆ
ਵੇ ਮੇਰੇ ਸੋਹਣੇ ਮਾਹੀਆ

ਵੇ ਮੇਰੇ ਸੋਹਣੇ ਮਾਹੀਆ
ਵੇ ਮੇਰੇ ਸੋਹਣੇ ਮਾਹੀਆ

ਵੇ ਰਾਤਾਂ ਕਟਦੀ ਹਾਂ ਹੁਣ ਬਹਿ ਬਹਿ ਕੇ
ਬੁਲ ਸੁੱਕ ਗਏ ਨਾਂ ਤੇਰਾ ਲੇਹ ਲੇਹ ਕੇ
ਬਹਿ ਬਹਿ ਕੇ
ਲੇਹ ਲੇਹ ਕੇ
ਸਾਥੋਂ ਹੋਇਆ ਕਿ ਬੇਵਫਾਈਆਂ ਵੇ
ਵੇ ਮੇਰੇ ਸੋਹਣੇ ਮਾਹੀਆ
ਵੇ ਮੇਰੇ ਸੋਹਣੇ ਮਾਹੀਆ

ਆ ਏ

ਭਾਵੇ ਲਖ ਹੋਵਣ ਰੁਸਵਾਇਆ ਵੇ
ਵੇ ਮੇਰੇ ਸੋਹਣੇ ਮਾਹੀਆ
ਮੇਰੇ ਸੋਹਣੇ ਢੋਲ ਸਿਪਾਹੀਆਂ ਵੇ
ਵੇ ਮੇਰੇ ਸੋਹਣੇ ਮਾਹੀਆ
ਜੱਗ ਨੂੰ ਛੱਡਕੇ ,ਰੱਬ ਨੂੰ ਛੱਡਕੇ
ਇਸ ਦੁਨੀਆਂ ਤੇ ਸਬਨੂ ਛੱਡਕੇ
ਜੱਗ ਨੂੰ ਛੱਡਕੇ ,ਰੱਬ ਨੂੰ ਛੱਡਕੇ
ਇਸ ਦੁਨੀਆਂ ਤੇ ਸਬਨੂ ਛੱਡਕੇ
ਨਾਲ ਤੇਰੇ ਮੈ ਲਾਇਆ
ਵੇ ਮੇਰੇ ਸੋਹਣੇ ਮਾਹੀਆ
ਮੇਰੇ ਢੋਲ ਸਿਪਾਹੀਆਂ ਵੇ
ਵੇ ਮੇਰੇ ਸੋਹਣੇ ਮਾਹੀਆ
ਜੱਗ ਨੂੰ ਛੱਡਕੇ ,ਰੱਬ ਨੂੰ ਛੱਡਕੇ

Curiosità sulla canzone Charkha Remix [Jogia] di Lakhwinder Wadali

Chi ha composto la canzone “Charkha Remix [Jogia]” di di Lakhwinder Wadali?
La canzone “Charkha Remix [Jogia]” di di Lakhwinder Wadali è stata composta da Folk Suffi, Mukhtar Sahota.

Canzoni più popolari di Lakhwinder Wadali

Altri artisti di Punjabi music