Rubicon Drill [LoFi]

Laddi Chahal, Starboy X

ਅੱਖਾਂ ਛੱਡੀਆਂ ਮੁੱਛਾਂ ਖੜੀਆਂ
ਮੜਕਾਂ ਦੇ ਨਾਲ ਤੁਰਦੇ ਓ
ਸੂਰਜ ਚੜ੍ਹ ਦੇ ਆ ਜਾਂਦੇ
ਤੇ ਚੰਨ ਚਾੜ੍ਹ ਕੇ ਮੁੜ ਦੇ ਓ
ਵੇ ਕੌਣ ਹੁੰਦੇ ਆ ਨਾਲ ਤੇਰੇ
ਸਾਹ ਜਿੰਨ੍ਹਾਂ ਬਿਨ ਨੀ ਲੈਂਦਾ ਵੇ
ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ
ਮੇਰੀਆਂ ਡਰਨ Friend ਆਂ ਵੇ
ਯਾਰ ਬਿਠਾਕੇ Tyre ਪਵਾਕੇ
Fuel ਫੂਕਦਾ ਰਹਿੰਦਾ ਵੇ
ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ
ਮੇਰੀਆਂ ਡਰਨ Friend ਆਂ ਵੇ
ਯਾਰ ਬਿਠਾਕੇ Tyre ਪਵਾਕੇ
Fuel ਫੂਕਦਾ ਰਹਿੰਦਾ ਵੇ

ਹੋ ਬਿੱਲੀਆਂ ਅੱਖਾਂ ਵਾਲ ਸੁਨਹਿਰੀ
ਪਾਉਂਦੀ Pencil ਹੀਲਾਂ ਨੀ
By Pass ਨੂੰ ਪੈਲੀ ਲੱਗਦੀ
ਢੇਡ Crore ਦਾ ਕਿੱਲਾ ਨੀ
ਸ਼ਹਿਰ Mohali ਕੋਠੀ ਪਾ ਲਈ
ਗੇੜਾ Sector 8 (ਅੱਠ ) ਕੁੜੇ
ਕਾਰਾਂ ਥਾਰਾਂ Rubicon ਆਂ
Merc ਆਂ ਵਾਲੇ ਜੱਟ ਕੁੜੇ
ਤੇਰੇ ਨਾਲ friend ਆਂ
ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
ਤੇ ਧੋਣ ਸੁੱਟ ਕੇ ਕਰਨ ਸਲਾਮ ਆਂ
ਲੋਕੀ ਚੱਕ ਕੇ ਹੱਥ ਕੁੜੇ
ਕਾਰਾਂ ਥਾਰਾਂ Rubicon ਆਂ
Merc ਆਂ ਵਾਲੇ ਜੱਟ ਕੁੜੇ

ਹੋ ਦੇਸੀ ਥੋੜੀ ਦਿੱਖ ਤੇ ਕਾਰਾਂ German ਥੱਲੇ ਮਹਿੰਗੀਆਂ ਵੇ
ਕੀ ਕਰਦੇ ਓ ਕੰਮ ਕਾਰ ?
ਕਿਥੋਂ ਨੇ ਕਿਸ਼ਤਾਂ ਲਹਿੰਦਿਆਂ ਵੇ ?
ਆਹ ਹੱਥ ਮੁਛ ਤੇ ਰੱਖ ਕੀਹਦੇ ਵਾਲ ਟੇਢਾ ਟੇਢਾ ਤੱਕਦੇ ਓ ?
ਆ Open Wrangler ਆਂ ਵਿਚ ਬੈਠੇ
Time ਕਿੰਨਾ ਦਾ ਚੱਕ ਦੇ ਊ ??
ਵੇਖਣ ਨੂੰ ਲੱਗਦੇ ਖ਼ਤਰਨਾਕ ਤੂੰ ਯਾਰ ਜਿੰਨ੍ਹਾਂ ਨੂੰ ਕਹਿੰਦਾ ਵੇ
ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ
ਮੇਰੀਆਂ ਡਰਨ Friend ਆਂ ਵੇ
ਯਾਰ ਬਿਠਾਕੇ Tyre ਪਵਾਕੇ
Fuel ਫੂਕਦਾ ਰਹਿੰਦਾ ਵੇ
ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ
ਮੇਰੀਆਂ ਡਰਨ Friend ਆਂ ਵੇ
ਯਾਰ ਬਿਠਾਕੇ tyre ਪਵਾਕੇ

ਹੋ Feature ਦੇਖ ਕੇ Car ਨੀ ਲੈਂਦੇ
Engine ਤਕੜੇ ਚੱਕੀ ਦੇ
Weapon World War ਦੇ ਮਹਿੰਗੇ
ਡੱਬ ਆਂ ਦੇ ਵਿਚ ਰੱਖੀਦੇ
ਆਹ Tank ਫੂਕ ਕੇ Diesel ਦਾ ਨੀ
Midnight ਘਰ ਵਡ ਦੇ ਆਂ
ਯਾਰਾਂ ਦੇ ਨਾਲ ਬੈਠੀਦਾ ਤੇ ਯਾਰਾਂ ਦੇ ਨਾਲ ਖੜ ਦੇ ਆਂ
ਹੋ ਕੁੜੀਆਂ ਨੂੰ ਨਾ ਤੰਗ ਕਰਨ
ਜਦ ਕਾਰਾਂ ਗੇੜੇ ਮਾਰਦੀਆਂ
ਤੇ ਛੱਤ ਲਹਾ ਕੇ , Window ਆਂ ਗੱਬਰੂ ਉਤਾਰੀ ਫਿਰਦਾ Thar ਦੀਆਂ
ਜੋ ਸ਼ਹਿਰ ਤੇਰੇ ਦੀਆਂ ਕਰਨ ਨਿਵੀਆਂ
ਸੜਕਾਂ ਆਲੇ ਜੱਟ ਕੁੜੇ
ਕਾਰਾਂ ਥਾਰਾਂ Rubicon ਆਣ
Merc ਆਣ ਵਾਲੇ ਜੱਟ ਕੁੜੇ
ਤੇਰੇ ਨਾਲ friend ਆਂ
ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
ਕਾਰਾਂ ਥਾਰਾਂ Rubicon ਆਂ
Merc ਆਣ ਵਾਲੇ ਜੱਟ ਕੁੜੇ
ਤੇਰੇ ਨਾਲ friend ਆਂ
ਸਾਡੇ ਨਾਲ ਯਾਰਾਂ ਦਾ

ਲੱਗਦਾ ਤਾਂ ਨਹੀਂ ਸ਼ਹਿਰੀ
ਕਿਹੜਾ ਪਿੰਡ ਸੁਣੀ ਦਾ ਤੇਰਾ
ਨੀ ਨਾਭੇ ਆਲੀ Road ਤੇ ਕੁੜੀਏ
ਪੈਂਦਾ ਐ ਡੇਰਾ
ਹੋ ਸ਼ਹਿਰ ਸਾਡੇ ਵਿਚ ਜੱਟੋ digree ਕਰਦੇ ਫਿਰਦੇ ਕਿਹੜੀ ?
ਨੀ ‘ Educated ਜੱਟ gym ਦਾ ਸ਼ੋਂਕ ਤੇ ਦੂਜੀ ਗੇੜੀ
ਹਾਂ ਲਾਡੀ ਲਾਡੀ ਕਹਿੰਦਿਆਂ ਕੁੜੀਆਂ ਤੱਕ ਜਿੰਨ੍ਹਾਂ ਨੂੰ ਲੈਂਦਾ ਵੇ
ਯਾਰ ਬਿਠਾਕੇ tyre ਪਵਾਕੇ Fuel ਫੂਕਦਾ ਰਹਿੰਦਾ ਵੇ
ਹਾਂ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ friend ਆਂ ਵੇ
ਯਾਰ ਬਿਠਾਕੇ tyre ਪਵਾਕੇ Fuel ਫੂਕਦਾ ਰਹਿੰਦਾ ਵੇ

ਕਾਰਾਂ ਥਾਰਾਂ Rubicon ਆਂ Merc ਆਣ ਵਾਲੇ ਜੱਟ ਕੁੜੇ
ਤੇਰੇ ਨਾਲ friend ਆਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ

Curiosità sulla canzone Rubicon Drill [LoFi] di Laddi Chahal

Chi ha composto la canzone “Rubicon Drill [LoFi]” di di Laddi Chahal?
La canzone “Rubicon Drill [LoFi]” di di Laddi Chahal è stata composta da Laddi Chahal, Starboy X.

Canzoni più popolari di Laddi Chahal

Altri artisti di Film score