Northside Connection

KRU172

Young Soorma!
Black Bandana Gang!
Kru172
Desi Beam

Is a northside connection
Is a northside connection
ਕਿਹੜਾ ਕਰਲੂ ਜੋ ਦਿੱਤਾ ਅੱਸੀਂ ਕਰ
Is a northside connection
Is a northside connection
ਸਾਡੇ ਅੱਗੇ ਕਿਹੜਾ ਜਾਉ ਖੜ
Is a northside connection
Is a northside connection
ਮੋਗੇ ਤੋਂ ਮੋਹਾਲੀ ਚੰਡੀਗੜ੍ਹ
Is a northside connection
Is a northside connection
ਬੋਲੀਏ ਲੋਕਾਂ ਦੇ ਸਿਰ ਚੜ੍ਹ

Streets on lock ਜਦੋਂ ਗੱਡੀ ਵਿਚ ਲੰਘਦਾ
Style ਇੰਨਾ fly ਉੱਤੋਂ ਨਸ਼ਾ ਕਿੱਤਾ ਭੰਗ ਦਾ
Link up ਕਰਦੇ ਆ ਮੁੰਡੇ ਹਰ ਸ਼ਹਿਰ ਦੇ
Worldwide ਚਰਚੇ ਰਹਿੰਦੇ ਆ ਮੇਰੇ rap ਦੇ
2004 ਤੋਂ ਮੈਂ gang gang
ਵੈਰੀ ਮੇਰੇ ਪੈਰੀ ਪੈਣ
Flow ਜਿਵੇੰ ਤਾਲਿਬਾਨ
Shoot you in the alley now
Reincarnated Make very now
Reincarnated Make very now
Is a northside connection
Is a northside connection
ਕਿਹੜਾ ਕਰਲੂ ਜੋ ਦਿੱਤਾ ਅੱਸੀਂ ਕਰ
Is a northside connection
Is a northside connection
ਸਾਡੇ ਅੱਗੇ ਕਿਹੜਾ ਜਾਉ ਖੜ
Is a northside connection
Is a northside connection
ਮੋਗੇ ਤੋਂ ਮੋਹਾਲੀ ਚੰਡੀਗੜ੍ਹ
Is a northside connection
Is a northside connection
ਬੋਲੀਏ ਲੋਕਾਂ ਦੇ ਸਿਰ ਚੜ੍ਹ

Okay, represent ਕਰਾਂ ਚੰਡੀਗੜ੍ਹ ਸ਼ਹਿਰ
ਬੋਲਾਂ ਬੋਲ ਜਿਵੇੰ 32 ਬੋਰ ਕੱਢ ਦੀ ਫੇਰ
ਊ ਲੋਕੀ ਕਰਦੇ ਨੇ ਗੱਲਾਂ
ਅੱਪਾਂ ਮਾਰਦੇ ਆਂ ਮੱਲਾਂ
ਟੌਰ 10 on 10 ਜਦੋਂ ਪੱਤਣ ਘਰੋਂ ਪੈਰ
Uh, i got the love from ਪੰਜਾਬ
ਜਿਵੇੰ ਹੁੰਦਾ ਮੈਂ ਨਵਾਬ
ਜੀਂਦਾ ਆਪਣੇ ਮੈਂ ਖਵਾਬ
Yeah , ਜੋ ਕੀਤੇ ਕੰਮ ਲਾ ਜਵਾਬ
ਜਿੱਤੇ ਮੰਨ ਬੇ ਹਿਸਾਬ
Number 1, ਹਾਂ ਜਨਾਬ
ਪੰਜਾਬੀ flow ਮੇਰੇ ਵਾਂਗੂ ਕਰੇ ਕਹਿੰਦਾ
ਜੰਮਿਆ ਨੀ ਜੱਗ ਤੇ ਮੁਕਾਬਲਾ ਕੋਈ ਮੇਰਾ
ਕਰਾਂ ਬੋਲਾਂ ਨਾਲ ਜਾਦੂ ਜਿਵੇੰ ਹੋਆਦਿਨੀ
ਨਾਲੇ ਇਕ ਗੱਲ ਹੋਰ ! You can't see me
Is a northside connection
Is a northside connection
ਕਿਹੜਾ ਕਰਲੂ ਜੋ ਦਿੱਤਾ ਅੱਸੀਂ ਕਰ
Is a northside connection
Is a northside connection
ਸਾਡੇ ਅੱਗੇ ਕੇਹਰ ਜਾਉ ਖੜ
Is a northside connection
Is a northside connection
ਮੋਗੇ ਤੋਂ ਮੋਹਾਲੀ ਚੰਡੀਗੜ੍ਹ
Is a northside connection
Is a northside connection
ਬੋਲੀਏ ਲੋਕਾਂ ਦੇ ਸਿਰ ਚੜ੍ਹ
ਲਾਵਾਨ ਤੀਰ ਟਿਕਾਣੇ ਖਾਲੀ ਸ਼ੂਟ ਕਰਨ ਸਾਰੇ
ਮੈਂ ਜਿਵੇੰ ਜਰਨੈਲ , salute ਕਰਨ ਸਾਰੇ
ਸੁਣੇ ਨਾ ਜਾਣ ਬੋਲਾਂ ਬੋਲ ਮੈਂ ਕਰਰੇ
Northside ਵਾਲੇ ਮੁੰਡੇ ਦਿਨ ਚ ਦਿਖਾਉਂਦੇ ਤਾਰੇ
Mic ਤੇ ਆਵਾਂ ਮੈਂ ਵੇਖੀਂ ਕਿਵੇਂ ਪੈਂਦੇ ਪਵਦੇ
ਸੁਣਦਾ ਚੱਲ ਕੱਲੇ ਕੱਲੇ ਨੂੰ ਲਾਵਾਨ ਕਿੰਨਾਰੇ
ਵੱਡੀ ਤੋਂ ਵੱਡੀ ਗੱਲ ਇਥੇ ਨੇ ਮਾਰਦੇ ਸਾਰੇ
Rap ਜੇ ਖੇਡ ਆ ਅੱਸੀ ਹਾਲੇ ਤਕ ਨਾ ਹਾਰੇ
ਦੁਹਾਈ ਮੱਚ ਗਈ ਮੈਦਾਨ ਚ ਮੈਂ ਆਇਆ
ਤੇ ਓਹੀ ਸੋਨਾ ਹੋ ਗਿਆ ਜਿਹਨੂੰ ਵੀ ਹੱਥ ਲਾਇਆ
ਯਾਰੀ ਲਾਕੇ ਸਿਰਾਂ ਨਾਲ ਨਿਭਾਉਣੀ ਅੱਸੀਂ ਜਾਂਦੇ
ਖ਼ੰਗਣ ਨਾ ਦੇਈਏ ਵੈਰੀ ਵੈਰ
Is a northside connection
Is a northside connection
ਕਿਹੜਾ ਕਰਲੂ ਜੋ ਦਿੱਤਾ ਅੱਸੀਂ ਕਰ
Is a northside connection
Is a northside connection
ਸਾਡੇ ਅੱਗੇ ਕਿਹੜਾ ਜਾਉ ਖੜ
Is a northside connection
Is a northside connection
ਮੋਗੇ ਤੋਂ ਮੋਹਾਲੀ ਚੰਡੀਗੜ੍ਹ
Is a northside connection
Is a northside connection
ਬੋਲੀਏ ਲੋਕਾਂ ਦੇ ਸਿਰ ਚੜ੍ਹ
ਊ ਮੈਨੂੰ ਕਹਿੰਦੇ F-R-E-K-E-Y
ਊ ਬਿਨਾਂ jetpack ਤੋਂ ਜੀ ਮੁੰਡਾ ਕਰਦਾ fly
Old-old ਸਕੂਲ style ਮੇਰਾ old ਸਕੂਲ flow
ਨਾਲੇ old ਸਕੂਲ ਗੱਡੀ
ਪੂਰਾ old ਸਕੂਲ bro
ਜਦੋਂ ਚੱਲੇ ਗੱਡੀ ਮੇਰੀ ਗੱਡੀ ਦਵੇ ਰਾਹ ਨਾ
Side ਤੇ ਖਾਲੋ ਜਾ ਯਾ ਤੂੰ ਟੀਰਾਨ ਥੱਲੇ ਆਣਾ
ਖੋਲ ਕੇ ਜੀ ਬਾਰੀ ਮੈਂ ਤਾਂ ਕੁੜੀਆਂ ਬਿਠਾਣਾ
ਨਾਲੇ ਸ਼ੀਸ਼ੇ ਕਰਾਂ ਥੱਲੇ ਸਮੋਕੇ ਹਵਾ ਚ ਉਦਾਣਾ
ਊ ਓ , ਊ ਜਾਣਦਾ ਮੁੰਡਾ ਦੇਖੋ
ਰੁਕ ਰੁਕ ਰੁਕ ਰੁਕ ਰੁਕਦਾ ਨੀ ਮੁੰਡਾ ਦੇਖੋ
ਚ ਚ ਚ ਚ ਚੱਲੇ ਨਾਲ ਸਕੂਡ ਪੂਰੀ
ਪੂਰੀ ਖਾਦੀ gang
ਨਾਲੇ ਕੈਮ ਸਰਦਾਰੀ ਮੇਰੀ
Is a northside connection
ਕਿਹੜਾ ਕਰਲੂ ਜੋ ਦਿੱਤਾ ਅੱਸੀਂ ਕਰ
Is a northside connection
Is a northside connection
ਸਾਡੇ ਅੱਗੇ ਕਿਹੜਾ ਜਾਉ ਖੜ
Is a northside connection
Is a northside connection
ਮੋਗੇ ਤੋਂ ਮੋਹਾਲੀ ਚੰਡੀਗੜ੍ਹ
Is a northside connection
Is a northside connection
ਬੋਲੀਏ ਲੋਕਾਂ ਦੇ ਸਿਰ ਚੜ੍ਹ

Curiosità sulla canzone Northside Connection di Kru172

Chi ha composto la canzone “Northside Connection” di di Kru172?
La canzone “Northside Connection” di di Kru172 è stata composta da KRU172.

Canzoni più popolari di Kru172

Altri artisti di