Wrong Report
Desi Crew, Desi Crew
Desi Crew, Desi Crew
ਆਨਾ ਕਿਸੇ ਹੋਰ ਨਾਲ
ਜਾਣਾ ਕਿਸੇ ਹੋਰ ਨਾਲ
ਲਾਰਾ ਕਿਸੇ ਹੋਰ ਨੂ
ਬਹਾਨਾ ਕਿਸੇ ਹੋਰ ਨਾਲ
ਵੇ ਆਨਾ ਕਿਸੇ ਹੋਰ ਨਾਲ
ਜਾਣਾ ਕਿਸੇ ਹੋਰ ਨਾਲ
ਲਾਰਾ ਕਿਸੇ ਹੋਰ ਨੂ
ਬਹਾਨਾ ਕਿਸੇ ਹੋਰ ਨਾਲ
ਨੀ ਵੱਸ ਚ ਤੂ ਰਖ ਮਨ ਨੂ
ਮਿਹਂਗੀ ਪਈ ਜੇ ਨਾ ਵੇ
ਜੱਟਾ ਹੇਰਾ ਫੇਰੀ
ਤੂ ਏਕ ਪੈਸੇ ਰਖ ਯਾਰਿਯਾ ਮਾੜੀ ਔਂਦੀ ਆ ਰਿਪੋਰ੍ਟ ਮੈਨੂ ਤੇਰੀ
ਤੂ ਏਕ ਪੈਸੇ ਰਖ ਯਾਰਿਯਾ ਮਾੜੀ ਔਂਦੀ ਆ ਰਿਪੋਰ੍ਟ ਮੈਨੂ ਤੇਰੀ
ਹੋ ਖੁਲ ਕੇ ਤੂ ਬੋਲ
ਕਾਹਤੋਂ ਓਹਲਾ ਕਰੀ ਬੈਠੀ ਆਏ ਨੀ
ਬੁੱਲਾਂ ਡੇਯਨ ਮੁਖ
ਕਾਹਤੋਂ ਬੋਲਾ ਕਰੀ ਬੈਠੀ ਆਏ
ਹੋ ਖੁਲ ਕੇ ਤੂ ਬੋਲ
ਕਾਹਤੋਂ ਓਹਲਾ ਕਰੀ ਬੈਠੀ ਆਏ ਨੀ
ਬੁੱਲਾਂ ਡੇਯਨ ਮੁਖ
ਕਾਹਤੋਂ ਬੋਲਾ ਕਰੀ ਬੈਠੀ ਆਏ
ਕੇ ਲੋਕਾਂ ਦੇ ਤੂ ਪੀਛੇ ਲਗ ਕੇ
ਐਵੇਈਂ ਫੇਰ ਜਯੀ ਨਾ ਵਿਚ ਯਾਰੀ
ਨੀ ਕੱਲੀ ਕਿਹਦੀ ਜਿੰਦ ਜੱਟ ਦੀ ਨਾਮ ਬੋਲਦੀ ਰਾਕਾਨੇ ਤੇਰੇ ਸਾਰੀ
ਨੀ ਕੱਲੀ ਕਿਹਦੀ ਜਿੰਦ ਜੱਟ ਦੀ ਨਾਮ ਬੋਲਦੀ ਰਾਕਾਨੇ ਤੇਰੇ ਸਾਰੀ
ਦਿੰਦਾ ਜੋ ਤੂ ਮੈਨੂ ਵੇ
ਮਿਸਾਲਾਂ ਕਿਤੋਂ ਔਂਦੀ ਆ
ਖੇਡ ਦਾ ਜੋ ਮੇਰੇ ਨਾਲ
ਚਾਲਾਂ ਕਿਤੋਂ ਔਂਦੀ ਆ
ਦਿੰਦਾ ਜੋ ਤੂ ਮੈਨੂ ਵੇ
ਮਿਸਾਲਾਂ ਕਿਤੋਂ ਔਂਦੀ ਆ
ਖੇਡ ਦਾ ਜੋ ਮੇਰੇ ਨਾਲ
ਚਾਲਾਂ ਕਿਤੋਂ ਔਂਦੀ ਆ
ਅਧੀ ਰਾਤੀ ਫੋਨ ਤੇਰੇ
ਕਾਲ ਆਂ ਕਿਤੋਂ ਔਂਦੀ ਆ
ਹਾਏ ਚਿਹਰੇ ਤੋਂ ਵੀ ਨੂਵਰ ਉੱਦੇਯਾ
ਜੱਟ ਫਿਗਰਾ ਨੇ ਜਦੋਂ ਦੀ ਆਏ ਘੇਰੀ
ਤੂ ਏਕ ਪੈਸੇ ਰਖ ਯਾਰਿਯਾ ਮਾੜੀ ਔਂਦੀ ਆ ਰਿਪੋਰ੍ਟ ਮੈਨੂ ਤੇਰੀ
ਤੂ ਏਕ ਪੈਸੇ ਰਖ ਯਾਰਿਯਾ ਮਾੜੀ ਔਂਦੀ ਆ ਰਿਪੋਰ੍ਟ ਮੈਨੂ ਤੇਰੀ
ਹੋ ਦੁਸ ਉਂਗਲਾਂ ਤੂ ਮੇਰੇ
ਵੱਲ ਕਰੀ ਜਾਣੀ ਆਏ ਨੀ
ਗੋਲ ਗੋਲ ਗੱਲਾਂ
ਦਿਲ ਸੱਲ ਕਰੀ ਜਾਣੀ ਆਏ
ਹੋ ਦੁਸ ਉਂਗਲਾਂ ਤੂ ਮੇਰੇ
ਵੱਲ ਕਰੀ ਜਾਣੀ ਆਏ ਨੀ
ਗੋਲ ਗੋਲ ਗੱਲਾਂ
ਦਿਲ ਸੱਲ ਕਰੀ ਜਾਣੀ ਆਏ
ਤੂ ਅੱਪੇ ਪਾਕੇ ਬਾਤਾਂ
ਅੱਪੇ ਹੱਲ ਕਰੀ ਜਾਣੀ ਆਏ
ਨੀ ਤੇਰੇ ਹਥ ਡੋਰ ਗੋਰੀਏ
ਹੋਰ ਮਾਰਦਾ ਨਾ ਕਿੱਤੇ ਵੀ ਉਡਾਰੀ
ਨੀ ਕੱਲੀ ਕਿਹਦੀ ਜਿੰਦ ਜੱਟ ਦੀ
ਨਾਮ ਬੋਲਦੀ ਰਾਕਾਨੇ ਤੇਰੇ ਸਾਰੀ
ਨੀ ਕੱਲੀ ਕਿਹਦੀ ਜਿੰਦ ਜੱਟ ਦੀ
ਨਾਮ ਬੋਲਦੀ ਰਾਕਾਨੇ ਤੇਰੇ ਸਾਰੀ
ਵੇ ਆਖ ਤੇਰੀ ਵਿਚ
ਕਿਵੇਈਂ ਲੋੜ ਬੰਨ ਜਾਂਦੀ ਆਏ
ਆਜ ਕਾਲ ਤੌਰ ਤੇਰੀ
ਚੋਰ ਬੰਨ ਜਾਂਦੀ ਆਏ
ਹੋ ਸ਼ੱਕਾਂ ਵਿਚ ਪਈ ਕੇ ਨੀ
ਤੂ ਫਿਰਦੀ ਆਏ ਜਾਂਦੀ
ਤੈਥੋਂ ਕਿ ਲੁਕੌਂਅ
ਨੀ ਚੰਗੀ ਤਰਹ ਜਾਂਦੀ
ਸਾਰਾ ਕੋਲ ਗਲਾ ਤੂ ਤਬਾਹੀ ਕੁਡੇ ਮਾਨ ਦੀ
ਤੂ ਸਾਡੇ ਨਾ ਵਿਚਾਲੇ ਛੱਡ ਜਯੀ
ਤੇਰੇ ਇਸ਼ਕ਼ੇ ਨੇ ਪਾਯੀ ਏ ਮੱਤ ਮਾਰੀ
ਨੀ ਕੱਲੀ ਕਿਹਦੀ ਜਿੰਦ ਜੱਟ ਦੀ
ਨਾਮ ਬੋਲਦੀ ਰਾਕਾਨੇ ਤੇਰੇ ਸਾਰੀ
ਨੀ ਕੱਲੀ ਕਿਹਦੀ ਜਿੰਦ ਜੱਟ ਦੀ
ਨਾਮ ਬੋਲਦੀ ਰਾਕਾਨੇ ਤੇਰੇ ਸਾਰੀ