Award
Desi crew! Desi crew!
ਟੌਰਾਂ ਆਪਣਾਂ ਤੇ ਦੋਸ਼ ਦੱਸ ਪੈਰਾਂ ਦਾ ਕਿਉਂ
ਮਾਰੇ ਆਪਣਾ ਤੇ ਦੋਸ਼ ਦੱਸ ਗੈਰਾਂ ਦਾ ਕਿਉਂ
ਤੇਰੇ ਹਾਸੇ ਨਾਲ ਹੱਸੇ ਪਰ ਰੋਏ ਤਾਂ ਨਹੀਂ
ਸੀਮਾ ਆਪਣਾ ਬਣਾਇਆ ਪਰ ਹੋਏ ਤਾਂ ਨਹੀਂ
ਉਹ ਮਰਨ ਤੋਂ ਪਹਿਲਾ ਪਹਿਲਾ ਕਰਕੇ ਮੈਂ ਜਾਨੇ
ਕੰਮ ਜ਼ਿੰਦਗੀ ਚ ਇੱਕ ਦੋ ਮਹਾਨ ਕਿੱਤੇ ਜਾਣਗੇ
ਬੰਦੇ ਦੋਗਲਿਆਂ ਨੂੰ ਦੇਣਾ ਐ award ਲਾਜ਼ਮੀ
ਵਿਚ ਆਪਣੇ ਵੀ ਕਈ ਸੰਨ ਮਾਨ ਕਿੱਤੇ ਜਾਣਗੇ
ਓ ਦੋਗਲਿਆਂ ਨੂੰ ਦੇਣਾ ਐ award ਲਾਜ਼ਮੀ
ਵਿਚ ਆਪਣੇ ਵੀ ਕਈ ਸੰਨ ਮਾਨ ਕਿੱਤੇ ਜਾਣਗੇ
ਉਹ ਮਿੱਠਾ ਮਿੱਠਾ ਬੋਲਦੇ ਆ ਜਹਿਰਾਂ ਵਰਗੇ
ਮਾੜੀ ਨੀਤ ਦੇ ਨੀ ਭੀੜੇ ਸਾਲੇ ਸ਼ੇਰਾ ਵਰਗੇ
ਸਿਰ ਤੇ ਬਹਾਈ ਬੈਠਾ ਕਈ ਸਾਲਾਂ ਤੋਂ
ਉਂਝ ਹੈਗੇ ਨੀ ਸੀ ਜਟ ਦੇ ਨੀ ਪੈਰਾਂ ਵਰਗੇ
ਹੱਟ ਆਪਣੇ ਨੇ ਲਾਇਆ ਕੁੜੇ ਭਾਰਾ ਕਿਵੇਂ
ਦੂਜੀ ਬਾਰੀ ਐਤਬਾਰ ਕੁੜੇ ਕਰਾਂ ਕਿਵੇਂ
ਮਾਰਦਾ ਬਗਾਣਾ ਕੋਈ ਦੁੱਖ ਨਈ ਸੀ ਹੋਣਾ
ਵਾਰ ਆਪਣੇ ਦਾ ਪੂਛਤੇ ਨੀ ਜਰਾ ਕਿਵੇਂ
ਹੋ ਇੱਕ ਅੱਧਾ ਪਾਪ ਮਾਫ ਹੋਜੂ ਜਟ ਦਾ
ਸਾਰੀ ਜ਼ਿੰਦਗੀ ਚ ਬੜੇ ਕੁੜੇ ਦਾਨ ਕਿੱਤੇ ਜਾਣਗੇ
ਬੰਦੇ ਦੋਗਲਿਆਂ ਨੂੰ ਦੇਣਾ ਐ award ਲਾਜ਼ਮੀ
ਵਿਚ ਆਪਣੇ ਵੀ ਕਈ ਸੰਨ ਮਾਨ ਕਿੱਤੇ ਜਾਣਗੇ
ਓ ਦੋਗਲਿਆਂ ਨੂੰ ਦੇਣਾ ਐ award ਲਾਜ਼ਮੀ
ਵਿਚ ਆਪਣੇ ਵੀ ਕਈ ਸੰਨ ਮਾਨ ਕਿੱਤੇ ਜਾਣਗੇ
ਹੋ ਕਰਾ ਖੁਰਾ ਬਰਤਕੇ ਜਾਅਲੀ ਕਰ ਦਿੰਦੇ ਨੇ
ਉਜਾੜਾ ਜੇਹਾ ਹਾਲ ਮਾੜੇ ਮਾਲੀ ਕਰ ਦਿੰਦੇ ਨੇ
ਹੋ ਚਮਚੇ ਜੇ ਹੋਣ ਭਰੇ ਭਾਂਡੇ ਵਿਚ ਕੁੜੇ
ਹੌਲੀ ਹੌਲੀ ਕਰਕੇ ਨੀ ਖਾਲੀ ਕਰ ਦਿੰਦੇ ਨੇ
ਉਹ ਐਨਾ ਲਈ ਤੂੰ ਹੁਣ ਵੀ ਨਿਆਣਾ ਦਿਲਾ
ਵਿੱਚੋਂ ਚੋਰ ਕੱਲੇ ਸਾਡਾ ਆਲਾ ਬਾਣਾ ਦਿਲਾ
ਠੋਕਰਾਂ ਤੋਂ ਬਚ ਜੇਗਾ ਗੱਲ ਮੇਰੀ ਮੰਨੇ ਜੇ
ਹੌਲੀ ਹੌਲੀ ਹੋ ਜਾਏਂਗਾ ਸਿਆਣਾ ਦਿਲਾ
ਉਹ ਲਿਸਟਾਂ ਚ ਨਾਮ ਕੁੜੇ ਬੱਡੇ ਕਰ ਲਿਖੇ
ਪਿਛੇ ਛੱਡਣੇ ਨੀ ਸਾਰੇ ਹੀ ਬਯਾਂ ਕਿੱਤੇ ਜਾਣਗੇ
ਬੰਦੇ ਦੋਗਲਿਆਂ ਨੂੰ ਦੇਣਾ ਐ award ਲਾਜ਼ਮੀ
ਵਿਚ ਆਪਣੇ ਵੀ ਕਈ ਸੰਨ ਮਾਨ ਕਿੱਤੇ ਜਾਣਗੇ
ਓ ਦੋਗਲਿਆਂ ਨੂੰ ਦੇਣਾ ਐ award ਲਾਜ਼ਮੀ
ਵਿਚ ਆਪਣੇ ਵੀ ਕਈ ਸੰਨ ਮਾਨ ਕਿੱਤੇ ਜਾਣਗੇ
ਓ 1-2 ਨੂੰ ਦੇਣਾ ਤੂੰ ਨਾਕਾਬ ਲੈਕੇ ਆਵਾਂਗੇ
ਬੋਲਣਾ ਨੀ ਮਾੜਾ ਨੀਤ ਸਾਫ ਲੈਕੇ ਆਵਾਂਗੇ
ਓ ਕੋਈ ਪਰੇਸ਼ਾਨੀ ਨਾ ਨੀ ਰਾਹ ਵਿਚ ਹੋਜੇ
Red carpet ਉੱਤੋਂ ਆਪ ਲੈਕੇ ਆਵਾਂਗੇ
ਉਹ ਜਾਅਲੀ ਨੀ ਦੇਣਾ ਨਾ ਹੀ ਆਮ ਕੁੜੇ
ਤੂੰ ਵੀ ਸਦੀ ਜੇ ਕੋਈ ਰਹਿਗੇ ਮਹਿਮਾਨ ਕੁੜੇ
ਹੋ ਇੰਤਜ਼ਾਮ ਸਾਰਾ ਕੁੜੇ ਮਾਨ ਤੇਰਾ ਕਰੂ
ਕੋਰਾਲੇ ਵਿਚ ਹੋਜੇ ਭਾਵੇਂ ਸ਼ਾਮ ਕੁੜੇ
ਉਹ ਹਿਕ ਦਾ ਬਣਾਕੇ ਸੀਗੇ ਬਾਲ ਕੁੜੇ ਰੱਖੇ
ਹੁਣ ਧੋਖੇਆਂ ਦੇ ਉੱਤੋਂ ਕੁਰਬਾਨ ਕਿੱਤੇ ਜਾਣਗੇ
ਬੰਦੇ ਦੋਗਲਿਆਂ ਨੂੰ ਦੇਣਾ ਐ award ਲਾਜ਼ਮੀ
ਵਿਚ ਆਪਣੇ ਵੀ ਕਈ ਸੰਨ ਮਾਨ ਕਿੱਤੇ ਜਾਣਗੇ
ਓ ਦੋਗਲਿਆਂ ਨੂੰ ਦੇਣਾ ਐ award ਲਾਜ਼ਮੀ
ਵਿਚ ਆਪਣੇ ਵੀ ਕਈ ਸੰਨ ਮਾਨ ਕਿੱਤੇ ਜਾਣਗੇ