1 Hour

Korala Maan

ਹੋ ਦਿਨ ਚੰਗਾ ਲੱਗੇ
ਨਾਲੇ ਰਾਤ ਚੰਗੀ ਲਗਦੀ
ਪੌਂਦੀ ਕੋਈ ਸ਼ਹੇਲੀ ਤੇਰੀ
ਬਾਤ ਚੰਗੀ ਲਗਦੀ
ਸੁਦੈਂ ਲੱਗੀ ਹੋਈ ਕੋਈ
ਤੇਰੇ ਪਿਛੇ ਲਗ ਕੇ
ਦੂਰੋ ਦੂਰੋ ਲੈਣੀ
ਤੇਰੀ ਜਾਤ ਚੰਗੀ ਲੱਗਦੀ
ਹੋ ਘੇਡਾ ਸ਼ੇਦਾ ਮਾਰ ਜਹੀ ਵੇ
ਬੈਠੀ ਤੇਰੇ ਪਿਛੇ ਬਾਰੀ ਨੂ ਖੁਲਕੇ
ਦਿਲ ਤੈਨੂ ਦੇਣ ਨੂ ਫਿਰਨ
ਕੀਤੇ ਮਾਰੀ ਨਾ ਵੇ ਹਥਾ ਚੋ ਜਲਾਕੇ
ਤੂ ਆਪੇ ਜਯੀ ਪੁਛ ਮੁੰਡੇਯਾ
ਕਿ ਲੀਨਾ ਦੱਸ ਬੁੱਲਾਂ ਚੋ ਬੁਲਾਕੇ
ਮੈਂ ਦਿਲ ਤੈਨੂ ਦੇਣ ਨੂ ਫਿਰਨ
ਕੀਤੇ ਮਾਰੀ ਨਾ ਵੇ ਹਥਾ ਚੋ ਜਲਾਕੇ

ਗੋਰਾ ਚਿੱਟਾ ਰੰਗ ਤੇਰਾ
ਰੰਗ ਨੂ ਵਟਾਈ ਨਾ
ਵਿੰਨੀ ਜੱਟ ਪਾਦੂ
ਕੁਦੇ ਪਘ ਨੂ ਵਟਾਈ ਨਾ
ਤਾਹਿ ਕੁਦੇ ਦੱਸ ਜਾਤ
ਕਿਲ ਕਰ ਦਿੰਦੀ ਆਏ
ਦੇਖੇ ਜਿਹਦੇ ਸੰਗੇ ਜਿਹਦੀ
ਸਾਂਝ ਨੂ ਵਟਾਈ ਨਾ
ਨੀ ਘੰਟਾ ਮਾਸਾ ਏਕ ਲਗਨਾ
ਤੇਰੇ ਸ਼ਿਰੋਂ ਕੋਰ ਆਰਾ ਕੋਈ ਦੂਰ ਨੀ
ਨੀ ਨਸ਼ੇ ਦੀ ਕਿ ਲੋੜ ਜੱਟ ਨੂ
ਤੇਰਾ ਜਾਧਜੇ ਜੇ ਅਲ੍ਦੇ ਸਰੂਰ ਨੀ
ਨੀ ਤੇਰੇ ਹਤੋ ਹਾਰ ਜੌਂਗਾ
ਉਂਝ ਟੋਡਿਯਨ ਜੇ ਬੇਡ ਮੈਂ ਗਰੂਰ ਨੀ
ਨੀ ਨਸ਼ੇ ਦੀ ਕਿ ਲੋੜ ਜੱਟ ਨੂ
ਤੇਰਾ ਜਾਧਜੇ ਜੇ ਅਲ੍ਦੇ ਸਰੂਰ ਨੀ

ਲਾਗੇ ਜੱਟਾ ਯਾਰੀ ਵੇ
ਟਿਕਾਣੇ ਦਿਲ ਧੜਲੀ
ਠੇਕੇ ਆਲੀ ਠੰਡ
ਘਊੰਤ ਨੈਨਾ ਵਿਚ ਭਰਲੀ
ਹੋਰ ਦੱਸ ਮੰਗਣਾ ਕਿ
ਰੱਬ ਕੋਲੋ ਸੋਹਣੀਯਾ
ਮੈਂ ਠਿਕੀ ਪੇ ਲੁਤਾਦੂ
ਗੱਲਾਂ ਮਿਠੀਯਾ ਹੀ ਕੜਲੀ
ਵੇ ਦਿਲ ਦੇ ਨੀ ਸੌਦੇ ਸੋਹਣੇਯਾ
ਕਰੀ ਖਰਿਯਾ ਤੂ ਵਿਚ ਗੱਲਾਂ ਪਾਕੇ
ਵੇ ਦਿਲ ਤੈਨੂ ਦੇਣ ਨੂ ਫਿਰਨ
ਕੀਤੇ ਮਾਰੀ ਨਾ ਵੇ ਹਥਾ ਚੋ ਜਲਾਕੇ
ਤੂ ਆਪੇ ਜਾਯੀ ਪੁਛ ਮੁੰਡੇਯਾ
ਕਿ ਲੈਣਾ ਦਸ ਬੁੱਲਾਂ ਚੋ ਬੁਲਾਕੇ
ਮੈਂ ਦਿਲ ਤੈਨੂ ਦੇਣ ਨੂ ਫਿਰਨ
ਕੀਤੇ ਮਾਰੀ ਨਾ ਵੇ ਹਥਾ ਚੋ ਜਲਾਕੇ

ਓ ਤੇਰੇ ਉੱਤੇ ਡੁੱਲੇਯਾ
ਜੋ ਦੁਨਿਯਨ ਨੂ ਚਾਰ ਦਾ
ਉੱਦੀਯਨ ਕੈਯਾ ਨੂ
ਮੈਂ ਰਿਹਾ ਥੱਲੇ ਤਾਰ ਦਾ
ਫੋਟੋ ਤੇਰੀ ਦਿਲ ਵਿਚ
ਫਿਟ ਕਰੀ ਫਿਰਦਾ ਏ
ਨਿਤ ਤੈਨੂ ਦੇਖਦੇ ਨੀ
ਲਾਕੇ ਸ਼ੀਸ਼ਾ ਕਾਰ ਦਾ
ਤੂ ਕੋਰੀ ਕਰੀ ਗੱਲ ਗੋਰੀਏ
ਦਿਲ ਜੱਟ ਦਾ ਨਾ ਹੋਜੇ ਚੁਰੋ ਚੂਰ ਨੀ
ਨੀ ਨਸ਼ੇ ਦੀ ਕਿ ਲੋੜ ਜੱਟ ਨੂ
ਤੇਰਾ ਜਾਧਜੇ ਜੇ ਅਲ੍ਦੇ ਸਰੂਰ ਨੀ
ਨੀ ਤੇਰੇ ਹਤੋ ਹਾਰ ਜੌਂਗਾ
ਉਂਝ ਪਰਿਯਾ ਤੇ ਤੋਡ਼ੇ ਮੈਂ ਗਰੂਰ ਨੀ
ਨੀ ਨਸ਼ੇ ਦੀ ਕਿ ਲੋੜ ਜੱਟ ਨੂ
ਤੇਰਾ ਜਾਧਜੇ ਜੇ ਅਲ੍ਦੇ ਸਰੂਰ ਨੀ

Canzoni più popolari di Korala Maan

Altri artisti di Folk pop