Lamborghini [8D Audio]

Khan Bhaini

ਵੇ Lamborghini ਵਾਲਿਆਂ ਮੈਂ ਕਿਹਨੀ ਆ
ਹੁੰਨ ਕਿ ਕਿਹਨੀ ਆ

ਵੇ Lamborghini ਵਾਲਿਆਂ ਮੈਂ ਕਿਹਨੀ ਆ
ਤੇਰੇ ਕਮ ਨੇ ਪੁੱਠੇ ਤਾਂ ਮੈਂ ਲੜਦੀ ਰਿਹਨੀ ਆ
ਤੂ side ਤੇ ਗੱਡੀ ਲਾ ਵੇ ਮੈਂ ਨਾ ਬੇਹਨੀ ਆ

ਓ ਰੀਂਮ ਕਾਰ ਦੇ ਚਮਕਣ ਬਲੀਏ
ਤੇਰੀ ਵਧਗੀ ਕਾਹਤੋਂ ਧਦਕਂਣ ਬਲੀਏ
2 ਰਖੀਏ ਅਸਲੇ ਨਾਲ ਬੋਤਲਾਂ
ਡਿੱਗੀ ਦੇ ਵਿਚ ਖੜਕਣ ਬਲੀਏ

ਜੋ ਬਿਨਾ ਗੱਲ ਤੋਂ ਬੜਕਣ ਬਲੀਏ
ਓ ਆਂਖਾਂ ਦੇ ਵਿਚ ਰਡਕਣ ਬਲੀਏ
ਏ ਪਰਸੋ ਦੀ ਅੱਖ ਫੜੱਕ ਰਹੀ ਆ
ਨੀ ਡੋਲੇ ਜੱਟ ਦੇ ਫੜਕਣ ਬਲੀਏ

ਵੇ ਸਾਡੇ ਪਿੰਡਾਂ ਵਲ ਹੁੰਨ ਗੱਲ ਜਿਹੀ ਫੈਲੀ ਆ
ਭੈਣੀ ਆਲਾ ਖਾਨ ਤਾਂ ਕਿਹੰਦੇ ਵੈਲੀ ਆ
ਓ ਮੈਨੂ ਲੋਕਿ ਕਿਹਨ ਕੇ ਮੁੰਡਾ ਵੈਲੀਆ ਓਏ

Cycle star

ਵੇ ਮਿਲਦਾ ਤੈਨੂ ਲੜਕੇ ਕਿ ਆ
ਜੱਟ ਲੜਦਾ ਯਾਰਾ ਕਰਕੇ ਹੀ ਆ
ਵੇ ਏ ਤਾਂ ਤੈਨੂ ਯਾਦ ਨੀ ਹੋਣਾ
ਦੱਸ ਫਿਰ ਮੈਨੂ ਤੜਕੇ ਕਿ ਆ

ਓ ਤੜਕੇ ਤਾਂ ਕੁਝ ਖਾਸ ਨੀ ਬਲੀਏ
ਉੱਠਣ ਦੀ ਵੀ ਆਸ ਨੀ ਬਲੀਏ
ਆਏ ਐਦਕੀ ਘਰ ਦੇਆਂ ਨਾਲ ਮਨੌਂਦੇ
ਓ birthday ਤੇਰਾ ਕਾਸ਼ ਨੀ ਬਲੀਏ

ਓ happy birthday to you
ਤੈਨੂ ਜੱਟ ਵੱਲੋਂ diamond ਦੀ ring ਮਿਲੂ
ਅੱਜ ਜੱਟ ਵੱਲੋਂ ਸੁਨੇਯਾ ਨੀ ਹੋਣਾ ਕਦੇ ਤੂ
ਅੱਜ ਜੱਟ ਵੱਲੋਂ ਆਂਖਯਾ ਜਾਔ i love you

ਹਰ ਵਾਰੀ ਕਰਕੇ ਕਿਹਨਾ ਆਏ ਤੂ ਗਲਤੀ ਪਿਹਲੀ ਆ
ਓ ਜੱਟੀ ਨੂ ਲੈਕੇ ਕਰਦਾ ਜੱਟਾ ਆਂਣਖੇਲੀ ਆ
ਵੇ ਮੇਰੇ ਵਰਗੇ ਨਾਰ ਨਾ ਬਾਮਬੇ ਦਿੱਲੀ ਆ

ਹੋਣਾ ਨਾ ਜਣੇ ਖਣੇ ਨਾਲ ਅੜ੍ਹਿਆ ਕਰ ਤੂ
ਓ ਫਿਕਰ ਨਾ ਜੱਟੀਏ ਕਰੇਯਾ ਕਰ ਤੂ
ਤੇ next week ਘਰਵਾਲੀ ਆਜੂ
ਹੁੰਨ ਘਰੇ time ਨਾਲ ਬੜਿਆਂ ਕਰ ਤੂ

2 ਲੰਗਣੇ ਘਰ ਤੋਂ ਬਾਹਰ ਆ ਬਲੀਏ
ਆ ਹੀ ਤਾਂ ਦਿਨ 4 ਆ ਬਲੀਏ
ਵੇ ਮੈਂ responsibility ਤੇਰੀ
ਓ ਚੱਕਾਂ ਨੂ ਜੱਟ ਤੈਇਯਰ ਆ ਬਲੀਏ

Okay listen to me baby ਬੈਠੋ ਤੁੱਸੀ ਕਾਰ ਚ
ਮੈਂ ਮਿਲਕੇ ਤੇਜੀ ਨੂ ਬਸ ਆਯਾ ਮਿਨਿਟ 4 ਚ
ਨੀ ਕਰੀ involve ਨਾ ਭਾਈਆਂ ਦੇ ਪ੍ਯਾਰ ਚ
ਨੀ ਐਥੇ ਹੀ ਸਬਰ ਬਸ ਹੈ ਨੀ ਤੇਰੇ ਯਾਰ ਚ

ਤੂ ਕਿਸਮਤ ਦੇ ਵਿਚ ਲਿਖੇਯਾ ਤਾ ਕੱਟਣੀ ਪੈਣੀ ਆ
ਓ friend ਆ ਸਾਡੇ ਕਾਰ ਸਾਡਾ ਨਾ ਰਿਹਨੀ ਆ
ਜਿੰਨਾ ਚਿਰ ਜੇਓਂਦੇ ਯਾਰ ਨਾ tension ਲੈਣੀ ਆ

Curiosità sulla canzone Lamborghini [8D Audio] di Khan Bhaini

Quando è stata rilasciata la canzone “Lamborghini [8D Audio]” di Khan Bhaini?
La canzone Lamborghini [8D Audio] è stata rilasciata nel 2021, nell’album “Lamborghini (feat. Shipra Goyal)”.

Canzoni più popolari di Khan Bhaini

Altri artisti di Indian music