Spain [Slowed]

Kaushal Shekhawat

ਜਿੰਦੇ ਬਿੰਦੇ ਲੱਗ ਜਾਵੇ
ਕੋਲੋਂ ਲਾਡੋ ਰਾਣੀਏ ਨੀਂ
ਆਸ਼ਿਕ਼ ਦਾ ਹਾਲ ਕੀ ਐ
ਪੁੱਛ ਮਰਜਾਣੀਏ ਨੀਂ
ਹੱਲ ਕਰ ਦੇਵਾਂਗੇ ਜੇ ਮੰਗ ਕਰੇਗੀ
ਤੇਰਾ ਹੀ ਐ ਘਾਟਾ ਜੇ ਤੂੰ ਸੰਗ ਕਰੇਗੀ
ਦੁਖੇ ਅੰਗ ਅੰਗ Feeling ਆ ਓਹ ਬਾਹਰ ਵਾਲਿਆਂ
ਕਢ ਦੂੰਗਾ ਕਸਰਾ ਪਿਆਰ ਵਾਲਿਆਂ
ਹਾਂ ਮਿੱਤਰਾਂ ਦਾ ਨਾਮ ਫੇਰ
ਬੁੱਲੀਆਂ ਤੇ ਲੈਣਾ ਨੀਂ
ਹਾਂ ਜ਼ੋਰ ਅਜ਼ਮਾਇਸ਼ ਪਿੱਛੋਂ
ਮਾਨਣਾ ਐ ਪੈਣਾ ਨੀਂ
ਤੇਰੇ ਤੇ ਤੇਰੇ ਤੇ ਪਿਘਲ ਗਏ
ਜੇ ਅੱਸੀ ਵਿਗੜ ਗਏ ਨੀਂ
ਫੇਰ ਸਾਂਭੇ ਨਹੀਓ ਜਾਣੇ
ਨਸ਼ਾ ਤੇਰਾ ਅੱਤ ਬਣ ਜਾਉ
ਨੀਂ ਫੇਰ ਲੱਤ ਬਣ ਜੁ ਨੀਂ
ਸਾਥੋਂ ਕਾਬੂ ਚ ਨਹੀਂ ਆਉਣੇ ਤਾਨੇ ਬਾਣੇ

ਐਵੇਂ ਸੱਟ ਲੱਗ ਜਾਉ
ਨੇੜੇ ਦਿਲ ਦੇ ਨਾ ਜਾ
ਜੋ ਤੂੰ ਕਦੇ ਨਾ ਵਾਖਾਇਆ
ਸਾਨੂ ਕਰਕੇ ਵਖਾ
ਤੂੰ ਵੀ ਕਰਿਆ ਨਾ ਕਰ
ਮੈਨੂੰ ਨਹੀਓ ਪ੍ਰਵਾਹ
ਕੁਛ ਹੱਥ ਨਹੀਓ ਆਉਣਾ
ਜੇ ਤੂੰ ਲੰਬੇਗੀ ਵਫ਼ਾ
ਜਮਾਨੇ ਬਦਲ ਗਏ ਨੀਂ
ਹੋ Double ਗਏ ਨੀਂ
ਬੜੇ Easy ਹੋ ਗਏ ਸੱਜਣ ਵਟਾਣੇ
ਤੇਰੇ ਤੇ ਤੇਰੇ ਤੇ ਪਿਘਲ ਗਏ
ਜੇ ਅੱਸੀ ਵਿਗੜ ਗਏ ਨੀਂ
ਫੇਰ ਸਾਂਭੇ ਨਹੀਓ ਜਾਣੇ
ਨਸ਼ਾ ਤੇਰਾ ਅੱਤ ਬਣ ਜਾਉ
ਨੀਂ ਫੇਰ ਲੱਤ ਬਣ ਜੁ ਨੀਂ
ਸਾਥੋਂ ਕਾਬੂ ਚ ਨਹੀਂ ਆਉਣੇ ਤਾਣੇ ਬਾਣੇ

Canzoni più popolari di Kaushal Shekhawat

Altri artisti di Indian music