Everybody Hurts [Slowed & Reverb]

Kaushal Shekhawat

It’s Jay B

ਆਸੇ ਪਾਸੇ ਮੇਲੇ ਨੇ
ਪਰ feel Alone ਕਰਾਂ
ਕੋਲੇ ਫ਼ੋਨ ਤੇ 2-2 ਨੇ
ਪਰ ਕਿਹਨੂੰ ਫੋਨ ਕਰਾਂ
ਸਭ ਕੁਝ ਤਾਂ ਹੋ ਗਿਆ ਐ
ਤੈਨੂੰ ਕਿ ਨਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਨੀ ਮੇਰਾ ਜੀ ਨਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਨੀ ਮੇਰਾ ਜੀ ਨਇਯੋ ਲੱਗਦਾ
ਚਿੱਤ ਕਰੇ ਕਹਿਦਾਂ ਇੱਕੋ Talk ਚ
ਚਿੱਤ ਕਰੇ ਰੱਲ ਜਾਵਾਂ ਖ਼ਾਕ ਚ
ਹੋ ਦਿਲ ਵਿਚ ਦਰਦ ਐ ਅੰਤਾਂ ਦਾ
Suicidal Thought ਨੇ ਦਿਮਾਗ ਚ
ਹੋ ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ
ਹਾਂ ਚਿੱਤ ਨਇਯੋ ਕਰਦਾ ਜਿਓਂਣ ਨੂੰ
ਹਾਂ ਜ਼ਿੰਦਗੀ ਜੀ ਚੰਗੀ ਲਾ ਨਇਯੋ ਲੱਗਦੀ
ਪਤਾ ਨੀ ਕਿ ਚੱਲੇ ਐ Clock ਚ
ਦਿਲ ਦੇ ਨੇਹੜੇ ਐ
ਤਾਂ ਦੱਸਦਾ ਰਹਿਣਾ ਆਂ
ਕੋਇ Week ਨਾ ਸਮਝ ਲਵੇ
ਤਾਂ ਹੱਸਦਾ ਰਹਿਣਾ ਆ
ਸਬ ਐਨਾ ਜ਼ਿਆਦੇ ਐ
ਭੋਰਾ ਵੀ ਨਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੁੱਦਤਾਂ ਦਾ ਭਰਿਆ ਹਾਂ
ਹੁਣ ਡੁੱਲਣਾ ਚੌਣਾ ਆ
ਮੈਂ ਕਿਹਤੇ ਕਾਹਤੋਂ ਆ
ਸਬ ਭੁੱਲਣਾ ਚੌਣਾ ਆ
ਸਿੱਧੂ ਮੂਸੇ ਵਾਲੇ ਦਾ
ਦਿਲ ਨੀ ਨਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਇਯੋ ਲੱਗਦਾ

ਬੇਰੰਗ ਜਿਹੀ ਦੁਨੀਆਂ ਦਾ
Impression ਲੱਗਦਾ ਐ
ਚੁੱਪ ਐਨਾ ਜ਼ਿਆਦੇ ਆ
Depression ਲੱਗਦਾ ਐ
ਲੱਗਦਾ ਐ ਜਜ਼ਬਾਤਾਂ ਦਾ
Collide ਹੋ ਗਿਆ ਐ
ਮੈਨੂੰ ਮਾਫ ਕਰੀ ਜ਼ਿੰਦਗੀ
Suicide ਹੋ ਗਿਆ ਐ
ਮੈਨੂੰ ਮਾਫ ਕਰੀ ਜ਼ਿੰਦਗੀ
Suicide ਹੋ ਗਿਆ ਐ
ਅਲਵਿਦਾ

Canzoni più popolari di Kaushal Shekhawat

Altri artisti di Indian music