Same Jatt
ਹੋ ਕਿੰਨੇ ਕੀਤੇ ਕੱਢੀ ਯਾਦ ਗਾਲ ਰਖੇਯੋ
ਹੋ ਕਿੰਨੇ ਕੀਤੇ ਖੇਡੀ ਯਾਦ ਚਾਲ ਰਖੇਯੋ
ਐਵੇ ਨਾ ਕੋਈ ਵਹਿਮ ਵਹੁਮ ਪਾਲ ਰਖੇਯੋ
ਕ੍ਯੋਂਕਿ ਕੁਝ ਵੀ ਹੋ ਸਕਦਾ ਖ੍ਯਾਲ ਰਖੇਯੋ
ਹੇਗੀ ਆ ਜੇ ਥੋੜੀ ਜੀ ਜ਼ਮੀਰ ਜਾਗਦੀ,
ਨੇਹਰਿਆ ਚ ਦੀਵੇ ਵਾਂਗ ਬਾਲ ਰਖੇਯੋ,
ਜਿੰਨੇ ਵੀ ਹੋ ਸਕਦੇ ਆ ਨਾਲ ਰਖੇਯੋ,
ਕ੍ਯੋਂਕਿ ਕੁਝ ਵੀ ਹੋ ਸਕਦਾ ਖ੍ਯਾਲ ਰਖੇਯੋ
ਹੋ ਦੁਨੀਆਂ ਤਾਂ ਖੇਡ ਦੀ ਆ game ਗੋਰੀਏ
ਨੀ ਬੱਸ ਜੱਟ ਦੀ ਕਮੀ ਆ ਜੱਟ same ਗੋਰੀਏ
ਨੀ ਜੱਟ same ਗੋਰੀਏ ਨੀ ਤਾਹਿ name ਗੋਰੀਏ ਨੀ
ਪਰ ਇਹਨਾਂ ਦੇ ਤਾਂ ਜੜੁਗਾ frame ਗੋਰੀਏ
ਕਿੰਨੇ ਮਿਲੇ ਕਿਤੋਂ ਵੀ ਸਾਧਾਰਾ ਮਿਲ ਜੇ,
ਹਾਸੇ ਦੀ ਨੀ ਗੱਲ ਰਿਹਨੀ ਠਾਰ ਰਖੇਯੋ,
ਜਿੰਨੇ ਵੀ ਹੋ ਸਕਦੇ ਆ ਨਾਲ ਰਖੇਯੋ,
ਕ੍ਯੋਂਕਿ ਕੁਝ ਵੀ ਹੋ ਸਕਦਾ ਖ੍ਯਾਲ ਰਖੇਯੋ
ਓ ਦੇਖ ਲਯੀ ਜ਼ਮਾਨਾ ਮੇਰੇ ਪਿਚੇ ਪਿਚੇ ਤੁਰੂ ਗੋਲੀ
ਕੰਨ ਕੋਲੋ ਮੂੜੁ ਹੋਣੇ ਖਤਮ ਮੈਂ ਸ਼ੁਰੂ,
ਸਾਰੇ ਜੱਟ ਅਲਬੇਲੇ ਸਾਰੇ ਮਿੱਤਰਾਂ ਦੇ ਚੇਲੇ,
ਜਿਹੜੇ ਕਿਹਂਦੇ ਉਸ੍ਤਾਦ ਮੈਨੂੰ ਧਾਰੀ ਬੈਠੇ ਗੁਰੂ
ਓ ਰੱਬ ਤੌਂ ਆ ਸੁਣੋ ਉਧਾਰੀ ਜ਼ਿੰਦਗੀ
ਉਂਗਲਾਂ ਤੇ ਦਿਨ ਗਿਣ ਸਾਲ ਰਖੇਯੋ,
ਜਿੰਨੇ ਵੀ ਹੋ ਸਕਦੇ ਆ ਨਾਲ ਰਖੇਯੋ,
ਕ੍ਯੋਂਕਿ ਕੁਝ ਵੀ ਹੋ ਸਕਦਾ ਖ੍ਯਾਲ ਰਖੇਯੋ
ਯੋ ਉਠਦਾ ਸ੍ਵੇਰੇ ਤੈਨੂੰ ਪਤਾ ਮੇਰੇ ਡੇਰੇ
ਕਾਹਤੋਂ ਦੂਰ ਦੂਰ ਕਾਕਾ ਮੇਰੇ ਆਓ ਨੇੜੇ ਨੇੜੇ
ਮੈਨੂੰ ਪਤਾ ਕਿਹੜੇ – ਕਿਹੜੇ ਸਾਲੇ ਮੰਜੇ’ਆਂ ਦੀ ਵਾਂਨ ਜੇ
ਮੂਹਾਰਲੇ ਵੀ ਪਤਾ ਮੈਨੂੰ ਪਿਛਹਲੇ ਵੀ ਕੌਣ ਨੇ
ਜਿਹਦਾ ਬੋਲੇ ਸੰਘ ਪਾੜ, ਓਹਦੀ ਨੱਪ ਦਵਾ ਸੰਘੀ
ਬੇਬੇ ਬਾਪੂ ਸ੍ਵਰਗਾ’ਆਂ ਚ, ਜੱਟ ਹੋ ਗਯਾ ਫਿਰੰਗੀ
ਮੇਰਾ ਬਾਪੂ ਸੀ ਦਲੇਰ ਓਹਨੇ ਦੇਖੀ ਬੜੀ ਤੰਗੀ ,
ਕਦੇ ਪੂਰੀ ਹੱਲਾ ਛੇੜੀ, ਫੋਟੋ ਕੰਧ ਨਾਲ ਟੰਗੀ
ਓ ਹਥਾ’ਆਂ ਵਿਚ ਹਥ, ਓ ਦੇਖੀ ਖੋਲਦਾ ਮੈਂ ਗੱਠ
ਗੱਲ ਇਕੱਠ ਦੀ ਕਰੇਨੀ ਤੂ, ਇਥੇ ਖੜ’ਦੇ ਨੀ ਅੱਠ
ਮੇਰਾ ਵਖਰਾ ਸਲੀਕਾ ਮੇਰਾ ਵਖਰਾ ਤਰੀਕਾ
ਛਿਟੇ ਜੇ ਨਾ ਮੇਰਾ ਟਲੀ ਆਲਾ ਝੱਟ
ਦਾਦੀਯ’ਆਂ ਦੇ ਫਟੇ ਕਦੇ ਘਰੇ ਨੀ ਮੁੜੇ
ਹੌਲੀ ਹੌਲੀ ਚੌਦਰਨ ਦੀ ਚਾਲ ਰਖੇਯੋ
ਜਿੰਨੇ ਵੀ ਹੋ ਸਕਦੇ ਆ ਨਾਲ ਰਖੇਯੋ,
ਕ੍ਯੋਂਕਿ ਕੁਝ ਵੀ ਹੋ ਸਕਦਾ ਖ੍ਯਾਲ ਰਖੇਯੋ
ਹੇਗੀ ਆ ਜੇ ਥੋੜੀ ਜੀ ਜ਼ਮੀਰ ਜਾਗਦੀ,
ਨੇਹਰਿਆ ਚ ਦੀਵੇ ਵਾਂਗ ਬਾਲ ਰਖੇਯੋ,
ਜਿੰਨੇ ਵੀ ਹੋ ਸਕਦੇ ਆ ਨਾਲ ਰਖੇਯੋ,
ਕ੍ਯੋਂਕਿ ਕੁਝ ਵੀ ਹੋ ਸਕਦਾ ਖ੍ਯਾਲ ਰਖੇਯੋ
ਕ੍ਯੋਂਕਿ ਕੁਝ ਵੀ ਹੋ ਸਕਦਾ ਖ੍ਯਾਲ ਰਖੇਯੋ