Mehboob

Kaptaan

ਮੇਨੂ ਕਲੋਕ ਮੇਰੇ ਉੱਤੇ ਹਸਦੇ
ਜਿਵੇ ਕਹਿ ਜਾਵਾ
ਮੇਨੂ ਕਲੋਕ ਮੇਰੇ ਉੱਤੇ ਹਸਦੇ
ਜਿਵੇ ਕਹਿ ਜਾਵਾ
ਲੱਗਦੀਆਂ ਯਾਦਆ ਮਹਿਬੂਬ ਬਣਾਕੇ ਰੱਖਆ ਕਿਹਦੀਆ
ਆ ਸੁਫਨਿਆਂ ਵਿੱਚ ਵੀ ਲੋਇਲ ਨਾ ਰਹੀ
ਗੱਲ ਪੈ ਬੈਠੀ ਬਾਹਾਂ ਕਿਸੇ ਹੋਰ ਨਾਲ
ਮੇਰੇ ਹੁੰਦਿਆਂ ਤੂੰ ਕਦੇ ਮੇਰੇ ਨਾਲ ਨਾ ਖੜੀ
ਸਾਨੂੰ ਤੇਰੇ ਬਾਜੋਂ ਦਿਖੇ ਕੋਈ ਹੋਰ ਨਾ
ਮੇਰੇ ਦਿਲ ਨੂੰ ਪੁੱਛ ਕਿੰਨਾ ਦਰਦ ਛੁਪਾਇਆ
ਕਿੰਨਾ ਮੇਰੇ ਚ ਸਬਰ ਦੱਸੀ ਦੇਖ ਕੇ
ਮੈਨੂੰ ਵੇਖ ਵੇਖ ਲੋਕੀ ਮੇਰੇ
ਉੱਤੇ ਹੱਸਦੇ
ਮੈਂ ਰੋਈ ਜਾਵਾਂ ਦੁਨਿਆ ਨੂੰ
ਵੇਖ ਕੇ
ਦਿਨ ਲੰਘਦੇ ਆ ਯਾਦਾਂ
ਮਹਬੂਬ ਬਣਾ ਕੇ
ਰੱਤਾਂ ਲੰਘੀਆਂ ਹੰਝੂਆਂ ਨੂੰ ਸੇਕ ਕੇ
ਮੈਨੂੰ ਵੇਖ ਵੇਖ ਲੋਕੀ ਮੇਰੇ
ਉੱਤੇ ਹੱਸਦੇ
ਤੇ ਮੈਂ ਰੋਈ ਜਾਵਾਂ ਦੁਨਿਆ ਨੂੰ
ਵੇਖ ਕੇ
ਦਿਨ ਲੰਘਦੇ ਆ ਯਾਦਾਂ
ਮਹਬੂਬ ਬਣਾ ਕੇ
ਰੱਤਾਂ ਲੰਘੀਆਂ ਹੰਝੂਆਂ ਨੂੰ ਸੇਕ ਕੇ

ਮੇਰੇ ਹਾਲ ਨੂੰ ਪੁੱਛਿਆ ਹਾਲ ਨਾ ਆਕੇ
ਨਾਲ ਬਿੱਠਾ ਕੇ ਦੱਸਿਆ ਮੇਰੇ ਹਾਲ ਦੇ ਬਾਰੇ
ਹਾਲ ਦੀ ਘੜੀ ਮੈਂ ਰੋਈ ਜਾਣਾ
ਸੋਈ ਜਾਣਾ
ਸੁਫਨੇ ਵਿੱਚ ਉਡਾ ਜਾਣਾ
ਯਾਦਾਂ ਨੂੰ ਪਰੋਈ ਜਾਣਾ
ਜਾਂਦਾ ਓਦੇ ਵੱਲ ਮੈਂ ਜਿਨ੍ਹਾਂ
ਉਨਾਂ ਪਿੱਛੇ ਹੋਈ ਜਾਨਾ
ਜਾਂਦਾ ਉਸ ਵੱਲ ਕੋਈ
ਮੇਥੋ ਮੇਰੇ ਲੇਖ ਚੁਰਾ ਕੇ
ਚੈਨ ਚੁਰਾ ਕੇ
ਮੇਰੇ ਦਿਲ ਦਹੜਕਣ ਨੂੰ ਰੋਕਿਆ ਓਨੇ
ਉਸੇ ਪਿੱਛੇ
ਕਢ ਕੇ ਆਪਣੇ ਦਿਲ ਤੋਂ ਥਲੇ ਮਾਰਿਆ
ਮੈਂ ਖਾਮੋਸ ਹੋਇਆ, ਤੋਟੈ ਦੇਖ ਕੇ
ਮੈਂ ਖਾਮੋਸ ਹੋਇਆ, ਤੋਟੈ ਦੇਖ ਕੇ
ਮੈਨੂੰ ਵੇਖ ਵੇਖ ਲੋਕੀ ਮੇਰੇ
ਉੱਤੇ ਹੱਸਦੇ
ਮੈਂ ਰੋਈ ਜਾਵਾਂ ਦੁਨਿਆ ਨੂੰ
ਵੇਖ ਕੇ
ਦਿਨ ਲੰਘਦੇ ਆ ਯਾਦਾਂ
ਮਹਬੂਬ ਬਣਾ ਕੇ
ਰੱਤਾਂ ਲੰਘੀਆਂ ਹੰਝੂਆਂ ਨੂੰ
ਸੇਕ ਕੇ
ਆ ਆ
ਮੈਂ ਦੱਸਾ ਕੀਏ ਹਾਲ ਮੇਰੇ ਦਿਲ ਦਾ
ਹੁਣ ਕਿੱਥੋਂ ਨੀ ਸੁਕੂਣ ਮੈਨੂੰ ਮਿਲਦਾ
ਕੱਲਾ ਕੱਲਾ ਫਿਰਾਂ ਸੜਕਾਂ
ਤੇ ਰੱਤਾਂ ਨੂੰ ਅਵਾਰਾ
ਕਪਤਾਨ ਤੇਰਾ ਕਿਸੇ ਨੂੰ ਨਈ ਮਿਲਦਾ
ਮੈਂ ਦੱਸਾ ਕੀਏ ਹਾਲ ਮੇਰੇ ਦਿਲ ਦਾ
ਹੁਣ ਕਿੱਥੋਂ ਨੀ ਸੁਕੂਣ ਮੈਨੂੰ ਮਿਲਦਾ
ਕੱਲਾ ਕੱਲਾ ਫਿਰਾਂ ਸੜਕਾਂ
ਤੇ ਰੱਤਾਂ ਨੂੰ ਅਵਾਰਾ
ਕਪਤਾਨ ਤੇਰਾ ਕਿਸੇ ਨੂੰ ਨਈ ਮਿਲਦਾ
ਏਨਾ ਅੱਖਿਆਂ ਨੂੰ ਪੁੱਛ ਕਿੰਨਾ ਰੋੰਦਿਆ ਨਾ ਰਾਤੀ
ਤੇਰੇ ਸੁਫਨੇ ਦੇ ਜਗਾਹ ਹੰਝੂ ਸੀਕ ਕੇ
ਮੈਨੂੰ ਵੇਖ ਵੇਖ ਲੋਕੀ ਮੇਰੇ
ਉੱਤੇ ਹੱਸਦੇ
ਮੈਂ ਰੋਈ ਜਾਵਾਂ ਦੁਨਿਆ ਨੂੰ ਵੇਖ ਕ
ਦਿਨ ਲੰਘਦੇ ਆ ਯਾਦਾਂ
ਮੇਹਬੂਬ ਬਣਾ ਕੇ
ਰਾਤਾਂ ਲੰਘੀਆਂ ਹੰਝੂਆਂ ਨੂੰ ਸੇਕ ਕੇ
ਮੈਨੂੰ ਵੇਖ ਵੇਖ ਲੋਕੀ ਮੇਰੇ
ਉੱਤੇ ਹੱਸਦੇ
ਮੈਂ ਰੋਈ ਜਾਵਾਂ ਦੁਨਿਆ ਨੂੰ ਵੇਖ ਕੇ
ਦਿਨ ਲੰਘਦੇ ਆ ਯਾਦਾਂ
ਮੇਹਬੂਬ ਬਣਾ ਕੇ
ਰਾਤਾਂ ਲੰਘੀਆਂ ਹੰਝੂਆਂ ਨੂੰ ਸੇਕ ਕੇ

Canzoni più popolari di Kaptaan

Altri artisti di Indian music