Buhe Bariyan [Lofi Mix]

Kunwar Juneja

ਜਿੰਦ ਜਾਣਿਆ , ਮੇਰੇ ਹਾਨਿਆ
ਤੇਰੇ ਬਿਨ ਜਿਯਾ ਜਾਵੇ ਨਾ
ਇਸ਼੍ਕ਼ ਹੋ ਗਿਆ, ਹੋਸ਼ ਖੋ ਗਿਆ
ਦਿਲ ਕਹੇ ਕਿਹਾ ਜਾਵੇ ਨਾ
ਲਗਦਾ ਹੈ ਮੈਨੂ, ਯਾਰ ਬੁਲਾਵੇ
ਰੰਗਲੀ ਲਾਗੇ ਹੈ ਯਾਰਿਆ

ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਮੈ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਲਿਖਿਆ ਨਸੀਬਾ ਜਿੰਨੇ ਲਭਾਂ ਓ ਸਿਆਹੀ ਵੇ
ਲਿਖਾਂ ਨਾਮ ਲਿਖਾਂ ਤੇਰਾ ਲਿਖਾਂ ਲਖ ਵਾਰੀ ਵੇ

ਤੇਰੀ ਹਾਂ ਮੈਂ ਤੇਰੀ ਹਾਂ ਮੈਂ, ਕਿਹਦੇ ਇਕ ਵਾਰੀ ਵੇ
ਜਿੱਤੇਯਾ ਜ਼ਮਾਨਾ ਸਾਰਾ, ਤੇਰੇ ਅੱਗੇ ਹਾਰੀ ਵੇ
ਜਦ ਇਸ਼੍ਕ਼ ਨਚੌਂਦਾ ਏ, ਫੇਰ ਹੋਸ਼ ਨਹੀ ਰਿਹੰਦਾ
ਨਿਭੌਨੀ ਪੈਂਦੀਆਂ ਨੇ ਕਸਮਾਂ ਸਾਰੀਆਂ

ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਮੈ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਯਾਦਾਂ ਤੇਰੀ, ਸੁਪਣੇ ਤੇਰੇ, ਲਮ੍ਹੇ ਤੇਰੇ ਹੋ ਚੁਕੇ
ਤਿਨਕਾ ਤਿਨਕਾ ਮੈਂ ਨਈ ਜੀਣਾ
ਮੈਨੂ ਮਾਰ ਦਿਆ ਰਾਤਾਂ ਕਾਰਿਆ

ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਮੈ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

Curiosità sulla canzone Buhe Bariyan [Lofi Mix] di Kanika Kapoor

Chi ha composto la canzone “Buhe Bariyan [Lofi Mix]” di di Kanika Kapoor?
La canzone “Buhe Bariyan [Lofi Mix]” di di Kanika Kapoor è stata composta da Kunwar Juneja.

Canzoni più popolari di Kanika Kapoor

Altri artisti di Pop rock