Tere Hanju

LALIT SHARMA, HARMEET SINGH

ਹੋ ਗੱਲ ਦਿਲ ਦੀ ਏ ਦਿਲ ਵਾਲਾ ਹੀ ਸਮਝੁਗਾ
ਏ ਦਰ੍ਦ ਮੇਰਾ ਮੇਰੀ ਦੇਖੀ ਰੂਹ ਵਿਚ ਰਮ ਜੂਗਾ
ਗੱਲ ਦਿਲ ਦੀ ਏ ਦਿਲ ਵਾਲਾ ਹੀ ਸਮਝੁਗਾ
ਏ ਦਰ੍ਦ ਮੇਰਾ ਮੇਰੀ ਦੇਖੀ ਰੂਹ ਵਿਚ ਰਮ ਜੂਗਾ
ਬਹੋਤਾਂ ਦੂਰ ਦੂਰ ਕਰਦਾ ਏ ਮੇਤੋਂ ਜਾਂ ਜਾਂ ਲੜ ਦਾ ਏ
ਬਹੋਤਾਂ ਦੂਰ ਦੂਰ ਕਰਦਾ ਏ ਮੇਤੋਂ ਜਾਂ ਜਾਂ ਲੜ ਦਾ ਏ
ਮੈਂ ਇੰਨੀ ਦੂਰ ਚਲੇ ਜਾਣਾ ਤੈਨੂੰ ਖਬਰ ਨਹੀ ਔਣੀ
ਮੈਂ ਤੇਰੇ ਹੰਜੂ ਬਣ ਜਾਣਾ ਨੀਂਦ ਅੱਖੀਆਂ ਚ ਨਹੀ ਔਣੀ
ਨੀਂਦ ਅੱਖੀਆਂ ਚ ਨਹੀ ਔਣੀ ਯਾਦਾਂ ਮੇਰੀ ਤੇਰੇ ਸਾਹ ਬਣਕੇ
ਤੇਰੀ ਜਿੰਦ ਚ ਹੈ ਬਸ ਜੌਨੀ ਤੈਨੂੰ ਨੀਂਦ ਨਹੀ ਔਣੀ
ਤੈਨੂੰ ਨੀਂਦ ਨਹੀ ਔਣੀ ਤੈਨੂੰ ਨੀਂਦ ਨਹੀ ਔਣੀ

ਮੈਂ ਯਾਦ ਰਖਾਣਗੀ ਮਾਹਿਯਾ ਵੇ ਯਾਦ ਨਾ ਆਵੇ ਤੂ
ਬਸ ਏਕ ਗੱਲ ਮੈਨੂ ਦਸ ਜਾ ਵੇ ਕ੍ਯੂਂ ਛੱਡ ਗੇਯਾ ਮੈਨੂ
ਮੈਂ ਯਾਦ ਰਖਾਣਗੀ ਮਾਹਿਯਾ ਵੇ ਮੈਨੂ ਯਾਦ ਨਾ ਆਵੇ ਤੂ
ਬਸ ਏਕ ਗੱਲ ਮੈਨੂ ਦਸ ਜਾ ਵੇ ਕ੍ਯੂਂ ਛੱਡ ਗੇਯਾ ਮੈਨੂ
ਜਦੋਂ ਦਰ੍ਦ ਤੇਰਾ ਏ ਸਤਾਵੇ ਅੱਖੀਆਂ ਮੇਰੀ ਭਰ ਜਾਏ
ਜਦੋਂ ਦਰ੍ਦ ਤੇਰਾ ਏ ਸਤਾਵੇ ਅੱਖੀਆਂ ਮੇਰੀ ਭਰ ਜਾਏ
ਤੂ ਆਏਦਾ ਦਿਲ ਤੋਡੇਯਾ ਏ ਮੈਂ ਕਿਸੀ ਦੇ ਨਹੀ ਹੋਣੀ
ਮੈਂ ਤੇਰੇ ਹੰਜੂ ਬਣ ਜਾਣਾ ਨੀਂਦ ਅੱਖੀਆਂ ਚ ਨਹੀ ਔਣੀ
ਨੀਂਦ ਅੱਖੀਆਂ ਚ ਨਹੀ ਔਣੀ ਯਾਦਾਂ ਮੇਰੀ ਤੇਰੇ ਸਾਹ ਬਣਕੇ
ਤੇਰੀ ਜਿੰਦ ਚ ਹੈ ਬਸ ਜੌਨੀ ਤੈਨੂੰ ਨੀਂਦ ਨਹੀ ਔਣੀ
ਤੈਨੂੰ ਨੀਂਦ ਨਹੀ ਔਣੀ ਤੈਨੂੰ ਨੀਂਦ ਨਹੀ ਔਣੀ

ਹਨ ਆਂ, ਹਨ ਆਂ…

ਝੂਠੇ ਖਾਬ ਦਿਖਾਏ ਤੂ ਖੋਵਬਾਂ ਲਯੀ ਤਰਸੇਂਗਾ
ਏਕ ਦਿਨ ਦੇਖੀ ਦਰ੍ਦ ਮੇਰਾ ਮੀਹ ਬਣ ਕੇ ਬਰਸੇਗਾ
ਝੂਠੇ ਖਾਬ ਦਿਖਾਏ ਤੂ ਖੋਵਬਾਂ ਲਯੀ ਤਰਸੇਂਗਾ
ਏਕ ਦਿਨ ਦੇਖੀ ਦਰ੍ਦ ਮੇਰਾ ਮੀਹ ਬਣ ਕੇ ਬਰਸੇਗਾ
ਤੂ ਝੂਠੇ ਸਪਨੇ ਵੇਖਾਏ ਮੈਨੂ ਦਰ੍ਦ ਮੇਰਾ ਏ ਰੁਲਾਏ
ਤੂ ਝੂਠੇ ਸਪਨੇ ਵੇਖਾਏ ਮੈਨੂ ਦਰ੍ਦ ਮੇਰਾ ਏ ਰੁਲਾਏ
ਤੂ ਕੈਸਾ ਖੇਲ ਖੇਲੇਯਾ ਏ ਮੈਨੂ ਹੱਸੀ ਨਹੀ ਔਣੀ ਹਾਏ
ਮੈਂ ਤੇਰੇ ਹੰਜੂ ਬਣ ਜਾਣਾ ਨੀਂਦ ਅੱਖੀਆਂ ਚ ਨਹੀ ਔਣੀ
ਨੀਂਦ ਅੱਖੀਆਂ ਚ ਨਹੀ ਔਣੀ ਯਾਦਾਂ ਮੇਰੀ ਤੇਰੇ ਸਾਹ ਬਣਕੇ
ਤੇਰੀ ਜਿੰਦ ਚ ਹੈ ਬਸ ਜੌਨੀ ਤੈਨੂੰ ਨੀਂਦ ਨਹੀ ਔਣੀ
ਤੈਨੂੰ ਨੀਂਦ ਨਹੀ ਔਣੀ ਤੈਨੂੰ ਨੀਂਦ ਨਹੀ ਔਣੀ

Curiosità sulla canzone Tere Hanju di Kamal Khan

Chi ha composto la canzone “Tere Hanju” di di Kamal Khan?
La canzone “Tere Hanju” di di Kamal Khan è stata composta da LALIT SHARMA, HARMEET SINGH.

Canzoni più popolari di Kamal Khan

Altri artisti di Film score