Pyar Hogya [1 Min Music]

Kamal Khan

ਰਹਿਣਾ ਵੇ ਤੇਰੇ ਨਾਲ ਨਾਲ ਵੇ ਕਰਾਂ ਮੈ ਤੈਨੂੰ ਪਿਆਰ ਪਿਆਰ ਵੇ
ਤੂੰ ਚਲ ਮੇਰੇ ਨਾਲ ਯਾਰ ਵੇ ਇਹ ਪੱਕਾ ਇਜ਼ਹਾਰ ਯਾਰ ਵੇ
ਤੱਕਦੀ ਜਦੋ ਮੈਨੂੰ ਮੈ ਮਰ ਜਾਵਾਂ ਉਸੇ ਥਾਵੀਂ ਨੀ
ਪਗਲ ਜਿਹਾ ਹੋਇਆ ਮੈ ਮੈਨੂੰ ਨੀਂਦ ਭੋਰਾ ਨਾ ਆਵੇ ਨੀ
ਕਰ ਗਯੀ ਕਿ ਲਗਦਾ ਨਾ ਜੀ
ਕਰ ਗਯੀ ਕਿ ਲਗਦਾ ਨਾ ਜੀ
ਚੈਨ ਮੇਰਾ ਖੋ ਗਿਆ ਖੋ ਗਿਆ
ਲਗਦਾ ਪਿਆਰ ਹੋ ਗਿਆ ਤੇਰੇ ਨਾਲ ਤੇਰੇ ਨਾਲ
ਪਿਆਰ ਹੋ ਗਿਆ ਤੇਰੇ ਨਾਲ ਤੇਰੇ ਨਾਲ
ਕਸਮ ਤੇਰੀ ਯਾਰ ਹੋ ਗਿਆ ਤੇਰੇ ਨਾਲ ਤੇਰੇ ਨਾਲ
ਲਗਦਾ ਪਿਆਰ ਹੋ ਗਿਆ ਤੇਰੇ ਨਾਲ ਤੇਰੇ ਨਾਲ
ਰਹਿਣਾ ਵੇ ਤੇਰੇ ਨਾਲ ਨਾਲ ਵੇ ਕਰਾਂ ਮੈ ਤੈਨੂੰ ਪਿਆਰ ਪਿਆਰ ਵੇ
ਤੂੰ ਚਲ ਮੇਰੇ ਨਾਲ ਯਾਰ ਵੇ ਇਹ ਪੱਕਾ ਇਜ਼ਹਾਰ ਯਾਰ ਵੇ

Canzoni più popolari di Kamal Khan

Altri artisti di Film score