Mastiya

Happy Raikoti

ਹੂ ਹੂ ਹੂ ਹੂ ਹੂ

ਮਸਤੀਆ ਮਸਤੀਆ ਮਸਤੀਆ
ਕਰ ਲੇ ਮਜ਼ਾ ਮਸਤੀਆ
ਹਸਤੀਆ ਹਸਤੀਆ ਹਸਤੀਆ
ਭੁੱਲ ਜਾਏ ਸਬ ਹਸਤੀਆ
ਮਸਤੀਆ ਮਸਤੀਆ ਮਸਤੀਆ
ਕਰ ਲੇ ਮਜ਼ਾ ਮਸਤੀਆ

ਆਪਣੇ ਤਰੀਕੇ ਨਾਲ ਜ਼ਿੰਦਗੀ ਨੂ ਜੀ ਲੈ
ਹੰਜੂ ਤੇ ਗਮ ਸਾਰੇ ਹਾਸੇ ਨਾਲ ਪੀ ਲੈ
ਆਪਣੇ ਤਰੀਕੇ ਨਾਲ ਜ਼ਿੰਦਗੀ ਨੂ ਜੀ ਲੈ
ਹੰਜੂ ਤੇ ਗਮ ਸਾਰੇ ਹਾਸੇ ਨਾਲ ਪੀ ਲੈ

ਸਸਤੀਆ ਸਸਤੀਆ ਸਸਤੀਆ
ਏ ਖੁਸ਼ੀਆ ਨਹੀ ਸਸਤੀਆ
ਮਸਤੀਆ ਮਸਤੀਆ ਮਸਤੀਆ
ਕਰ ਲੇ ਮਜ਼ਾ ਮਸਤੀਆ
ਮਸਤੀਆ ਮਸਤੀਆ ਮਸਤੀਆ
ਕਰ ਲੇ ਮਜ਼ਾ ਮਸਤੀਆ

ਏ ਇਸ਼ਕ਼ੇ ਦੇ ਬਿਨ ਕੀਤੇ ਮਿਲਦਾ ਆਰਾਮ ਏ
ਏ ਜ਼ਿੰਦਗੀ ਸ੍ਵਰਗਾ ਦਾ ਹੀ ਦੂਜਾ ਨਾਮ ਏ
ਏ ਇਸ਼ਕ਼ੇ ਦੇ ਬਿਨ ਕੀਤੇ ਮਿਲਦਾ ਆਰਾਮ ਏ
ਏ ਜ਼ਿੰਦਗੀ ਸ੍ਵਰਗਾ ਦਾ ਹੀ ਦੂਜਾ ਨਾਮ ਏ
ਬਸਤੀਆ ਬਸਤੀਆ ਬਸਤੀਆ
ਏ ਇਸ਼ਕ਼ੇ ਦੀਆ ਬਸਤੀਆ
ਮਸਤੀਆ ਮਸਤੀਆ ਮਸਤੀਆ
ਕਰ ਲੇ ਮਜ਼ਾ ਮਸਤੀਆ
ਮਸਤੀਆ ਮਸਤੀਆ ਮਸਤੀਆ
ਕਰ ਲੇ ਮਜ਼ਾ ਮਸਤੀਆ

ਇਹ ਸੋਚਾਂ ਦੇ ਪੰਛੀ ਉਡਨ ਦੇ ਹੋਰ
ਕਿ ਫਾਇਦਾ ਏਨਾ ਬਣ ਨਾ ਤੂੰ ਕਠੋਰ
ਕਿ ਫਾਇਦਾ ਏਨਾ ਬਣ ਨਾ ਤੂੰ ਕਠੋਰ
ਇਹ ਸੋਚਾਂ ਦੇ ਪੰਛੀ ਉਡਨ ਦੇ ਹੋਰ
ਕਿ ਫਾਇਦਾ ਏਨਾ ਬਣ ਨਾ ਤੂੰ ਕਠੋਰ
ਅਸਤੀਆਂ ਅਸਤੀਆਂ ਅਸਤੀਆਂ
ਰਹਿ ਜਾਣਿਆ ਅਸਤੀਆਂ
ਮਸਤੀਆ ਮਸਤੀਆ ਮਸਤੀਆ
ਕਰ ਲੇ ਮਜ਼ਾ ਮਸਤੀਆ
ਮਸਤੀਆ ਮਸਤੀਆ ਮਸਤੀਆ
ਕਰ ਲੇ ਮਜ਼ਾ ਮਸਤੀਆ

Curiosità sulla canzone Mastiya di Kamal Khan

Chi ha composto la canzone “Mastiya” di di Kamal Khan?
La canzone “Mastiya” di di Kamal Khan è stata composta da Happy Raikoti.

Canzoni più popolari di Kamal Khan

Altri artisti di Film score