Maa
ਹਾਂ ਆ ਆ
ਉਹ ਸੋਚਾਂ ਵਿਚ ਰਹਿੰਦੀ
ਬੱਸ ਡਰਦੀ ਨਹੀਂ ਕਹਿੰਦੀ
ਉਹ ਸੋਚਾਂ ਵਿਚ ਰਹਿੰਦੀ
ਬੱਸ ਡਰਦੀ ਨਹੀਂ ਕਹਿੰਦੀ
ਇੰਝ ਹੀ ਲੱਗ ਜਾਵੇ ਨਾ
ਕਿਥੇ ਜਿੰਨੀ ਕੁ ਰਹਿੰਦੀ
ਇੰਝ ਹੀ ਲੱਗ ਜਾਵੇ ਨਾ
ਕੀਤੇ ਜਿੰਨੀ ਕੁ ਰਹਿੰਦੀ
ਅਰਦਾਸ ਕਰੇ ਰਹਿ ਟੀਮ ਟਿਮੋਢਾ
ਤਾਰਾ ਓਹਦੀ ਅੰਖ ਦਾ
ਬੱਚਿਆਂ ਦਾ ਘੱਟ ਜਾਂਦੈ ਮੋਹ
ਮਾਵਾਂ ਦਾ ਨਹੀਂ ਘੱਟਦਾ
ਬੱਚਿਆਂ ਦਾ ਘੱਟ ਜਾਂਦੈ ਮੋਹ
ਮਾਵਾਂ ਦਾ ਨਹੀਂ ਘੱਟਦਾ
ਮੋਹ ਮਾਵਾਂ ਦਾ ਨਹੀਂ ਘੱਟਦਾ
ਮੋਹ ਮਾਵਾਂ ਦਾ ਨਹੀਂ ਘੱਟਦਾ
ਇੱਕ ਪੱਲ ਆਂਖੋਂ ਓਹਲੇ ਆਉਣ ਤੇ
ਮਾਵਾਂ ਕਹਿ ਕੁਰਲੋਂ ਵਾਲੇਓ
ਨੀਂਦ ਆ ਜਾਂਦੀ ਹੈ ਕੇ ਨਹੀਂ ਪੁੱਤ
ਗੋਡ ਮੇਰੀ ਵਿਚ ਸੌਣ ਵਾਲੇਓ
ਗੋਡ ਮੇਰੀ ਵਿਚ ਸੌਣ ਵਾਲੇਓ
ਰੱਜ ਰੱਜ ਲਾਡ ਲੜਾਓ ਰੇ
ਇੱਕ ਮਾਂ ਦੇ ਧੀਦੋਂ ਜਾਯੋ ਵੇ
ਮੱਖਣਾ ਦੇ ਨਾਲ ਪਲੇਯੋ ਵੇ
ਤੁਸੀ ਧੂੜਾ ਨਾਲ ਨਹਾਵਯੋ ਵੇ
ਝੂੰਟੇ ਦਿੰਦਾ ਮੋਢਿਆ ਤੇ
ਲਾਣੇਦਾਰਨੀ ਸੀ ਨਹੀਂ ਥੱਕਦਾ
ਬੱਚਿਆਂ ਦਾ ਘੱਟ ਜਾਂਦੈ ਮੋਹ
ਮਾਵਾਂ ਦਾ ਨਹੀਂ ਘੱਟਦਾ
ਬੱਚਿਆਂ ਦਾ ਘੱਟ ਜਾਂਦੈ ਮੋਹ
ਮਾਵਾਂ ਦਾ ਨਹੀਂ ਘੱਟਦਾ
ਮੋਹ ਮਾਵਾਂ ਦਾ ਨਹੀਂ ਘੱਟਦਾ
ਮੋਹ ਮਾਵਾਂ ਦਾ ਨਹੀਂ ਘੱਟਦਾ
ਮਾਂ ’ਆਵਣ ਮੇਰੀ ਮਾਂ
ਮਾਂ ਮੇਰੀ ਮਾਂ
ਮਾਂ ਤਾਂ ਮੇਥੋ ਵੱਧ ਜਾਣਦੀ
ਕੀ ਭਾਉਂਦਾ ਮੈਨੂੰ ਕੀ ਨੀ ਭਾਉਂਦਾ
ਮੇਰੇ ਖਿਆਲਾਂ ਵਿਚ ਦੂਬੀ ਦਾ
ਮੈਨੂੰ ਹੀ ਕੋਈ ਖਿਆਲ ਨੀ ਆਉਂਦਾ
ਮੈਨੂੰ ਹੀ ਕੋਈ ਖਿਆਲ ਨੀ ਆਉਂਦਾ
ਓਹਦੇ ਲਈ ਤਾਂ ਬਚਾ ਹੀ ਆ
ਮੱਤ ਦਾ ਥੋੜਾ ਕੱਚਾ ਹੀ ਆ
ਹਰ ਝੂਠ ਨੂੰ ਮੰਨ ਲੈਂਦੀ ਐ
ਹੱਲੇ ਵੀ ਓਹਨਾ ਸੱਚਾ ਹੀ ਐ
ਸੱਦੇ ਬੁਣਕੇ ਕੋਟੀਆਂ ਪਾਉਣ ਵਾਲੀ ਦਾ
ਭਾਣਾ ਨਹੀਂ ਲੱਥ ਦਾ
ਬੱਚਿਆਂ ਦਾ ਘੱਟ ਜਾਂਦੈ ਮੋਹ
ਮਾਵਾਂ ਦਾ ਨਹੀਂ ਘੱਟਦਾ
ਬੱਚਿਆਂ ਦਾ ਘੱਟ ਜਾਂਦੈ ਮੋਹ
ਮਾਵਾਂ ਦਾ ਨਹੀਂ ਘੱਟਦਾ
ਮੋਹ ਮਾਵਾਂ ਦਾ ਨਹੀਂ ਘੱਟਦਾ
ਮੋਹ ਮਾਵਾਂ ਦਾ ਨਹੀਂ ਘੱਟਦਾ
ਮਾਵਾਂ ਮੇਰੀ ਮਾਂ
ਮਾਂ ਮੇਰੀ ਮਾਏ
ਮੇਰੀ ਮਾਏ
ਮੋਹ ਮਾਵਾਂ ਦਾ ਨਹੀਂ ਘੱਟਦਾ