Ladeya Na Kar

Jaggi Sanghera

ਆ ਆ ਆ ਆ ਆ ਆ
ਆ ਆ ਆ ਆ ਆ ਆ

ਏ ਰਿਸ਼ਤੇ ਨਾਜ਼ੁਕ ਨੇ
ਟੁੱਟ ਜਾਂਦੇ ਸ਼ੱਕ ਕਰਕੇ
ਮੈਂ ਖੁਦ ਨਈ ਜੀ ਸਕਦੀ
ਕਦੇ ਤੈਨੂ ਵਖ ਕਰਕੇ
ਏ ਰਿਸ਼ਤੇ ਨਾਜ਼ੁਕ ਨੇ
ਟੁੱਟ ਜਾਂਦੇ ਸ਼ੱਕ ਕਰਕੇ
ਮੈਂ ਖੁਦ ਨਈ ਜੀ ਸਕਦੀ
ਕਦੇ ਤੈਨੂ ਵਖ ਕਰਕੇ
ਤੂ ਦੱਸ ਦੇ ਵੇ ਕਿ ਚੌਣਾ ਏ
ਗੱਲ ਗੱਲ ਤੇ ਰੋਹਬ ਜਮੌਣਾ ਏ
ਐਵੇ ਸੜਿਆ ਨਾ ਕਰ ਵੇ
ਐਵੇ ਸੜਿਆ ਨਾ ਕਰ ਵੇ
ਕਦੇ ਮੇਰੀ ਜਾਨ ਨਿਕਲ ਜੂਗੀ
ਐਨਾ ਲੜਿਆ ਨਾ ਕਰ ਵੇ
ਕਦੇ ਮੇਰੀ ਜਾਨ ਨਿਕਲ ਜੂਗੀ
ਐਨਾ ਲੜਿਆ ਨਾ ਕਰ ਵੇ

ਹਾ ਓ ਹਾ ਓ ਹਾ ਓ
ਹਾ ਓ ਹਾ ਓ ਹਾ ਓ

ਖੁਦ ਹੀ ਤੈਨੂ ਛਡ ਦਾਗੀ
ਵੇਖ ਤਾਂ ਲੈ ਆਜ਼ਮਾ ਕੇ ਵੇ
ਜੇ ਤੂ ਮੈਨੂ ਪ੍ਯਾਰ ਨੀ ਕਰਦਾ
ਮੂੰਹ ਤੇ ਕਿਹ ਦੇ ਆ ਕੇ ਵੇ
ਖੁਦ ਹੀ ਤੈਨੂ ਛਡ ਦਾਗੀ
ਵੇਖ ਤਾਂ ਲੈ ਆਜ਼ਮਾ ਕੇ ਵੇ
ਜੇ ਤੂ ਮੈਨੂ ਪ੍ਯਾਰ ਨੀ ਕਰਦਾ
ਮੂੰਹ ਤੇ ਕਿਹ ਦੇ ਆ ਕੇ ਵੇ
ਜੇ ਤੂ ਇਕ ਦਾ ਹੋਕੇ ਮਰਨਾ ਨੀ
ਜੇ ਅਮਲ ਨਮਾਜ਼ ਤੇ ਕਰਨਾ ਨੀ
ਫਿਰ ਪੜਿਯਾ ਨਾ ਕਰ ਵੇ
ਫਿਰ ਪੜਿਯਾ ਨਾ ਕਰ ਵੇ
ਕਦੇ ਮੇਰੀ ਜਾਨ ਨਿਕਲ ਜੂਗੀ
ਐਨਾ ਲੜਿਆ ਨਾ ਕਰ ਵੇ
ਕਦੇ ਮੇਰੀ ਜਾਨ ਨਿਕਲ ਜੂਗੀ
ਐਨਾ ਲੜਿਆ ਨਾ ਕਰ ਵੇ

ਹੋ ਯਾਰ ਦੀ ਖਾਤਿਰ ਮਰ ਜਾਂਦੇ
ਆ ਮੇਰੇ ਵਰਗੇ ਜੱਗੀ ਓਏ
ਫੇਰ ਵੀ ਧੋਖੇ ਕਰ ਜਾਂਦੇ ਆ
ਤੇਰੇ ਵਰਗੇ ਜੱਗੀ ਓਏ
ਹੋ ਯਾਰ ਦੀ ਖਾਤਿਰ ਮਰ ਜਾਂਦੇ
ਆ ਮੇਰੇ ਵਰਗੇ ਜੱਗੀ ਓਏ
ਫੇਰ ਵੀ ਧੋਖੇ ਕਰ ਜਾਂਦੇ ਆ
ਤੇਰੇ ਵਰਗੇ ਜੱਗੀ ਓਏ
ਤੂ ਕਿ ਛਡਣਾ ਚੌਣਾਏ ਮੈਨੂ
ਜੇ ਅਸੀ ਰੱਬ ਮੰਨੇਯਾ ਤੈਨੂ
ਸਿਰ ਤੇ ਚੜਿਯਾ ਨਾ ਕਰ ਵੇ
ਸਿਰ ਤੇ ਚੜਿਯਾ ਨਾ ਕਰ ਵੇ

ਆ ਆ ਆ ਆ ਆ ਆ
ਆ ਆ ਆ ਆ ਆ ਆ

ਕਦੇ ਮੇਰੀ ਜਾਨ ਨਿਕਲ ਜੂਗੀ
ਐਨਾ ਲੜਿਆ ਨਾ ਕਰ ਵੇ
ਕਦੇ ਮੇਰੀ ਜਾਨ ਨਿਕਲ ਜੂਗੀ
ਐਨਾ ਲੜਿਆ ਨਾ ਕਰ ਵੇ

Curiosità sulla canzone Ladeya Na Kar di Kamal Khan

Chi ha composto la canzone “Ladeya Na Kar” di di Kamal Khan?
La canzone “Ladeya Na Kar” di di Kamal Khan è stata composta da Jaggi Sanghera.

Canzoni più popolari di Kamal Khan

Altri artisti di Film score