Jana Jogi De Naal

KABIR, NARESH KAMATH, PARESH KAMATH, KAILASH KHER, BULLEH SHAH

ਕਾਗਾ ਸਭ ਤਨ ਖਾਇਓ
ਮੇਰਾ ਚੁਨ ਚੁਨ ਖਾਇਓ ਮਾਸ
ਕਾਗਾ ਸਭ ਤਨ ਖਾਇਓ
ਮੇਰਾ ਚੁਨ ਚੁਨ ਖਾਇਓ ਮਾਸ
ਕਰੋ ਨੈਨਾ ਮਤਿ ਖਾਇਓ
ਮੋਹਿ ਪੀਆ ਮਿਲਨ ਕੀ ਆਸ॥
ਓਏ ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਜਾਣ ਜੋਗੀ ਦੇ ਨਾਲ ਨੀ ਮੈਂ।।
ਜਨ ਜੋਗੀ ਦੇ ਨਾਲ ਨੀ ਮੈਂ
ਜਨ ਜੋਗੀ ਦੇ ਨਾਲ ਨੀ ਮੈਂ
ਜਨ ਜੋਗੀ ਦੇ ਨਾਲ ਨੀ ਮੈਂ
ਹੂ ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਜਾਣ ਜੋਗੀ ਦੇ ਨਾਲ ਨੀ ਮੈਂ।।
ਜਨ ਜੋਗੀ ਦੇ ਨਾਲ ਨੀ ਮੈਂ
ਜਨ ਜੋਗੀ ਦੇ ਨਾਲ ਨੀ ਮੈਂ
ਜਨ ਜੋਗੀ ਦੇ ਨਾਲ ਨੀ ਮੈਂ

ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਇ ॥
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਇ ॥
ਰਾਂਝਾ ਮੈਂ ਵਿਚਾਰ
ਮੈਂ ਰਾਂਝੇ ਵਿਚ
ਰਾਂਝਾ ਮੈਂ ਵਿਚਾਰ
ਮੈਂ ਰਾਂਝੇ ਵਿਚ
ਹੋਰ ਖਿਆਲ ਨ ਕੋਈ
ਹਉ ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਜਾਣ ਜੋਗੀ ਦੇ ਨਾਲ ਨੀ ਮੈਂ
ਜਾਣ ਜੋਗੀ ਦੇ ਨਾਲ ਨੀ ਮੈਂ
ਜਾਣ ਜੋਗੀ ਦੇ ਨਾਲ ਨੀ ਮੈਂ
ਜਾਣ ਜੋਗੀ ਦੇ ਨਾਲ ਨੀ ਮੈਂ

ਹਾਜੀ ਲੋਕ ਮੱਕੇ ਨੂ ਜੰਡੇ
ਮੈਂ ਜਾਨਾ ਤਕਤ ਹਜਾਰੇ
ਹਾਜੀ ਲੋਕ ਮੱਕੇ ਨੂ ਜੰਡੇ
ਮੈਂ ਜਾਨਾ ਤਕਤ ਹਜਾਰੇ
ਇਕੁ ਵਲੀਅਰੁ ਤਿਵਲ ਕਪਾ ॥
ਇਕੁ ਵਲੀਅਰੁ ਤਿਵਲ ਕਪਾ ॥
ਭਵ ਖੋਲ ਕਿਤਾਬਾ ਗਾਏ
ਭਵ ਖੋਲ ਕਿਤਾਬਾ ਗਾਏ
ਹਉ ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਨੀ ਮੈਂ ਜਾਨਾ
ਜਾਣ ਜੋਗੀ ਦੇ ਨਾਲ ਨੀ ਮੈਂ
ਜਾਣ ਜੋਗੀ ਦੇ ਨਾਲ ਨੀ ਮੈਂ
ਜਾਣ ਜੋਗੀ ਦੇ ਨਾਲ ਨੀ ਮੈਂ
ਜਾਣ ਜੋਗੀ ਦੇ ਨਾਲ ਨੀ ਮੈਂ
ਜਾਣ ਜੋਗੀ ਦੇ ਨਾਲ ਨੀ ਮੈਂ
ਜਾਣ ਜੋਗੀ ਦੇ ਨਾਲ ਨੀ ਮੈਂ
ਜਾਣ ਜੋਗੀ ਦੇ ਨਾਲ ਨੀ ਮੈਂ
ਜਾਣ ਜੋਗੀ ਦੇ ਨਾਲ ਨੀ ਮੈਂ

Curiosità sulla canzone Jana Jogi De Naal di Kailash Kher

Quando è stata rilasciata la canzone “Jana Jogi De Naal” di Kailash Kher?
La canzone Jana Jogi De Naal è stata rilasciata nel 2006, nell’album “Kailasa”.
Chi ha composto la canzone “Jana Jogi De Naal” di di Kailash Kher?
La canzone “Jana Jogi De Naal” di di Kailash Kher è stata composta da KABIR, NARESH KAMATH, PARESH KAMATH, KAILASH KHER, BULLEH SHAH.

Canzoni più popolari di Kailash Kher

Altri artisti di Pop rock