Awal Allah Noor Upaeya

Shri Guru Granth Sahib Ji

ਅਵਲਿ ਅਲਹ
ਅਲਹ
ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕੋ ਮੰਦੇ ॥੧॥
ਕਉਨ ਭਲੇ ਕੋ ਮੰਦੇ ॥੧॥

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਕਉਨ ਭਲੇ ਕੋ ਮੰਦੇ ॥੧॥

ਲੋਗਾ ਭਰਮਿ ਨ ਭੂਲਹੁ ਭਾਈ ॥
ਭਰਮਿ ਨ ਭੂਲਹੁ ਭਾਈ ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
ਅਵਲਿ ਅਲਹ ਅਵਲਿ ਅਲਹ
ਅਵਲਿ ਅਲਹ ਅਵਲਿ ਅਲਹ
ਨੂਰੁ ਉਪਾਇਆ ਨੂਰੁ ਉਪਾਇਆ

ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
ਨਾ ਕਛੁ ਪੋਚ ਕੁੰਭਾਰੈ ॥੨॥

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥

ਸਭ ਮਹਿ ਸਚਾ ਏਕੋ ਸੋਈ
ਤਿਸ ਕਾ ਕੀਆ ਸਭੁ ਕਛੁ ਹੋਈ ॥ਸਭੁ ਕਛੁ ਹੋਈ ॥
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥
ਅਵਲਿ ਅਲਹ ਅਵਲਿ ਅਲਹ
ਅਵਲਿ ਅਲਹ ਅਵਲਿ ਅਲਹ
ਅਵਲਿ ਅਲਹ ਅਵਲਿ ਅਲਹ
ਨੂਰੁ ਉਪਾਇਆ ਨੂਰੁ ਉਪਾਇਆ

ਅਲਹੁ ਅਲਖੁ ਨ ਜਾਈ ਲਖਿਆ
ਗੁਰਿ ਗੁੜੁ ਦੀਨਾ ਮੀਠਾ ॥
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥
ਅਵਲਿ ਅਲਹ ਅਵਲਿ ਅਲਹ
ਅਵਲਿ ਅਲਹ ਅਵਲਿ ਅਲਹ
ਨੂਰੁ ਉਪਾਇਆ ਨੂਰੁ ਉਪਾਇਆ
ਅਵਲਿ ਅਲਹ
ਅਲਹ
ਅਵਲਿ ਅਲਹ ਨੂਰੁ ਉਪਾਇਆ ਨੂਰੁ ਉਪਾਇਆ
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਕਉਨ ਭਲੇ ਕੋ ਮੰਦੇ ॥੧॥ਕਉਨ ਭਲੇ ਕੋ ਮੰਦੇ ॥੧॥
ਅਵਲਿ ਅਲਹ ਅਵਲਿ ਅਲਹ ਅਵਲਿ ਅਲਹ ਅਵਲਿ ਅਲਹ

Curiosità sulla canzone Awal Allah Noor Upaeya di Kailash Kher

Chi ha composto la canzone “Awal Allah Noor Upaeya” di di Kailash Kher?
La canzone “Awal Allah Noor Upaeya” di di Kailash Kher è stata composta da Shri Guru Granth Sahib Ji.

Canzoni più popolari di Kailash Kher

Altri artisti di Pop rock