Sone Da Chubara
Harmanjit
ਸੋਨੇ ਦਾ ਚੁਬਾਰਾ ਤੇ ਰੰਗੀਨ
ਵਾਰੀਆਂ ਦਾ ਕੋਈ ਕਿ ਕਰੂਗਾ
ਸੋਨੇ ਦਾ ਚੁਬਾਰਾ ਤੇ ਰੰਗੀਨ
ਵਾਰੀਆਂ ਦਾ ਕੋਈ ਕਿ ਕਰੂਗਾ
ਤੇਰੀਆਂ ਅੱਖਾਂ ਦੇ ਵਿਚ
ਤਕ ਲਾਵਾਂਗੇ ਜਦੋ ਜੀ ਕਰੂਗਾ
ਸੋਨੇ ਦਾ ਚੁਬਾਰਾ ਤੇ ਰੰਗੀਨ
ਵਾਰੀਆਂ ਦਾ ਕੋਈ ਕਿ ਕਰੂਗਾ
ਸੂਈ ਵਿਚ ਧਾਗੇ ਨੂੰ
ਪਰੋਈ ਬੈਠੀ ਕਦੋ ਦੀ
ਕੁੱਜ ਕੁੱਜ ਅੱਡਿਆਂ ਨੂੰ
ਧੋਈ ਬੈਠੀ ਕਦੋ ਦੀ
ਸੂਈ ਵਿਚ ਧਾਗੇ ਨੂੰ ਪਰੋਈ ਬੈਠੀ ਕਦੋ ਦੀ
ਕੁੱਜ ਕੁੱਜ ਅੱਡਿਆਂ ਨੂੰ
ਧੋਈ ਬੈਠੀ ਕਦੋ ਦੀ
ਆਪਾਂ ਕੱਚੀ ਮਿੱਟੀ ਦਾ ਵੇ
ਇਕ ਮਹਿਲ ਪਾਵਾਂਗੇ
ਦੋਵੇਂ ਪੈਲ ਪਾਵਾਂਗੇ
ਰਬ ਨੀਂਹ ਧਰੂਗਾ
ਸੋਨੇ ਦਾ ਚੁਬਾਰਾ ਤੇ ਰੰਗੀਨ
ਵਾਰੀਆਂ ਦਾ ਕੋਈ ਕਿ ਕਰੂਗਾ
ਰੌਲੇ ਵਾਲੀ ਥਾਵਾਂ ਵੇ ਮੈਂ ਚੁੱਪ ਬਣ ਜਾਊਗੀ
ਧੁੰਦ ਦੇ ਦਿਨਾਂ ਦੇ ਵਿਚ ਧੂਪ ਬਣ ਜਾਊਂਗੀ
ਰੌਲੇ ਵਾਲੀ ਥਾਵਾਂ ਵੇ ਮੈਂ ਚੁੱਪ ਬਣ ਜਾਊਗੀ
ਧੁੰਦ ਦੇ ਦਿਨਾਂ ਦੇ ਵਿਚ ਧੂਪ ਬਣ ਜਾਊਂਗੀ
ਤੇਰੇ ਸਿਰ ਉੱਤੇ ਛੱਤਰੀ ਸਜਾ ਕੇ ਤੁਰੂਗੀ
ਅੱਗੇ ਲਾਕੇ ਤੁਰੂਗੀ ਜਦੋ ਮੀਂਹ ਬਰੂਗਾ
ਸੋਨੇ ਦਾ ਚੁਬਾਰਾ ਤੇ ਰੰਗੀਨ
ਵਾਰੀਆਂ ਦਾ ਕੋਈ ਕਿ ਕਰੂਗਾ