Eni Qismat

Gopi Sidhu

ਐਨੀ ਕ਼ਿਸਮਤ ਨਈ ਮੇਰੀ
ਕੇ ਤੂ ਹੋ ਜਾਏ ਮੇਰੀ
ਐਨੀ ਕ਼ਿਸਮਤ ਨਈ ਮੇਰੀ
ਕੇ ਤੂ ਹੋ ਜਾਏ ਮੇਰੀ
ਮਿਲਤੇ ਹੋ ਹੰਸ ਕੇ
ਬੜੀ ਮਿਹਰਬਾਨੀ ਤੇਰੀ
ਰੂਹ ਤੇ ਲਿਖੇਯਾ ਆਏ
ਮੈਂ ਨਾਮ ਤੇਰਾ ਮੇਰੇ ਦਿਲਜਾਨੀ
ਲਗਦਾ ਅਧੂਰਾ ਰਿਹ ਜਾਣਾ
ਓ ਇਕ ਤਰਫਾ ਪ੍ਯਾਰ ਮੇਰਾ
ਐਨੀ ਕ਼ਿਸਮਤ ਨਈ ਮੇਰੀ
ਕੇ ਤੂ ਹੋ ਜਾਏ ਮੇਰੀ
ਐਨੀ ਕ਼ਿਸਮਤ ਨਈ ਮੇਰੀ
ਕੇ ਤੂ ਹੋ ਜਾਏ ਮੇਰੀ

ਰਬ ਨੇ ਬਣਾਯਾ ਓਹਨੂ ਏਨਾ ਸੋਹਣਾ
ਓਹਨੇ ਮੇਰੀ ਓਹਨੇ ਮੇਰੀ ਕਿਵੇ ਹੋਣਾ
ਓ ਮੇਰੇ ਵਰਗੇ ਕਿੰਨੇ
ਓਹਨੂ ਸੁਣਦੇ ਹੋਣੇ
ਆਪਣੇ ਦਿਲ ਦਾ ਹਾਲ
ਓਹਦੇ ਬਿਨ ਮੈਂ ਲੁਕ ਲੁਕ ਰੋਣਾ
ਓਹਨੇ ਕਦੇ ਨਈ ਮੇਰਾ ਹੋਣਾ
ਓ ਹੈ ਸਵੇਰਾ ਤੇ ਮੈਂ ਅੰਧੇਰਾ
ਲਗਦਾ ਅਧੂਰਾ ਰਿਹ ਜਾਣਾ
ਓ ਇਕ ਤਰਫਾ ਪ੍ਯਾਰ ਮੇਰਾ
ਐਨੀ ਕ਼ਿਸਮਤ ਨਈ ਮੇਰੀ
ਕੇ ਤੂ ਹੋ ਜਾਏ ਮੇਰੀ
ਐਨੀ ਕ਼ਿਸਮਤ ਨਈ ਮੇਰੀ
ਕੇ ਤੂ ਹੋ ਜਾਏ ਮੇਰੀ

ਓ ਹਸਦੀ ਰਿਹ ਮੰਨਤ ਮੰਗਾ
ਓਹਨੂ ਖਬਰ ਕਿ ਹੋਣੀ ਮੇਰੀ
ਓਹਦੇ ਖ੍ਵਾਬਾ ਲ ਮੈਂ ਜੰਨਤ ਮੰਗਾ
ਓਹਨੂ ਦੇਖ ਬਿਨ ਲਗਦਾ ਨਈ ਦਿਲ ਮੇਰਾ
ਓ ਕਹਿਤੇ ਸਾਂਝੇਗੀ ਪ੍ਯਾਰ ਮੇਰਾ
ਲਗਦਾ ਅਧੂਰਾ ਰਿਹ ਜਾਣਾ
ਓ ਇਕ ਤਰਫਾ ਪ੍ਯਾਰ ਮੇਰਾ
ਐਨੀ ਕ਼ਿਸਮਤ ਨਈ ਮੇਰੀ
ਕੇ ਤੂ ਹੋ ਜਾਏ ਮੇਰੀ
ਐਨੀ ਕ਼ਿਸਮਤ ਨਈ ਮੇਰੀ
ਕੇ ਤੂ ਹੋ ਜਾਏ ਮੇਰੀ

Curiosità sulla canzone Eni Qismat di Jules

Chi ha composto la canzone “Eni Qismat” di di Jules?
La canzone “Eni Qismat” di di Jules è stata composta da Gopi Sidhu.

Canzoni più popolari di Jules

Altri artisti di Dance music