Sanu Ek Pal

Manoj Muntashir, Tony Kakkar

ਕਿੱਸੇ ਦਾ, ਯਾਰ ਨਾ
ਕਿੱਸੇ ਦਾ, ਯਾਰ ਨਾ ਯਾਰ ਨਾ
ਕਿੱਸੇ ਦਾ ਯਾਰ ਨਾ..ਪਰਦੇਸ ਜਾਵੇ
ਵਿਛੋੜਾ ਨਾ ਕਿਸੇ ਦਾ ਪੇਸ਼ ਆਵੇ
ਸਾਨੂੰ ਇਕ ਪਲ ਚੈਨ ਨਾ ਆਵੇ
ਸਾਨੂੰ ਇਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਨੂੰ ਇਕ ਪਲ ਚੈਨ ਨਾ ਆਵੇ
ਸਾਨੂੰ ਇਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਡਾ ਕੱਲਿਆਂ ਜੀ ਨਾਹੀਓ ਲਗਨਾ
ਸਾਡਾ ਕੱਲਿਆਂ ਜੀ ਨਾਹੀਓ ਲਗਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਨੂ ਏਕ ਪਲ ਚੈਨ ਨਾ ਆਵੇ
ਸਾਨੂ ਏਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ

ਰਾਤੀ ਮੈਂ ਜਲਾਵਾਂ ਦੀਵਾ
ਹੰਜੂਆਂ ਦੇ ਤੇਲ ਦਾ
ਰਾਤੀ ਮੈਂ ਜਲਾਵਾਂ ਦੀਵਾ
ਹੰਜੂਆਂ ਦੇ ਤੇਲ ਦਾ
ਹਾਯੋ ਰੱਬਾ ਸੱਜਣਾ ਨੂ ਛੇਤੀ ਕ੍ਯੂਂ ਨੀ ਮੇਲ ਦਾ
ਸਾਨੂੰ ਇਕ ਪਲ ਚੈਨ ਨਾ ਆਵੇ
ਸਾਨੂੰ ਇਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਡਾ ਕੱਲਿਆਂ ਜੀ ਨਾਹੀਓ ਲਗਨਾ
ਸਾਡਾ ਕੱਲਿਆਂ ਜੀ ਨਾਹੀਓ ਲਗਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ

Curiosità sulla canzone Sanu Ek Pal di Jubin Nautiyal

Chi ha composto la canzone “Sanu Ek Pal” di di Jubin Nautiyal?
La canzone “Sanu Ek Pal” di di Jubin Nautiyal è stata composta da Manoj Muntashir, Tony Kakkar.

Canzoni più popolari di Jubin Nautiyal

Altri artisti di Pop rock