Tere Gerhe

JSL Singh

ਤੇਰੇ ਤੇਰੇ ਗੇੜੇ
ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ
ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂ ਦੇ ਮੁੱਲ ਪਾ ਜਾ ਨੀ
ਮੁੱਲ ਪਾ ਜਾ ਨੀ
ਤੇਰੇ ਤੇਰੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ
ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂ ਦੇ ਮੁੱਲ ਪਾ ਜਾ ਨੀ
ਮੁੱਲ ਪਾ ਜਾ ਨੀ
ਅੱਧੀ ਅੱਧੀ ਰਾਤ ਅੱਧਾ ਐ ਗਿਲਾਸ
ਉਤੋਂ ਪੂਰਾ ਐ ਸਰੂਰ ਤੇਰੀ ਅੱਖ ਦਾ
you ਹਾਂ ਤੂੰ ਜਿਸੇ ਪਾਣਾ ਮੈਂ ਚਾਹੁ
ਹਾਏ ਚੜਿਆ ਨਾ ਮੁੰਡਾ ਨੀ ਤੂੰ ਕੱਖ ਦਾ
ਅੱਧੀ ਅੱਧੀ ਰਾਤ ਅੱਧਾ ਐ ਗਿਲਾਸ
ਉਤੋਂ ਪੂਰਾ ਐ ਸਰੂਰ ਤੇਰੀ ਅੱਖ ਦਾ
you ਹਾਂ ਤੂੰ ਜਿਸੇ ਪੈਣਾ ਮੈਂ ਚਾਹੁਣ
ਹਾਏ ਚੜਿਆ ਨਾ ਮੁੰਡਾ ਨੀ ਤੂੰ ਕੱਖ ਦਾ
ਗੱਡੀ ਚੱਲੇ ਮੇਰੀ slow slow slow
heartbeat ਚੱਲੇ ਤੇਜ਼ ਤੇਜ਼ ਤੇਜ਼ ਨੀ
ਤੂੰ ਵੀ ਮੈਨੂੰ ਚਾਹਵੇ i know know know
ਤੈਨੂੰ ਦਿਲ ਚ ਹੈ ਪੱਕੀ ਤੇਰੀ place ਨੀ
ਤੇਰੇ ਤੇਰੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ
ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂਦੇ ਮੁੱਲ ਪਾ ਜਾ ਨੀ
ਮੁੱਲ ਪਾ ਜਾ ਨੀ
ਤੇਰੇ ਤੇਰੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ
ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂਦੇ ਮੁੱਲ ਪਾ ਜਾ ਨੀ
JSL baby
ਅੱਧੀ ਅੱਧੀ ਰਾਤ ਆਵੇ ਤੇਰੀ ਯਾਦ
ਪੀਣੀ ਪੈਂਦੀ ਹੈ ਤੇਰੇ ਨਾ ਦੀ ਸ਼ਰਾਬ
ਇਹੁ ਵੀ ਸਚੀ ਰੱਖਿਆ ਨੀ ਜਾਣਦਾ ਫੇਰ ਹਿਸਾਬ
ਜਦੋਂ ਤੇਰੇ ਨਾ ਦੀ ਚੱਲ ਦੀ ਸ਼ਰਾਬ
ਜਿਵੇ ਮੇਰੇ ਦਿਲ ਵਿਚ ਕੱਲੀ ਤੂੰ ਐ ਨੱਡੀ
ਓਵੇ highway ਉੱਤੇ ਕੱਲੀ ਮੇਰੀ ਗੱਡੀ
ਜਾਵੇ ਸ਼ੋਕ ਦੀ
140 ਉੱਤੇ ਚੜੀ baby ਨਸ਼ਾ ਤੇਰਾ ਏਦਾਂ ਹੁੰਦੀ
ਘਰ ਦੀ ਜੋ ਕੱਡੀ
ਮੇਥੋ ਹੈਗੀ ਭਾਵੇਂ ਦੂਰ ਪਰ ਦਿਲ ਦੇ ਐ close ਤੂੰ
tight ten ਐ ਵਾਲਾ ਜੈਕ ਮੈਂ rose ਤੂੰ
ਨਸ਼ੇ ਨੁਸੇ ਸਾਰੇ ਹੱਥ ਖਾਦੇ ਕਰ ਗਏ
ਤੋੜ ਲੱਗੀ ਮੈਨੂੰ ਜਿਦੀ ਵੱਲੋ dose ਤੂੰ
ਤੋੜ ਲੱਗੀ ਮੈਨੂੰ ਜਿਦੀ ਵੱਲੋ dose ਤੂੰ
ਥੋੜ ਲੱਗੀ ਮੈਨੂੰ ਜਿਦੀ ਵੱਲੋ dose ਤੂੰ
ਤੇਰੇ ਤੇਰੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ
ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂ ਦੇ ਮੁੱਲ ਪਾ ਜਾ ਨੀ
ਮੁੱਲ ਪਾ ਜਾ ਨੀ
ਤੇਰੇ ਤੇਰੇ ਤੇਰੇ ਲੈਂਦਾ ਨਿਤ ਗੇੜੇ ਗੇੜੇ ਗੇੜੇ
ਬਿੱਲੋ ਅੱਜ ਮੇਰੇ ਮੇਰੇ ਮੇਰੇ ਗੇੜੀਆਂ ਦੇ ਮੁੱਲ ਪਾ ਜਾ ਨੀ
ਮੁੱਲ ਪਾ ਜਾ ਨੀ

Altri artisti di Film score