Josh Naal

HARR, DEEPAK PANDIT

ਆਜ ਕੇਹਾ ਜੇਹਾ ਪੰਗਾ ਐਸੇ ਪ੍ਰਭ ਲੀਆ
ਸੋਹਣੀ ਕੁੜੀ ਨਾਲ ਗਾਕੇ ਦਿਲ ਗਵਾਲਿਆ
ਬਡਾ ਸੋਹਣਾ ਜੇ ਪੰਗਾ ਆਸੀ ਪੜ ਲਿਆ
ਬੋਲਿ ਪਾ ਕੇ ਗੋਰੀ ਨਾਲ ਜੋਸ਼ ਆਗਿਆ
ਬੜੀ ਸੋਹਣੀ ਲਗੀ ਲਾਂਗੇ ਦੇ ਨਾਲ ਤੂ
ਕਦੇ ਪੁਛ ਲਾ ਬੀ ਮਿੱਤਰਾਂ ਦਾ ਹਾਲ ਤੂ
ਹੋਇ ਨੈਨੋ ਦੇ ਨਾਲ ਨੈਨ ਮਿਲਾ ਦੇ ਤੂ
ਨਚ ਕੇ ਅਜ ਸਭਨੁ ਦੀਖਾ ਦੇ ਤੂ ॥
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਅਜ ਕੇਹਾ ਜੇਹਾ ਪੰਗਾ ਐਸੇ ਪ੍ਰਭ ਲੀਆ ॥
ਸੋਹਣੀ ਕੁੜੀ ਨਾਲ ਗਾਕੇ ਦਿਲ ਗਵਾਲਿਆ
ਬੜੀ ਸੋਹਣੀ ਲਗੀ ਲਾਂਗੇ ਦੇ ਨਾਲ ਤੂ
ਕਦੇ ਪੁਛ ਲਾ ਬੀ ਮਿੱਤਰਾਂ ਦਾ ਹਾਲ ਤੂ
ਐ ਹੈ ਓਹ ਚੱਕ ਦੇ
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਰਾਸਤੇ ਹੋ ਹਤਜਾ
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਸੋਹਣੀਏ ਤੂ ਰੁਕ ਜਾ

ਆਜ ਨਚਕੇ ਦੀਖਾ ਦੇ ਸਾਨੁ ਹਨੀਆ
ਵੇਲੇ ਖੁਸ਼ੀਆਂ ਦੇ ਨਿਤ ਨਹੀਂ ਆਂਉਨੀਆਂ
ਗਿਦਾ ਪਾ ਸਦਾ ਨਾਲ ਹੁਂ ਗੋਰੀਏ
ਬਦੀ ਸੋਹਣੀ ਲਗੀ ਗਣੈ ਦੀਏ ਬੋਰੀਏ
ਓਹ ਅਦ੍ਯਾਨ ਨਾ ਤੁਤ ਜਾਨ ਤੇਰੀਆੰ
ਗਿਦੇ’ਚ ਪੜੇ ਹਨਾਰੀਆ
ਓਏ ਜੋਸ਼ ਨੂੰ ਨਾ ਅਜ ਤੋਖਨਾ
ਨਚਦਿਆਂ ਨੂੰ ਨਾ ਹੂੰ ਰੋਕਨਾ
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਰਾਸਤੇ ਹੋ ਹਤਜਾ
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਸੋਹਣੀਏ ਤੂ ਰੁਕ ਜਾ

ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਰਾਸਤੇ ਹੋ ਹਤਜਾ
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਸੋਹਣੀਏ ਤੂ ਰੁਕ ਜਾ
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਸੋਹਣੀਏ ਤੂ ਰੁਕ ਜਾ
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਓ ਨਚਲੇ ਓ ਮਿੱਤਰਾ
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਸੋਹਣੀਏ ਤੂ ਰੁਕ ਜਾ
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਸੋਹਣੀਏ ਤੂ ਰੁਕ ਜਾ
ਜੋਸ਼ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਸੋਹਣੀਏ ਤੂ ਰੁਕ ਜਾ
ਜੋਸ਼ ਨਾਲ ਪਾਓ ਭੰਗੜਾ
ਓ ਨਚਲੇ ਓ ਮਿੱਤਰਾ
ਜੋਸ਼ ਨਾਲ ਪਾਓ ਭੰਗੜਾ
ਸਦਾ ਨਾਲ ਪਾਓ ਭੰਗੜਾ
ਜੋਸ਼ ਨਾਲ ਪਾਓ ਭੰਗੜਾ

Curiosità sulla canzone Josh Naal di Josh

Quando è stata rilasciata la canzone “Josh Naal” di Josh?
La canzone Josh Naal è stata rilasciata nel 2009, nell’album “Kabhi”.
Chi ha composto la canzone “Josh Naal” di di Josh?
La canzone “Josh Naal” di di Josh è stata composta da HARR, DEEPAK PANDIT.

Canzoni più popolari di Josh

Altri artisti di Pop rock