Bari Barsi

Josh

ਆਹਾ ਵੂ

ਆਹਾ

ਬੁਰਾਹ
ਬਾਰੀ ਬਾਰੀ ਬਰਸੀ ਖੱਟਣ ਨੂੰ ਕਲੀਆਂ
ਖੱਟ ਕੇ ਲੀਆਂਦੀ ਖੀਰ
ਉਹ ਬਾਰੀ ਬਾਰੀ ਬਰਸੀ ਖੱਟਣ ਨੂੰ ਕਲੀਆਂ
ਖੱਟ ਕਾ ਲਿਆਂਦੀ ਖੀਰ
ਜੋਸ਼ ਨਾਲ ਪਾਵੇ ਬੋਲੀਆਂ
ਜਦੋ ਨੱਚਦੀ ਗਿੱਧੇ ਵਿਚ ਹੀਰ
ਜੋਸ਼ ਨਾਲ ਪਾਵੇ ਬੋਲੀਆਂ
ਜਦੋ ਨੱਚਦੀ ਗਿੱਧੇ ਵਿਚ ਹੀਰ
ਜੋਸ਼ ਨਾਲ ਪਾਵੇ ਬੋਲੀਆਂ

ਊ ਜਲੰਧਰ ਦੀ ਕੁੜੀਏ ਨੀ
ਤੇਰਾ ਕਿ ਹੈ ਖੇੜਾ
ਇਹ ਲਾਹੌਰ ਦਾ ਮੁੰਡਾ
ਮੰਨਦਾ ਤੇਰੇ ਦਿਲ ਦਾ ਕਹਿਣਾਂ
ਬਾਰੀ ਬਾਰੀ ਬਰਸੀ ਖੱਟਣ ਨੂੰ ਕਲੀਆਂ
ਖੱਟ ਕਾ ਲਿਆਂਦੀ ਚੁਣੀ
ਬਾਰੀ ਬਾਰੀ ਬਰਸੀ ਖੱਟਣ ਨੂੰ ਕਲੀਆਂ
ਖੱਟ ਕਾ ਲਿਆਂਦੀ ਚੁਣੀ
ਮੈਂ ਹੋਇਆ 21 ਦਾ ਕੁੜੀਏ
ਉਹ ਤੇਰੀ ਉਮਰ ਹੋ ਗੀ ਉਨੀ
ਮੈਂ ਹੋਇਆ 21 ਦਾ ਕੁੜੀਏ
ਉਹ ਤੇਰੀ ਉਮੁਰ ਹੋ ਗੀ ਉਨੀ
ਮੈਂ ਹੋਇਆ 21 ਦਾ ਕੁੜੀਏ
ਹੋਏ ਬਲੇ ਬਲੇ ਬਲੇ

ਜੀ ਕਰੇ ਬਸ ਕਰਦਾਂ
ਜਾਵਾਂ ਤੇਰੀਆਂ ਤਾਰੀਫਾਂ
ਮੈਨੂੰ ਹੁਣ ਤੋਂ ਮਿਲਦੀਆਂ
ਆਏ ਡੇਡੀ ਨੇ ਤਾਰੀਫਾਂ
ਬਾਰੀ ਬਾਰੀ ਬਰਸੀ ਖੱਟਣ ਨੂੰ ਕਲੀਆਂ
ਖੱਟ ਕਾ ਲਿਆਂਦੀ ਕੋਲੀ ਕੋਲੀ
ਬਾਰੀ ਬਾਰੀ ਬਰਸੀ ਖੱਟਣ ਨੂੰ ਕਲੀਆਂ
ਖੱਟ ਕਾ ਲਿਆਂਦੀ ਕੋਲੀ
ਜੇ ਤੂੰ ਹਾਂ ਕਰਦੇ ਤਾਂ ਮੈਂ
ਮੈਂ ਲੈਕੇ ਆਵਾਂ ਡੋਲੀ
ਜੇ ਤੂੰ ਹਾਂ ਕਰਦੇ ਤਾਂ ਮੈਂ
ਓ ਮੈਂ ਲੈਕੇ ਆਵਾਂ ਡੋਲੀ
ਜੇ ਤੂੰ ਹਾਂ ਕਰਦੇ ਤਾਂ ਮੈਂ

ਹੂ ਸੂਟ ਤੇਰਾ ਸਿਆਲਕੋਟ ਦਾ
ਜੂਤੀ ਅੰਬਰਸਰੀ (ਅੱਛਾ ਜੀ )
ਵੇਖੀ ਤੈਨੂੰ ਅੱਖ ਮੇਰੀ
ਕਨ ਮੇਂ ਹੋ ਕ ਭਰ ਦੀ
ਬਾਰੀ ਬਾਰੀ ਬਰਸੀ ਖੱਟਣ ਨੂੰ ਕਲੀਆਂ
ਖੱਟ ਕੇ ਲਿਆਂਦੀ ਛਨੀ
ਬਾਰੀ ਬਾਰੀ ਬਰਸੀ ਖੱਟਣ ਨੂੰ ਕਲੀਆਂ
ਖੱਟ ਕਾ ਲਿਆਂਦੀ ਛਨੀ
ਮੇਰੀ ਹਾਣ ਦੀਏ ਸੁਨਲੇ
ਓਏ ਕਬ ਤਕ ਰਵੇਂਗੀ ਕਲੀ
ਮੇਰਾ ਹਾਣ ਦੀਏ ਸੁਨਲੇ
ਓਏ ਕਬ ਤਕ ਰਵੇਗੀ ਕਲੀ
ਮੇਰੇ ਹਾਣ ਦੀਏ ਸੁਨਲੇ

ਬਾਰੀ ਬਾਰੀ ਬਰਸੀ ਖੱਟਣ ਨੂੰ ਕਲੀਆਂ
ਖੱਟ ਕ ਲਿਆਂਦੇ ਹੀਰੇ ਖੱਟ ਕ ਲਿਆਂਦੇ ਹੀਰੇ
ਬਾਰੀ ਬਾਰੀ ਬਰਸੀ ਖੱਟਣ ਨੂੰ ਕਲੀਆਂ
ਖੱਟ ਕ ਲਿਆਂਦੇ ਹੀਰੇ ਖੱਟ ਕ ਲਿਆਂਦੇ ਹੀਰੇ
ਓ ਕੁੜੀਏ ਹਾਣਦੀਏ
ਨੀ ਡੋਰੀ ਨੀ ਡੋਰੀ ਹੋ ਕ ਬੱਲੇ ਖਾਜਾ
ਓ ਕੁੜੀਏ ਹਾਣਦੀਏ
ਨੀ ਡੋਰੀ ਨੀ ਡੋਰੀ ਹੋ ਕ ਬੱਲੇ ਖਾਜਾ
ਓ ਕੁੜੀਏ ਹਾਣਦੀਏ
ਮਾਰ ਸਰਾਪਾਂ ਮਾਰ ਸਰਾਪਾਂ
ਹੋਏ ਹੋਏ
ਮਾਰ ਸਰਾਪਾਂ ਮਾਰ ਸਰਾਪਾਂ ਚਕ ਦੇ
ਮਾਰ ਸਰਾਪਾਂ ਮਾਰ ਸਰਾਪਾਂ
ਪਿੰਡ ਵਿਚ ਆਜਾ ,ਝਾਂਜਰ ਛਣਕਾ ਜਾ
ਮਾਰ ਸਰਾਪਾਂ ਪਿੰਡ ਵਿਚ ਆਜਾ ,ਝਾਂਜਰ ਛਣਕਾ ਜਾ
ਓ ਕੁੜੀਏ ਹਾਣਦੀਏ
ਨੀ ਡੋਰੀ ਨੀ ਡੋਰੀ ਹੋ ਕ ਬੱਲੇ ਖਾਜਾ
ਓ ਕੁੜੀਏ ਹਾਣਦੀਏ
ਨੀ ਡੋਰੀ ਨੀ ਡੋਰੀ ਹੋ ਕ ਬੱਲੇ ਖਾਜਾ
ਓ ਕੁੜੀਏ ਹਾਣਦੀਏ
ਨੀ ਡੋਰੀ ਨੀ ਡੋਰੀ ਹੋ ਕ ਬੱਲੇ ਖਾਜਾ
ਓ ਕੁੜੀਏ ਹਾਣਦੀਏ
ਨੀ ਡੋਰੀ ਨੀ ਡੋਰੀ ਹੋ ਕ ਬੱਲੇ ਖਾਜਾ
ਓ ਕੁੜੀਏ ਹਾਣਦੀਏ
ਮਾਰ ਸਰਾਪਾਂ ਮਾਰ ਸਰਾਪਾਂ ਮਾਰ ਸਰਾਪਾਂ ਮਾਰ ਸਰਾਪਾਂ
ਮਾਰ ਸਰਾਪਾਂ ਮਾਰ ਸਰਾਪਾਂ ਮਾਰ ਸਰਾਪਾਂ ਮਾਰ ਸਰਾਪਾਂ

Canzoni più popolari di Josh

Altri artisti di Pop rock