Fame
ਹੋ ਲਾ ਦੁ ਧਰਤੀ ਨੂੰ ਨੀ ਮੈਂ ਅੰਬਰਾਂ ਦੇ ਨਾਲ
ਜਿੱਥੇ ਆ ਗਿਆ ਨੀ ਮੇਰੀ ਮੁਛ ਦਾ ਸਵਾਲ
ਜਜ਼ਬੇ ਦਿਲਾਂ ਚ ਵੋਲਚਾਣੋ ਵਰਗੇ
ਝੇਲੇਯਾ ਨੀ ਜਣਾ ਜਦੋਂ ਵੱਜਿਆ ਉਬਾਲ
ਖੜ ਜਾਂਦਾਂ ਬਾਜ਼ ਜਦੋਂ ਡੱਟ ਕੇ ਹਵਾ ਚ
ਅਸਲ ਚ ਹੁੰਦਾ ਉਹ ਸ਼ਿਕਾਰ ਟੋਲਦਾ , ਸ਼ਿਕਾਰ ਟੋਲਦਾ
ਹੋ ਦੁਨੀਆਂ ਤੇ ਗੁੰਜੂ ਸੁਰਨਾਮੇ ਜੱਟ ਦਾ
ਨੀ ਦੇਖੀ ਫੇਮ ਜੱਟ ਦਾ ਨੀ ਸੀਰ ਚੜ ਬੋਲਦਾ
ਬੱਸ ਓਹਦੇ ਸੀਰ ਇਤਿਹਾਸ ਬੰਦੇ
ਬੜੇ ਖਾਸ ਬੰਦੇ ਨੀ ਜੀਦਾ ਖੂਨ ਖੌਲਦਾ
ਹੋ ਦੁਨੀਆਂ ਤੇ ਗੁੰਜੂ ਸੁਰਨਾਮੇ ਜੱਟ ਦਾ
ਨੀ ਦੇਖੀ Fame ਜੱਟ ਦਾ ਨੀ ਸੀਰ ਚੜ ਬੋਲਦਾ
ਬੱਸ ਓਹਦੇ ਸੀਰ ਇਤਿਹਾਸ ਬੰਦੇ
ਬੜੇ ਖਾਸ ਬਣ ਦੇ ਨੀ ਜਿਹੜਾ ਖੂਨ ਖੌਲਦਾ
ਹੋ ਰੁੱਖ ਹਵਾ ਦੇ ਬਦਲ ਦਿੰਦੇ , ਜੁਰਤ ਪਹਾਦਨ ਵਾਲੀ ਐ
ਨਾ ਗੀਤਾਂ ਰਹੀ ਲੜਨੇ ਵਾਲੀ , ਮੁੱਢ ਤੋਂ ਆਦਤ ਪਾਲੀ ਐ
ਡਿਗ ਕੇ ਉੱਠਣਾ ਉੱਠ ਕੇ ਭੱਜਣਾ , Feature ਸੱਡਾਂ ਖਾਸ ਕੁੜੇ
ਬੰਦਾ ਰਿਹਾ ਗੁਰੂ ਸੱਟਾਂ ਦੇ , ਜਦ ਤੋਂ ਸੂਰਤ ਸੰਭਾਲੀ ਐ
ਹੋ ਮਰ ਕੇ ਪੱਤਣ ਤੇ ਹੱਥ ਰੇਡ ਪਾਉਣੀ ਐ ,
ਤਕਦੀਰ ਢਾਉਣੀ ਐ ਨਾਇਯੋ ਛੇਤੀ ਡੋਲਦਾ ,
ਹੋ ਦੁਨੀਆਂ ਤੇ ਗੁੰਜੂ ਸੁਰਨਾਮੇ ਜੱਟ ਦਾ ,
ਨੀ ਦੇਖੀ ਫੇਮ ਜੱਟ ਦਾ ਨੀ ਸੀਰ ਚੜ ਬੋਲਦਾ
ਬੱਸ ਓਹਦੇ ਸੀਰ ਇਤਿਹਾਸ ਬੰਦੇ
ਬੜੇ ਖਾਸ ਬੰਦੇ ਨੀ ਜਿਹੜਾ ਖੂਨ ਖੌਲਦਾ
ਹੋ ਕਈ ਕਹਿੰਦੇ ਕੇ ਗਰੇਵਾਲ ਦਾ , Time ਹਜੇ ਨਹੀਂ ਆਇਆ
ਸਹਿ ਨੀ ਹੋਣਾ ਮੇਰੀ ਚੁੱਪ ਨੇ , ਰੌਲਾ ਜਿੱਦਾਂ ਪਾਇਆ
ਠੁੱਕ ਕੇ ਚੱਟਦੇ ਦੋਗਲੇ ਬੰਦੇ , ਮੰਨਦੇ ਚੰਗੇ ਚੱਲਦੇ ਧੰਦੇ
ਇੱਜ਼ਤ ਖੱਟਣ ਦੇ ਲਈ ਰੱਖਣੀ , ਦੂਰ ਹੈ ਪੈਂਦੀ ਮਾਇਆ
ਹੋ ਸ਼ੇਰ ਸੇਯੋਨ ਦੇ ਪੋਤੇ ਵਿਚ ਅੱਗ ਭਾਰੀ ਆ
ਜੇ ਤੂੰ ਕਿੱਤੀ ਅੜੀ ਆ ਦੇਖੀ ਕਿਵੇਂ ਰੋਲਦਾ
ਹੋ ਦੁਨੀਆਂ ਤੇ ਗੁੰਜੂ ਸੁਰਨਾਮੇ ਜੱਟ ਦਾ
ਨੀ ਦੇਖੀ Fame ਜੱਟ ਦਾ ਨੀ ਸੀਰ ਚੜ ਬੋਲਦਾ