Najaare [Remix By DJ Dalal London]

Narinder Batth

ਉਹ gypsy ਰੱਖੀ ਆ petrol ਗੋਰੀਏ
Tension'ਆਂ ਨੂੰ ਕਰੀਦਾ ਮਖੌਲ ਗੋਰੀਏ
Gypsy ਰੱਖੀ ਆ petrol ਗੋਰੀਏ
Tension'ਆਂ ਨੂੰ ਕਰੀਦਾ ਮਖੌਲ ਗੋਰੀਏ
ਹੋ ਪੰਜ ਸਤ ਵੈਰੀ ਰੱਖੇ ਹੋਏ ਆ ਖੈਣ ਨੂੰ
ਹੋ ਯਾਰਾਂ group ਤੱਤਾ ਰਹਿੰਦਾ ਪੈਣ ਨੂੰ
ਯਾਰ ਤੇਰਾ ਜੰਮਿਆ ਨਜਾਰੇ ਲੈਣ ਨੂੰ
ਯਾਰ ਤੇਰਾ ਜੰਮਿਆ ਨਜਾਰੇ ਲੈਣ ਨੂੰ
ਬਿੱਲੋ ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ
ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ

ਉਹ ਔਖੇ ਵੇਲੇ ਵੇਬਲੇ ਦਾ ਸੰਦ ਵਰਸੇ
ਚੌਵੀ ਘੰਟੇ ਯਾਰਾਂ ਤੇ ਆਨੰਦ ਵਰਸੇ
ਪਿੰਡੋਂ ਚੰਡੀਗੜ੍ਹ ਦੀ routine ਜੱਟੀਏ
ਨੀਂ ਸਾਡੇ ਬਿਨਾਂ ਸੁੰਨੀ canteen ਜੱਟੀਏ
ਹੋ ਬੰਗਲੇ ਚ ਮਨਜਾ ਰੱਖਿਆ ਐ ਪੈਣ ਨੂੰ
ਹੋ body ਨੂੰ ਹਦਾਇਤ ਨਹਿਯੋ ਗੁੱਸਾ ਸਹਿਣ ਨੂੰ
ਯਾਰ ਤੇਰਾ ਜੰਮਿਆ ਨਜਾਰੇ ਲੈਣ ਨੂੰ
ਯਾਰ ਤੇਰਾ ਜੰਮਿਆ ਨਜਾਰੇ ਲੈਣ ਨੂੰ
ਬਿੱਲੋ ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ
ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ
ਬਿੱਲੋ ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ
ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ

ਹੋ bobby cut ਵਾਲੀ ਬੈਠੀ ਖੱਬੀ seat ਤੇ
ਚੱਲੇ Manmohan Waris repeat ਤੇ
ਦਾਰੂ ਤੋਂ ਬਗੈਰ ਚੜਦੀ ਆ ਲੋਰ ਜੀ
ਪਾਉਂਦਾ ਜਦੋਂ ਭੰਗੜਾ blue ford ਜੀ
ਹੋ ਬੈਨਕ਼ ਦੀਆਂ chair'ਆਂ motor ਤੇ ਬਹਿਣ ਨੂੰ
ਹੋ ਹੱਟ ਪਿੱਛੇ ਪੱਕਾ ਆ slang ਕਹਿਣ ਨੂੰ
ਯਾਰ ਤੇਰਾ ਜੰਮਿਆ ਨਜਾਰੇ ਲੈਣ ਨੂੰ
ਯਾਰ ਤੇਰਾ ਜੰਮਿਆ ਨਜਾਰੇ ਲੈਣ ਨੂੰ
ਬਿੱਲੋ ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ
ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ
ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ
ਹੋ ਮਾਝੇ ਦੇ ਨੇ ਭਾਉ ਮਾਲਵੇ ਦੇ ਬਾਈ ਨੇ
ਪੈਰਾਂ ਤੇ smoochਆਂ ਮਾਰੀਆਂ ਚੜਾਈ ਨੇ
ਬਾਠਾਂ ਵਾਲੇ batth ਨੇ ਜੋ ਬੋਲ ਜੋੜਤੇ
ਸੰਧੂਆਂ ਦਾ ਮੁੰਡਾ ਗਾਉਂਦਾ ਹਿਕ ਜ਼ੋਰ ਤੇ
ਓ ਰੱਖਾਂ ਰੌਂਦ ’ਆਂ ਨਾਲ ਰਜਾਕੇ ਰਫਲ ਸ਼ਦੈਨ ਨੂੰ
ਕਿਥੋਂ ਚਵਨਪ੍ਰਾਸ਼ ਕੱਟ ਦਊ ਜਵੈਨ ਨੂੰ
ਯਾਰ ਤੇਰਾ ਜੰਮਿਆ ਨਜਾਰੇ ਲੈਣ ਨੂੰ
ਯਾਰ ਤੇਰਾ ਜੰਮਿਆ ਨਜਾਰੇ ਲੈਣ ਨੂੰ
ਬਿੱਲੋ ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ
ਯਾਰ ਤੇਰਾ ਜੰਮਿਆ ਨਜ਼ਾਰੇ ਲੈਣ ਨੂੰ

Curiosità sulla canzone Najaare [Remix By DJ Dalal London] di Jordan Sandhu

Chi ha composto la canzone “Najaare [Remix By DJ Dalal London]” di di Jordan Sandhu?
La canzone “Najaare [Remix By DJ Dalal London]” di di Jordan Sandhu è stata composta da Narinder Batth.

Canzoni più popolari di Jordan Sandhu

Altri artisti di Indian music