Kismat Di Maari

BUNTY BAINS, DESI CREW

ਲੇਖਾਂ ਵਿਚ ਲਿਖਿਆ ਸੀ
ਮੈਂ ਤੈਥੋਂ ਦੂਰ ਹੀ ਹੋਣਾ ਸੀ
ਤੈਨੂ ਛੱਡਣ ਲਈ ਯਾਰਾ
ਏ ਦਿਲ ਮਜਬੂਰ ਹੀ ਹੋਣਾ ਸੀ
ਲੁਕ-ਲੁਕ ਕੇ ਰੋਲੂ ਦੁਨੀਆਂ ਅੱਗੇ
ਰੌ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ
ਮੈਂ ਤੇਰੀ ਹੋ ਨਹੀ ਸਕਦੀ
ਮੈਂ ਤੇਰੀ ਹੋ ਨਹੀ ਸਕਦੀ
ਮੈਂ ਤੇਰੀ ਹੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ

ਕਿੱਤੇ ਭੁਲ ਭੁਲੇਖੇ ਕਿਸੇ ਦੀਆਂ
ਨਜ਼ਰਾਂ ਵਿਚ ਨਾ ਆਵੀਂ
ਏ ਲੋਕਾਂ ਮੂਹਰੇ ਮੇਰੇ ਲਈ
ਅਣਜਾਨ ਤੂੰ ਬਣ ਜਾਵੀ
ਕਿੱਤੇ ਭੁਲ ਭੁਲੇਖੇ ਕਿਸੇ ਦੀਆਂ
ਨਜ਼ਰਾਂ ਵਿਚ ਨਾ ਆਵੀਂ
ਏ ਲੋਕਾਂ ਮੂਹਰੇ ਮੇਰੇ ਲਈ
ਅਣਜਾਨ ਤੂੰ ਬਣ ਜਾਵੀ
ਡਰਦੀ ਮੈਂ ਜੱਗ ਤੌਂ
ਤੇਰੇ ਕੋਲ ਖਲੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ

ਪਹਿਲੇ ਪਿਆਰ ਤੋਂ ਵੱਧ ਕੇ
ਕੁਝ ਵੀ ਹੋਰ ਪਯਾਰਾ ਨਹੀਂ ਹੁੰਦਾ
ਯਾਦਾਂ ਨੂੰ ਛੱਡ ਕੇ ਜਿਯੋਨ ਦਾ
ਹੋਰ ਸਹਾਰਾ ਨਹੀਂ ਹੁੰਦਾ
ਪਹਿਲੇ ਪਿਆਰ ਤੋਂ ਵੱਧ ਕੇ
ਕੁਝ ਵੀ ਹੋਰ ਪਯਾਰਾ ਨਹੀਂ ਹੁੰਦਾ
ਯਾਦਾਂ ਨੂੰ ਛੱਡ ਕੇ ਜਿਯੋਨ ਦਾ
ਹੋਰ ਸਹਾਰਾ ਨਹੀਂ ਹੁੰਦਾ
ਦਿਨ ਰਾਤ ਹੀ ਚੇਤੇ ਕਰਦੀ ਆ
ਸੌਂ ਨਹੀਂ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ

ਰੋਮੀਯੋ ਤੈਨੂੰ ਰੱਬ ਮੰਨੇਯਾ
ਪਰ ਕਰ ਨਾ ਸਕੀ ਹਜ਼ੂਰੀ ਸੀ
ਖੁਸ਼ ਵੇਖਣ ਦੇ ਲਈ ਹੋਰਾਂ ਨੂੰ
ਵਖ ਹੋਣਾ ਬਹੁਤ ਜ਼ਰੂਰੀ ਸੀ
ਰੋਮੀਯੋ ਤੈਨੂੰ ਰੱਬ ਮੰਨੇਯਾ
ਪਰ ਕਰ ਨਾ ਸਕੀ ਹਜ਼ੂਰੀ ਸੀ
ਖੁਸ਼ ਵੇਖਣ ਦੇ ਲਈ ਹੋਰਾਂ ਨੂੰ
ਵਖ ਹੋਣਾ ਬਹੁਤ ਜ਼ਰੂਰੀ ਸੀ
ਤੈਨੂੰ ਚਾਹ ਕੇ ਵੇ ਮੈਂ
Sandhu'ਆ ਰੱਬ ਤੌਂ
ਖੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ
ਮੈਂ ਤੇਰੀ ਹੋ ਨਹੀ ਸਕਦੀ
ਮੈਂ ਤੇਰੀ ਹੋ ਨਹੀ ਸਕਦੀ
ਮੈਂ ਤੇਰੀ ਹੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ
ਕਿਸਮਤ ਦੀ ਮਾਰੀ ਸੱਜਣਾ
ਮੈਂ ਤੇਰੀ ਹੋ ਨਹੀ ਸਕਦੀ

Curiosità sulla canzone Kismat Di Maari di Jordan Sandhu

Chi ha composto la canzone “Kismat Di Maari” di di Jordan Sandhu?
La canzone “Kismat Di Maari” di di Jordan Sandhu è stata composta da BUNTY BAINS, DESI CREW.

Canzoni più popolari di Jordan Sandhu

Altri artisti di Indian music