Jis Din Da Shadgi

Amar Virk

ਸੁਪਨਾ ਟੁੱਟੇਯਾ ਤੈਨੂ ਮਿਲਣ ਦਾ ਉਠ ਕੇ ਅੱਖਾਂ ਮਲਿਆ ਨੀ
ਮੇਰੇ ਹੰਜੂ ਪੁੰਜਣ ਨਾ ਆਇਆ ਹੁੰਨ ਤੇਰਿਯਾ ਤਲਿਆ ਨੀ
ਤੂ ਮੁੱਡ ਨੀ ਔਣਾ ਮੁੱਡ ਨੀ ਔਣਾ
ਇਸ ਗੱਲ ਦਾ ਕੋਯੀ ਵਿਹਾਂ ਰਿਹਾ ਨਾ
ਜਿਸ ਦਿਨ ਦਾ ਛੱਡ ਗਯੀ ਤੂ ਕਮਲੀਏ ਯਾਰਾਂ ਨੂ
ਓ ਪੁੱਤ ਜੱਟ ਦਾ ਪਿਹਲਾਂ ਵਾਂਗੂ ਕਾਇਮ ਰਿਹਾ ਨਾ
ਜਿਸ ਦਿਨ ਦਾ ਛੱਡ ਗਯੀ ਤੂ ਕਮਲੀਏ ਯਾਰਾਂ ਨੂ
ਓ ਪੁੱਤ ਜੱਟ ਦਾ ਪਿਹਲਾਂ ਵਾਂਗੂ ਕਾਇਮ ਰਿਹਾ ਨਾ

ਡੈਸ਼ਬੋਰ੍ਡ ਵਿਚ ਰਿਹੰਦਾ ਆ ਨੀ ਬਰ੍ਬ੍ਰੀ ਵਾਲਾ ਸ਼ਾਲ ਤੇਰਾ
ਤੰਗ ਨੀਂਦ ਵਿਚ ਆਕੇ ਕਰਦਾ ਚਿਹਰਾ ਉਹ ਨੀ ਗੋਲ ਤੇਰਾ
ਤੰਗ ਨੀਂਦ ਵਿਚ ਆਕੇ ਕਰਦਾ ਚਿਹਰਾ ਉਹ ਨੀ ਗੋਲ ਤੇਰਾ
ਤੇਰੇ ਲਯੀ ਹੁੰਨ ਪ੍ਯਾਰ ਵੀਰ੍ਕ ਦਾ ਪਿਹਲਾਂ ਵਾਂਗੂ ਐਮ ਰਿਹਾ ਨਾ
ਜਿਸ ਦਿਨ ਦਾ ਛੱਡ ਗਯੀ ਤੂ ਕਮਲੀਏ ਯਾਰਾਂ ਨੂ
ਓ ਪੁੱਤ ਜੱਟ ਦਾ ਪਿਹਲਾਂ ਵਾਂਗੂ ਕਾਇਮ ਰਿਹਾ ਨਾ
ਜਿਸ ਦਿਨ ਦਾ ਛੱਡ ਗਯੀ ਤੂ ਕਮਲੀਏ ਯਾਰਾਂ ਨੂ
ਓ ਪੁੱਤ ਜੱਟ ਦਾ ਪਿਹਲਾਂ ਵਾਂਗੂ ਕਾਇਮ ਰਿਹਾ ਨਾ
ਜੋ ਸੂਰਮਾ ਸੀ ਜੱਟ ਲਾਯੀ ਪੌਂਦੀਯਾ ਹੁੰਨ ਓ ਬਦਲਿਯਾ ਅੱਖਾਂ ਨੀ
ਜਦ ਯਾਰਾ ਵਿਚ ਗੱਲ ਤੇਰੀ ਚ੍ਹੀਡ ਜੇ ਹਥ ਕਾਲਜੇ ਰਖਾ ਨੀ
ਹਾਲ ਚਾਲ ਮੇਰਾ ਪੂਛਣ ਦੇ ਲਯੀ ਕੋਲ ਤੇਰੇ ਹੁੰਨ ਟਾਇਮ ਰਿਹਾ ਨਾ
ਜਿਸ ਦਿਨ ਦਾ ਛੱਡ ਗਯੀ ਤੂ ਕਮਲੀਏ ਯਾਰਾਂ ਨੂ
ਓ ਪੁੱਤ ਜੱਟ ਦਾ ਪਿਹਲਾਂ ਵਾਂਗੂ ਕਾਇਮ ਰਿਹਾ ਨਾ
ਜਿਸ ਦਿਨ ਦਾ ਛੱਡ ਗਯੀ ਤੂ ਕਮਲੀਏ ਯਾਰਾਂ ਨੂ
ਓ ਪੁੱਤ ਜੱਟ ਦਾ ਪਿਹਲਾਂ ਵਾਂਗੂ ਕਾਇਮ ਰਿਹਾ ਨਾ
ਓ ਮਿਹੰਗੀ ਪਯੀ ਮੁਸਕਾਨ ਤੇਰੀ ਤੂ ਹੱਸਦਾ ਗੱਬਰੂ ਰੋ ਲੇਯਾ ਨੀ
ਠਾਤ ਬਾਤ ਸੀ ਚਲਦਾ ਦਬਕਾ ਰੁਤਬਾ ਜੱਟ ਦਾ ਖੋ ਲੇਯਾ ਨੀ
ਠਾਤ ਬਾਤ ਸੀ ਚਲਦਾ ਦਬਕਾ ਰੁਤਬਾ ਜੱਟ ਦਾ ਖੋ ਲੇਯਾ ਨੀ
ਮਾਝੇ ਵਾਲੇ ਜੱਟ ਤੇ ਤੇਰੇ ਵੱਲੋਂ ਤਾਂ ਕੋਯੀ ਰਿਹਾਂ ਰਿਹਾ ਨਾ
ਜਿਸ ਦਿਨ ਦਾ ਛੱਡ ਗਯੀ ਤੂ ਕਮਲੀਏ ਯਾਰਾਂ ਨੂ
ਓ ਪੁੱਤ ਜੱਟ ਦਾ ਪਿਹਲਾਂ ਵਾਂਗੂ ਕਾਇਮ ਰਿਹਾ ਨਾ
ਜਿਸ ਦਿਨ ਦਾ ਛੱਡ ਗਯੀ ਤੂ ਕਮਲੀਏ ਯਾਰਾਂ ਨੂ
ਓ ਪੁੱਤ ਜੱਟ ਦਾ ਪਿਹਲਾਂ ਵਾਂਗੂ ਕਾਇਮ ਰਿਹਾ ਨਾ

ਜੱਸੀ ਓਏ

Curiosità sulla canzone Jis Din Da Shadgi di Jordan Sandhu

Chi ha composto la canzone “Jis Din Da Shadgi” di di Jordan Sandhu?
La canzone “Jis Din Da Shadgi” di di Jordan Sandhu è stata composta da Amar Virk.

Canzoni più popolari di Jordan Sandhu

Altri artisti di Indian music