Aah Munde
ਸਾਡਾ ਸ਼ਹਰ ਵਿਚ ਰੌਲਾ ਜਿਵੇ ਵੱਟਦਾ
ਘੂਮੇ ਸਡ਼ਕਾਂ ਤੇ ਟੋਲਾ ਕੌਮ ਜੱਟ ਦਾ
ਸਾਡਾ ਸ਼ਹਰ ਵਿਚ ਰੌਲਾ ਜਿਵੇ ਵੱਟਦਾ
ਘੂਮੇ ਸਡ਼ਕਾਂ ਤੇ ਟੋਲਾ ਕੌਮ ਜੱਟ ਦਾ
ਕਾਲੀ ਗੱਡੀ ਸਾਡੇ ਥੱਲੇ
ਜੇੜੀ ਰੋਡ ਪੂਰਾ ਮੱਲੇ
ਵੇਖ ਬਿਹ ਗਈਆ ਰਕਾਣਾ ਦਿਲ ਫਡ ਕੇ
ਆ ਮੁੰਡੇ ਕੇੜੇ ਪਿੰਡ ਦੇ
ਆ ਮੁੰਡੇ ਕੇੜੇ ਪਿੰਡ ਦੇ
ਸਾਰਾ ਪੁਛਦਾ ਚੰਡੀਗੜ੍ਹ ਖੜ ਕੇ
ਆ ਮੁੰਡੇ ਕੇੜੇ ਪਿੰਡ ਦੇ
ਆ ਮੁੰਡੇ ਕੇੜੇ ਪਿੰਡ ਦੇ
ਸਾਰਾ ਪੁਛਦਾ ਚੰਡੀਗੜ੍ਹ ਖੜ ਕੇ
ਆ ਮੁੰਡੇ ਕੇੜੇ ਪਿੰਡ ਦੇ
ਹੋ ਨਾਰਾਂ ਥਾਣਾ ਵਾਲਿਯਾਨ
ਤਾਂ ਬੋਹਤ ਪਿਛਹੇ ਆ
ਓਹਨੇ ਗਬਰੂ ਪਤਾ ਨੀ ਕੀਹਦੇ ਹਿੱਸੇ ਆ
ਹੋ ਨਾਰਾਂ ਥਾਣਾ ਵਾਲਿਯਾਨ
ਤਾਂ ਬੋਹਤ ਪਿਛਹੇ ਆ
ਓਹਨੇ ਗਬਰੂ ਪਤਾ ਨੀ ਕੀਹਦੇ ਹਿੱਸੇ ਆ
ਮਾਰ ਜਾਂ ਨਾ ਸ਼ੁਡੈਨਾ ਲੜ ਲੜ ਕੇ
ਆ ਮੁੰਡੇ ਕੇੜੇ ਪਿੰਡ ਦੇ
ਆ ਮੁੰਡੇ ਕੇੜੇ ਪਿੰਡ ਦੇ
ਸਾਰਾ ਪੁਛਦਾ ਚੰਡੀਗੜ੍ਹ ਖੜ ਕੇ
ਆ ਮੁੰਡੇ ਕੇੜੇ ਪਿੰਡ ਦੇ
ਆ ਮੁੰਡੇ ਕੇੜੇ ਪਿੰਡ ਦੇ
ਸਾਰਾ ਪੁਛਦਾ ਚੰਡੀਗੜ੍ਹ ਖੜ ਕੇ
ਆ ਮੁੰਡੇ ਕੇੜੇ ਪਿੰਡ ਦੇ
ਹੋ ਦੂਰ ਟੇਨ੍ਸ਼੍ਹਨ’ਆਂ ਤੋਂ ਲੱਗੀ ਪੂਰੀ ਮੌਜ ਆ
ਸਾਡਾ ਕਾਹਦਾ ਆ group ਨਿਰੀ ਫੌਜ ਆ
ਹੋ ਦੂਰ ਟੇਨ੍ਸ਼੍ਹਨ’ਆਂ ਤੋਂ ਲੱਗੀ ਪੂਰੀ ਮੌਜ ਆ
ਸਾਡਾ ਕਾਹਦਾ ਆ group ਨਿਰੀ ਫੌਜ ਆ
ਸਿਰ ਬੋਲਦੀ ਜਵਾਨੀ ਚਢ ਚਢ ਕੇ
ਆ ਮੁੰਡੇ ਕੇੜੇ ਪਿੰਡ ਦੇ
ਆ ਮੁੰਡੇ ਕੇੜੇ ਪਿੰਡ ਦੇ
ਸਾਰਾ ਪੁਛਦਾ ਚੰਡੀਗੜ੍ਹ ਖੜ ਕੇ
ਆ ਮੁੰਡੇ ਕੇੜੇ ਪਿੰਡ ਦੇ
ਆ ਮੁੰਡੇ ਕੇੜੇ ਪਿੰਡ ਦੇ
ਸਾਰਾ ਪੁਛਦਾ ਚੰਡੀਗੜ੍ਹ ਖੜ ਕੇ
ਆ ਮੁੰਡੇ ਕੇੜੇ ਪਿੰਡ ਦੇ
ਏਕ ਜੱਸੀ ਜੇੜਾ ਸ਼ਹਰ ਬਟਾਲੇ ਦਾ
ਦੂਜਾ ਭੈਂਸ ਭੈਂਸ ਜਿਲੇ ਪਟਿਆਲੇ ਦਾ
ਏਕ ਜੱਸੀ ਜੇੜਾ ਸ਼ਹਰ ਬਟਾਲੇ ਦਾ
ਦੂਜਾ ਭੈਂਸ ਭੈਂਸ ਜਿਲੇ ਪਟਿਆਲੇ ਦਾ
ਹੋ ਆਯਾ ਜੋਰਡਨ ਆਂਬਰਸਰ ਪੜ੍ਹਕੇ
ਆ ਮੁੰਡੇ ਕੇੜੇ ਪਿੰਡ ਦੇ
ਆ ਮੁੰਡੇ ਕੇੜੇ ਪਿੰਡ ਦੇ
ਸਾਰਾ ਪੁਛਦਾ ਚੰਡੀਗੜ੍ਹ ਖੜ ਕੇ
ਆ ਮੁੰਡੇ ਕੇੜੇ ਪਿੰਡ ਦੇ
ਆ ਮੁੰਡੇ ਕੇੜੇ ਪਿੰਡ ਦੇ
ਸਾਰਾ ਪੁਛਦਾ ਚੰਡੀਗੜ੍ਹ ਖੜ ਕੇ
ਆ ਮੁੰਡੇ ਕੇੜੇ ਪਿੰਡ ਦੇ