She’s The One

Jerry

Devilo

ਓ ਕਦੇ ਚਿਹਰੇ ਮੈਂ
ਅਣਜਾਨ ਜਾ ਤੱਕ ਕੇ
ਏਨਾ ਇਕ ਡੁਮ ਖੋਯ ਨਈ
ਜੋ ਤੈਨੂ ਤਕ ਮਿਹਿਸੂਸ ਹੋਯ
ਮੈਨੂ ਸਚ ਜਾਣੀ ਕਦੇ ਹੋਯ ਨਈ
ਕਿ ਲਿਖਤ ਕਰਾਂ
ਕਿ ਸ਼ਿਫ੍ਟ ਕਰਾਂ
ਕ੍ਯਾ ਹੁਸਨ ਅੱਲਾਹ ਤਬਾਹੀ ਆ
ਓ ਕਿੱਤੇ ਤੂ ਤਾਂ ਨਈ ਜੋ ਰੱਬ ਨੇ
ਮੇਰੇ ਲ ਬਣਯੀ ਆ
ਮਾਸੂਮ ਜਿਹੀ ਮੁਸਕਾਨ ਲਗੇ
ਮੈਨੂ ਮੇਰੇ ਹਿੱਸੇ ਆਯੀ ਆਂ
ਓ ਕਿੱਤੇ ਤੂ ਤਾਂ ਨਈ ਜੋ ਰੱਬ ਨੇ
ਮੇਰੇ ਲ ਬਣਯੀ ਆ
ਮਾਸੂਮ ਜਿਹੀ ਮੁਸਕਾਨ ਲਗੇ
ਮੈਨੂ ਮੇਰੇ ਹਿੱਸੇ ਆਯੀ ਆਂ

ਓ ਸੰਗ ਸ਼ਰਮ ਕ੍ਯਾ ਆਡਯਾ
ਤੂ ਨਾਲ ਮੇਰੇ ਮੈਨੂ ਕ੍ਯਾ ਖਤਾ
ਮੈਨੂ ਜੁਰ੍ਮ ਕਰੂ ਜੀਡੀ ਤੂ ਸਜ਼ਾ
ਫਿਰ ਵਫਾ ਮੈਨੂ ਫਿਰ ਵਫਾ
ਜਿਵੇਈਂ ਪ੍ਯਾਸੇ ਨੂ ਪਾਣੀ ਏ
ਜਿਵੇਈਂ ਹਾਨੀ ਨੂ ਹਾਨੀ ਏ
ਜਿਵੇਈਂ ਰਾਜੇ ਨੂ ਰਾਣੀ ਏ
ਕੁਝ ਐਸੀ ਲੱਗੀ ਕਹਾਣੀ ਏ
ਜੇ ਇਜਾਜ਼ਤ ਹੈਂ ਕੁਝ ਕਿਹ ਸਕਦਾ
ਤੇਰੀ ਜ਼ੁੱਲਫ ਦੀ ਛਾਵੇ ਰਿਹ ਸਕਦਾ
ਏਹ੍ਸਾਸ ਵੇਖਣੇ ਰੱਬ ਦਾ ਮੈਂ
ਤੇਰੇ ਕੋਲ ਜਿਹ ਹੋਕੇ ਬਿਹ ਸਕਦਾ
ਮੇਰਾ ਕਤਲ ਕੁੜੇ ਸ਼ਰੇਆਮ ਕਰੇ
ਜੋ ਜ਼ੁੱਲਫ ਮੱਥੇ ਤੇ ਆਯੀ ਆਂ
ਓ ਕਿੱਤੇ ਤੂ ਤਾਂ ਨਈ ਜੋ ਰੱਬ ਨੇ
ਮੇਰੇ ਲ ਬਣਯੀ ਆ
ਮਾਸੂਮ ਜਿਹੀ ਮੁਸਕਾਨ ਲਗੇ
ਮੈਨੂ ਮੇਰੇ ਹਿੱਸੇ ਆਯੀ ਆਂ
ਹੋ ਕਦੇ ਦਿਨ ਹੁੰਦੇ
ਕਦੇ ਰਾਤ ਹੁੰਦੀ
ਬਿਨ ਮੌਸਮ ਜਿਹੀ
ਬਰਸਾਤ ਹੁੰਦੀ
ਓਹਡੋ ਹੋਰ ਨੀ ਕੋਯੀ ਚੰਗਾ ਲਗਦਾ
ਜਦੋ ਸੱਜਣ ਪੌਣੀ ਬਾਤ ਹੁੰਦੀ
ਹਾਏ ਚਾਨਣ ਚੰਨ ਦਾ ਹੋਰ ਲੱਗੇ
ਮੈਨੂ ਇਸ਼੍ਕ਼ ਥੋਡੇ ਦੀ ਤੋਡ਼ ਲੱਗੇ
ਏੰਨੀ ਕ੍ਯੂਂ ਰੂਹਾਨੀ ਲਿਖਣ ਲਗਾ
ਤੈਨੂ ਓਹਦੀ ਛਡ ਗਾਯੀ ਲੋੜ ਲੱਗੇ
ਮੈਂ ਇਸ਼੍ਕ਼ ਦੀ ਪੌਣੀ ਅਰਜ਼ੀ ਏ
ਤੇਰੀ ਅੱਖ ਨੇ ਭਾਰੀ ਗਵਾਹੀ ਆ ਓ

Canzoni più popolari di Jerry

Altri artisti di K-pop