Hanju [Lofi]

Jerry, Devilo

Devilo on the beat

ਓ ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ
ਓ ਸੋਹਣੇ ਹਥ ਫਡ ਗੈਰਾਂ ਨਾਲ ਫਿਰਦੇ ਰਹੇ
ਹੰਜੂ ਅੱਖੀਆਂ ਚੋ
ਓ ਹੰਜੂ ਆਖਿਯਾਨ ਚੋ ਟਿਪ ਟਿਪ ਗਿਰਦੇ ਰਹੇ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ, ਹਾਏ

ਓ ਬਾਵਜਾ ਹਸੀਨ ਓਏ ਬਲੌਰੀ ਓਹਦੀ ਅੱਖ ਸੀ
ਆਸ਼ਕ਼ਾਂ ਨੂ ਆਸ਼ਕ਼ੀ ਤੇ ਕਿੱਥੇ ਹੋਣਾ ਸ਼ਕ਼ ਸੀ
ਹੁੰਦਾ ਨੀ ਯਕੀਨ ਓਹੋ ਆਪੇ ਬਦਲੀ ਆ
ਪਕਾ ਕਿਸੇ ਨਾ ਕਿਸੇ ਦੀ ਓਹੋ ਦਿੱਤੀ ਹੋਈ ਚਕ ਸੀ
ਓ ਵੰਗ ਮੇਰੀ ਲਾਕੇ ਕੋਕਾ ਗੈਰਾਂ ਦਾ ਓ ਪਾਕੇ
ਓ ਅੱਜ ਦੇ ਨੀ ਫਿਰਦੇ ਓ ਚੀਰਦੇ ਰਹੇ
ਓ ਹੰਜੂ ਅੱਖੀਆਂ ਚੋ ਟਿਪ ਟਿਪ ਟਿਪ ਟਿਪ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ
ਸੋਹਣੇ ਹਥ ਫੜ ਗੈਰਾਂ ਨਾਲ ਫਿਰਦੇ ਰਹੇ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ, ਹਾਏ

ਹੋ ਬਦਲੀ ਜੁਬਾਨ ਓਹਦੀ ਝਾਕ ਵਿਚ ਫਰ੍ਕ ਸੀ
ਗਲੀ ਬਾਤੀ ਬਿਨਾ ਗਲੋਂ ਚਾੜੀ ਜਾਂਦੀ ਹਰ੍ਕ ਸੀ
ਪੱਧਰੇ ਓ ਰਾਹ ਤੇ ਇਕੋ ਲਖਤ ਨੀ ਪਯੀ
ਓ ਬੜੀ ਸ਼ਾਤਿਰ ਸੀ ਦੱਬੇ ਪੈਰੀ ਚਾਲੀ ਥੋੜਾ ਅੜਕ ਸੀ
ਬੜੀ ਸ਼ਾਤਿਰ ਸੀ ਦੱਬੇ ਪੈਰੀ ਚਾਲੀ ਥੋੜਾ ਅੜਕ ਸੀ

ਓ ਮੈਨੂ ਸਮਝ ਨਾ ਆਵੇ ਕਿਥੇ ਪਾਵਾ ਮੈਂ ਦੁਹਾਈਆਂ
ਰੱਬਾ ਆਸ਼ਕ਼ਾਂ ਦਿਆ ਨਾ ਕੀਤੇ ਹੋਣ ਸੁਣਵਾਇਆ
ਓ ਇਥੇ ਟੁੱਟਿਆ ਦਾ ਰੋਗ ਓਥੇ ਹੋਣ ਕੁੜਮਾਈਆਂ
ਸਦਾ ਕਾਤਲਾ ਦੇ ਪਖ ਚ ਤੂ ਭਰ੍ਦਾ ਏ ਗਵਾਹੀਆਂ
ਓ ਕਜਲਾ ਓ ਪਾਕੇ ਝੂਠੇ ਹੰਜੂ ਜਿਹੇ ਵਖਾ ਕੇ
ਰਹੇ ਬਿਰਦੇ ਓਨਾ ਤੋ ਮੈਥੋਂ ਤਿੜਦੇ ਰਹੇ

ਓ ਹੰਜੂ ਅੱਖੀਆਂ ਚੋ ਟਿਪ ਟਿਪ ਟਿਪ ਟਿਪ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ
ਸੋਹਣੇ ਹਥ ਫੜ ਗੈਰਾਂ ਨਾਲ ਫਿਰਦੇ ਰਹੇ
ਹੰਜੂ ਅੱਖੀਆਂ ਚੋ ਟਿਪ ਟਿਪ ਗਿਰਦੇ ਰਹੇ, ਹਾਏ

ਓ ਸਬ ਪਾਸੇ ਓਹਦੀ ਦਿਸਦੀ ਨਿਸ਼ਾਨੀ ਪਯੀ ਏ
ਕੀਤੇ ਦਿਸ੍ਦੇ clip ਕੀਤੇ ਗਾਨੀ ਪਯੀ ਏ
ਮੈਨੂ ਆਪਣੇ ਤੇ ਹੁੰਦੀ ਜੀ ਹੈਰਾਨੀ ਪਯੀ ਏ
ਐਡੇ ਭੋਲੇਪਨ ਵਿਚ ਵੀ ਸ਼ੈਤਾਨੀ ਪਯੀ ਏ
ਗੰਦਲਾ ਏ ਦਿਲ ਕਹਿਣ ਤਾਹਿਰ ਨੇ ਓ
ਮੇਰੀ ਦਿਲ ਤੇ ਦਿਮਾਗ ਵਿਚ ਜ਼ਾਹਿਰ ਨੇ ਓ
ਹੋ ਕਲਾਮ ਦਵਾਤਾਂ ਆਲਾ ਸ਼ਾਯਰ ਆ ਮੈਂ
ਤੇ ਦਿਲਾਂ ਨਾਲ ਖੇਡਣੇ ਚ ਮਾਹਿਰ ਨੇ ਓ
ਦਿਲਾਂ ਨਾਲ ਖੇਡਣੇ ਚ ਮਾਹਿਰ ਨੇ ਓ
ਬੜੇ ਦਿਲਾਂ ਨਾਲ ਖੇਡਣੇ ਚ ਮਾਹਿਰ ਨੇ ਓ

Curiosità sulla canzone Hanju [Lofi] di Jerry

Chi ha composto la canzone “Hanju [Lofi]” di di Jerry?
La canzone “Hanju [Lofi]” di di Jerry è stata composta da Jerry, Devilo.

Canzoni più popolari di Jerry

Altri artisti di K-pop