Theke Wali
ਢੱਟ ਬੋਤਲਾਂ ਦੇ ਪੱਟੇ ਹਾਂ ਨਿਤ ਨੀ
ਤੈਨੂੰ ਵੇਖੇ ਬਿਨਾ ਲਗ ਦਾ ਨਾ ਚਿਤ ਨਈ
ਹੁਸ੍ਨ ਤੇਰੇ ਦਾ ਚਲ ਗਯਾ ਜਾਦੂ
ਹੁਸ੍ਨ ਤੇਰੇ ਦਾ ਚਲ ਗਯਾ ਜਾਦੂ
ਦਾਰੂ ਵਿਚ ਪ੍ਯਾਰ ਮਿਲਾਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਆਕੇ ਸਾਮਣੇ ਜਦੋਂ ਤੁੰ ਮੇਰੇ ਖੜ ਗਈ
ਬਣ ਸਪਣੀ ਤੂ ਸਿੰਨੇ ਉੱਤੇ ਲੜ ਗਈ
ਆਕੇ ਸਾਮਣੇ ਜਦੋਂ ਤੁੰ ਮੇਰੇ ਖੜ ਗਈ
ਬਣ ਸਪਣੀ ਤੂ ਸਿੰਨੇ ਉੱਤੇ ਲੜ ਗਈ
ਸਾਡਾ ਲਗ ਦਾ ਨਾ ਜੀ ਨੀ ਤੂ ਕਰ ਦਿਤਾ ਕਿ
ਬਾਹਾਂ ਗੋਰਿਆਂ ਗੈਲ ਦੇ ਵਿਚ ਪਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਤੇਰਾ ਗੁੰਦਵਾਂ ਸਰੀਰ ਅੱਗ ਲਾ ਗਯਾ
ਤੇਰਾ ਨਖਰਾ ਵੀ ਚਕਰਾਂ ਚ ਪਾ ਗਯਾ
ਤੇਰਾ ਗੁੰਦਵਾਂ ਸਰੀਰ ਅੱਗ ਲਾ ਗਯਾ
ਤੇਰਾ ਨਖਰਾ ਵੀ ਚਕਰਾਂ ਚ ਪਾ ਗਯਾ
ਸਾਥੋਂ ਲੇ ਜਾ ਨੀ ਤੂ ਚੱਲੇ ਸਾਡੀ ਹੋ ਜੁ ਬੱਲੇ ਬੱਲੇ
ਪੀਂਘ ਇਸ਼ਕੇ ਦੀ ਅੰਬਰੀਂ ਚੜ੍ਹਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਮੁੰਡਾ ਢੇਸੀਆਂ ਦਾ ਭੂਖਾ ਨਈ ਪ੍ਯਾਰ ਦਾ
ਤੇਰੇ college ਚ ਗੇੜੇ ਰਹੇ ਮਾਰਦਾ
ਮੁੰਡਾ ਢੇਸੀਆਂ ਦਾ ਭੂਖਾ ਨਈ ਪ੍ਯਾਰ ਦਾ
ਤੇਰੇ college ਚ ਗੇੜੇ ਰਹੇ ਮਾਰਦਾ
ਬਣ Jaz ਦੀ ਹਿਊਰ ਉੱਡ ਚਲੀਏ ਨੀ ਦੂਰ
ਰੱਬਾ ਸੋਣੀਯਾ ਦੇ ਮੇਲ ਕਰਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ
ਹੁਣ ਠੇਕੇ ਵਾਲੀ ਨਈ ਚੜਦੀ
ਸਾਨੂ ਨੈਣਾ ਵਿਚੋਂ ਘੁੱਟ ਪਿਲਾ ਦੇ