Sithneyan

Aman Hayer, Somal Mohni

ਆਵੀਂ ਬਾਬਾ ਨਾਨਕਾ
ਜਾਵੀਂ ਬਾਬਾ ਨਾਨਕਾ
ਇਹੋ ਜੇਹਿਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ

ਆਵੀਂ ਬਾਬਾ ਨਾਨਕਾ
ਜਾਵੀਂ ਬਾਬਾ ਨਾਨਕਾ
ਇਹੋ ਜੇਹਿਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ

ਵਧਾਈ ਬਾਬਾ ਨਾਨਕਾ
ਵਧਾਈ ਬਾਬਾ ਨਾਨਕਾ
ਘਰ ਘਰ ਜਸ਼ਨ ਲਿਆਈ ਮੇਰੇ ਮਾਲਕਾ

ਵਧਾਈ ਬਾਬਾ ਨਾਨਕਾ
ਵਧਾਈ ਬਾਬਾ ਨਾਨਕਾ
ਘਰ ਘਰ ਜਸ਼ਨ ਲਿਆਈ ਮੇਰੇ ਮਾਲਕਾ
ਘਰ ਘਰ ਜਸ਼ਨ ਲਿਆਈ ਮੇਰੇ ਮਾਲਕਾ
ਘਰ ਘਰ ਜਸ਼ਨ ਲਿਆਈ ਮੇਰੇ ਮਾਲਕਾ

ਗਿਧਾ ਗਿਧਾ ਕਰਦੀ ਮੇਲਣੇ ਗਿਧਾ ਪਊ ਬਥੇਰਾ
ਨੀ ਸਾਰੇ ਪਿੰਡ ਦੇ ਮੁੰਡੇ ਸੱਦ ਲਏ
ਨੀ ਸਾਰੇ ਪਿੰਡ ਦੇ ਮੁੰਡੇ ਸੱਦ ਲਏ ਕੀ ਬੁੱਢਾ ਕੀ ਠੇਰਾ
ਵਾ ਅੱਖ ਪੱਟ ਕੇ ਵੇਖ ਮੇਲਨੇ
ਵਾ ਅੱਖ ਪੱਟ ਕੇ ਵੇਖ ਮੇਲਨੇ ਭਰਿਆ ਪਿਆ ਬਨੇਰਾ
ਤੈਨੂ ਧੁੱਪ ਲਗਦੀ ਸੜ੍ਹੇ ਕਾਲਜਾ ਮੇਰਾ
ਤੈਨੂ ਧੁੱਪ ਲਗਦੀ ਸੜ੍ਹੇ ਕਾਲਜਾ ਮੇਰਾ
ਤੈਨੂ ਧੁੱਪ ਲਗਦੀ

ਤਾਈਂ ਕੰਜਰੀ ਨੇ ਸੂਟ ਸਿਵਾਯਾ
ਤਾਈਂ ਕੰਜਰੀ ਨੇ ਸੂਟ ਸਿਵਾਯਾ
ਵਿਚ ਰਖਾਈਆਂ 7 ਮੋਰੀਆਂ
ਵਿਚ ਰਖਾਈਆਂ 7 ਮੋਰੀਆਂ
ਹੋ ਮੁੰਡੇ ਆਖਦੇ ਨੇ
ਆਖਦੇ ਨੇ ਤਾਈਂ ਦੀਆਂ ਲੱਤਾ ਗੋਰਿਆਂ
ਹੋ ਮੁੰਡੇ ਆਖਦੇ ਨੇ
ਆਖਦੇ ਨੇ ਤਾਈਂ ਦੀਆਂ ਲੱਤਾ ਗੋਰਿਆਂ
ਹੋ ਮੁੰਡੇ ਆਖਦੇ ਨੇ ਤਾਈਂ ਦੀਆਂ ਲੱਤਾ ਗੋਰਿਆਂ

ਨੀ ਲੈ ਫੁੱਫਡ ਦੀ ਵਾਰੀ ਆ ਗਈ

ਕਈਆਂ ਨੇ ਪੀਤੀ ਕੱਪਾਂ ਗਲਾਸੀਆਂ ਨਾ
ਕਈਆਂ ਨੇ ਪੀਤੀ ਕੱਪਾਂ ਗਲਾਸੀਆਂ ਨਾ
ਆ ਲੈ ਫੁੱਫਡ ਨੇ ਪੀ ਲਈ ਡ੍ਰਮ ਭਰਕੇ
ਨਾਲੀ ਵਿਚ ਡਿਗਿਆ

ਨਾਲੀ ਵਿਚ ਡਿਗਿਆ ਧੜੱਮ ਕਰਕੇ
ਨਾਲੀ ਵਿਚ ਡਿਗਿਆ ਧੜੱਮ ਕਰਕੇ
ਨਾਲੀ ਵਿਚ ਡਿਗਿਆ ਧੜੱਮ ਕਰਕੇ

ਢਾਵੇ ਢਾਵੇ ਢਾਵੇ
ਢਾਵੇ ਢਾਵੇ ਢਾਵੇ
ਢਾਵੇ ਢਾਵੇ ਢਾਵੇ
ਦਿਓਰ ਕਵਾਰੇ ਤੋਂ ਮੈਨੂ ਰਾਤ ਦਿਨੇ ਡਰ ਆਵੇ
ਹੋ ਟੁੱਟ ਪੈਣਾ ਵੈਲੀ ਦਾ

ਹੋ ਟੁੱਟ ਪੈਣਾ ਵੈਲੀ ਦਾ ਕੁੜਤਾ ਬੋਲੀਆਂ ਪਾਵੇ
ਹੋ ਟੁੱਟ ਪੈਣਾ ਵੈਲੀ ਦਾ ਕੁੜਤਾ ਬੋਲੀਆਂ ਪਾਵੇ
ਹੋ ਟੁੱਟ ਪੈਣਾ ਵੈਲੀ ਦਾ ਕੁੜਤਾ ਬੋਲੀਆਂ ਪਾਵੇ

ਆਰੀ ਆਰੀ ਆਰੀ
ਆਰੀ ਆਰੀ ਆਰੀ
ਆਰੀ ਆਰੀ ਆਰੀ
ਹੋ ਪਤਲੀ ਪਤੰਗ ਵਰਗੀ ਜਿਹਦੀ ਠੇਕੇਦਾਰ ਨਾਲ ਯਾਰੀ
ਹੋ ਅਧੀਏ ਦਾ ਮੁੱਲ ਪੁਛ ਕੇ

ਹੋ ਅਧੀਏ ਦਾ ਮੁੱਲ ਪੁਛ ਕੇ ਬੋਤਲ ਪੀ ਗਈ ਸਾਰੀ
ਹੋ ਅਧੀਏ ਦਾ ਮੁੱਲ ਪੁਛ ਕੇ ਬੋਤਲ ਪੀ ਗਈ ਸਾਰੀ
ਹੋ ਅਧੀਏ ਦਾ ਮੁੱਲ ਪੁਛ ਕੇ

ਚੰਨ ਬਦਲੀ ਦੇ ਹੋ ਗਯਾ ਓਹਲੇ ਦਿਸਣੋ ਹਟ ਗਏ ਤਾਰੇ
ਇਸ਼ਕ ਇਸ਼ਕ ਪਈ ਕਰਦੀ ਕੁੜੀਏ
ਇਸ਼ਕ ਇਸ਼ਕ ਪਈ ਕਰਦੀ ਕੁੜੀਏ ਵੇਖ ਇਸ਼ਕ ਦੇ ਕਾਰੇ
ਵਾ ਇਸ ਇਸ਼ਕ ਨੇ ਸਿਖਰ ਦੁਪਿਹਰੇ
ਵਾ ਇਸ ਇਸ਼ਕ ਨੇ ਸਿਖਰ ਦੁਪਿਹਰੇ ਕਈ ਲੁੱਟੇ ਕਯੀ ਮਾਰੇ
ਤੇਰੀ ਫੋਟੋ ਤੇ ਸ਼ਰਤਾ ਲੌਂ ਕੁਵਾਰੇ
ਤੇਰੀ ਫੋਟੋ ਤੇ ਸ਼ਰਤਾ ਲੌਂ ਕੁਵਾਰੇ

ਸੌਂ ਮਹੀਨਾ ਮਸਤੀ ਭਰਿਆ ਹਵਾ ਫਰਾਟੇ ਮਾਰੇ
ਨੀਤ ਬਾਦਲ ਦੀ ਜਾਦੀ ਕੁਡੀਏ
ਨੀਤ ਬਾਦਲ ਦੀ ਜਾਦੀ ਕੁਡੀਏ ਤੈਨੂ ਵੇਖ ਵੇਖ ਮੁਟਿਆਰੇ
Somal ਵੀ ਹਾਏ ਆਸ਼ਿਕ ਹੋਇਆ
Somal ਵੀ ਹਾਏ ਆਸ਼ਿਕ ਹੋਇਆ ਤੂੰ ਨਾ ਹਾਮੀ ਭਰਦੀ

Mohni ਲੈਜੁਗਾ ਨਾਰ ਬਣਾ ਕੇ ਘਰ ਦੀ
Mohni ਲੈਜੁਗਾ ਨਾਰ ਬਣਾ ਕੇ ਘਰ ਦੀ

ਆਵੀਂ ਬਾਬਾ ਨਾਨਕਾ
ਜਾਵੀਂ ਬਾਬਾ ਨਾਨਕਾ
ਇਹੋ ਜੇਹਿਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ

ਆਵੀਂ ਬਾਬਾ ਨਾਨਕਾ
ਜਾਵੀਂ ਬਾਬਾ ਨਾਨਕਾ
ਇਹੋ ਜੇਹਿਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ

ਵਧਾਈ ਬਾਬਾ ਨਾਨਕਾ
ਵਧਾਈ ਬਾਬਾ ਨਾਨਕਾ
ਘਰ ਘਰ ਜਸ਼ਨ ਲਿਆਈ ਮੇਰੇ ਮਾਲਕਾ

ਵਧਾਈ ਬਾਬਾ ਨਾਨਕਾ
ਵਧਾਈ ਬਾਬਾ ਨਾਨਕਾ
ਘਰ ਘਰ ਜਸ਼ਨ ਲਿਆਈ ਮੇਰੇ ਮਾਲਕਾ
ਘਰ ਘਰ ਜਸ਼ਨ ਲਿਆਈ ਮੇਰੇ ਮਾਲਕਾ
ਘਰ ਘਰ ਜਸ਼ਨ ਲਿਆਈ ਮੇਰੇ ਮਾਲਕਾ

Curiosità sulla canzone Sithneyan di Jaz Dhami

Chi ha composto la canzone “Sithneyan” di di Jaz Dhami?
La canzone “Sithneyan” di di Jaz Dhami è stata composta da Aman Hayer, Somal Mohni.

Canzoni più popolari di Jaz Dhami

Altri artisti di Electro pop