Shehzada
ਓ ਰਬ ਦਾ ਸਬਬ ਹੋਇਆ
ਮਿਲਣ ਦਾ ਪਝ ਹੋਇਆ
ਓ ਸਚੀ ਤੈਨੂੰ ਵੇਖ ਕੇ ਨੀ
ਗਬਰੂ ਦਾ ਹੱਜ ਹੋਇਆ
ਅਸੀ ਤੇਰੇ ਨਾਲ ਬੁਢੇ ਹੋਣਾ ਚੌਨੇਯਾ
ਅਸੀ ਤੇਰੇ ਨਾਲ ਬੁਢੇ ਹੋਣਾ ਚੌਨੇਯਾ
ਤੂ ਦੱਸ ਇਥੋ ਥਾਂਹੀ ਤਕੇਯਾ ਕਿ ਨੀ
ਹਾਂ, ਜੰਮਾ fit ਬੈਠ ਗਈ ਏ ਮਿਤਰਾਂ ਨੂ ਤੂ
ਦੱਸ ਬਿੱਲੋ ਮੁੰਡਾ ਤੈਨੂੰ ਜੱਚਿਆ ਕੇ ਨਈ
ਹਾਂ, ਜੰਮਾ fit ਬੈਠ ਗਈ ਏ ਮਿਤਰਾਂ ਨੂ ਤੂ
ਦੱਸ ਬਿੱਲੋ ਮੁੰਡਾ ਤੈਨੂੰ ਜੱਚਿਆ ਕੇ ਨਈ
ਖੁਲ ਗਯਾ ਕਿਤਾਬ ਵਾਂਗੂ ਤੇਰੇ ਮੂਰੇ ਜੱਟ
ਹਾਏ ਖੁਲ ਗਯਾ ਕਿਤਾਬ ਵਾਂਗੂ ਤੇਰੇ ਮੂਰੇ ਜੱਟ
ਮੈਨੂ ਪੜ੍ਹ ਲੈ ਟਿੱਕਾ ਕੇ ਜਗ ਜਓਣਿਏ
ਜਿਦਾ ਦਾ ਭੀ ਆ ਮੈਂ ਤੇਰੇ ਸਾਮਨੇ ਆ
ਰਬ ਦੀ ਸੌਹ ਕੁਛ ਨੀ ਲੁਕੇਯਾ ਤੇਤੋਂ ਸੋਹਣੀਏ
ਕੁਛ ਨੀ ਲੁਕੇਯਾ ਤੇਤੋਂ ਸੋਹਣੀਏ…
ਅਖਾਂ ਤਾ ਨੀ ਦਿਲ ਤਕ ਜਾਕੇ ਵੇਖ ਲੈ
ਅਖਾਂ ਤਾ ਨੀ ਦਿਲ ਤਕ ਜਾਕੇ ਵੇਖ ਲੈ
ਚਾਰੇ ਪਾਸੇ ਨਾਮ ਤੇਰੇ ਛੱਪਿਆ ਕਿ ਨਯੀ
ਹਾਂ, ਜੰਮਾ fit ਬੈਠ ਗਈ ਏ ਮਿਤਰਾਂ ਨੂ ਤੂ
ਦੱਸ ਬਿੱਲੋ ਮੁੰਡਾ ਤੈਨੂੰ ਜੱਚਿਆ ਕੇ ਨਈ
ਹਾਂ, ਜੰਮਾ fit ਬੈਠ ਗਈ ਏ ਮਿਤਰਾਂ ਨੂ ਤੂ
ਦੱਸ ਬਿੱਲੋ ਮੁੰਡਾ ਤੈਨੂੰ ਜੱਚਿਆ ਕੇ ਨਈ
ਸੂਰਤਾਂ ਬੇਸ਼ਕ਼ ਨੀ ਮੈਂ ਠੀਕ ਠਾਕ ਹੀ ਆ…
ਸੂਰਤਾਂ ਬੇਸ਼ਕ਼ ਨੀ ਮੈਂ ਠੀਕ ਠਾਕ ਹੀ ਆਂ
ਸਾਰੇ ਜਾਣ ਦੇਆ ਕਰੌਂਦਾ ਫਤਿਹ ਅੱਤ ਨੀ
ਤੈਨੂੰ ਕਿੱਦਾਂ ਲੱਗੇਯਾ ਏ ਚੰਨਾ ਵਾਲਾ ਮੁੰਡਾ
ਗਲ ਤੇਰੇ ਤੇ ਖਡ਼ੀ ਏ ਹੁਣ ਬਸ ਨੀ
ਜਿਹੜੇ ਸ਼ਹਿਜ਼ਾਦੇ ਦੀ ਤੂ ਗਲ ਕਰ ਦੀ
ਜਿਹੜੇ ਸ਼ਹਿਜ਼ਾਦੇ ਦੀ ਤੂ ਗਲ ਕਰ ਦੀ
ਸੁਪਨੇ ਤੇਰੇ ਚ ਔਉਣੋ ਹੱਟੇਯਾ ਕਿ ਨਯੀ
ਹਾਂ, ਜੰਮਾ fit ਬੈਠ ਗਈ ਏ ਮਿਤਰਾਂ ਨੂ ਤੂ
ਦੱਸ ਬਿੱਲੋ ਮੁੰਡਾ ਤੈਨੂੰ ਜੱਚਿਆ ਕੇ ਨਈ
ਹਾਂ, ਜੰਮਾ fit ਬੈਠ ਗਈ ਏ ਮਿਤਰਾਂ ਨੂ ਤੂ
ਦੱਸ ਬਿੱਲੋ ਮੁੰਡਾ ਤੈਨੂੰ ਜੱਚਿਆ ਕੇ ਨਈ
ਹਾਂ, ਜੰਮਾ fit ਬੈਠ ਗਈ ਏ ਮਿਤਰਾਂ ਨੂ ਤੂ
ਦੱਸ ਬਿੱਲੋ ਮੁੰਡਾ ਤੈਨੂੰ ਜੱਚਿਆ ਕੇ ਨਈ
ਦੱਸ ਬਿੱਲੋ ਮੁੰਡਾ ਤੈਨੂੰ ਜੱਚਿਆ ਕੇ ਨਈ
ਦੱਸ ਬਿੱਲੋ ਮੁੰਡਾ ਤੈਨੂੰ ਜੱਚਿਆ ਕੇ ਨਈ