Kiwe Dassa [Acoustic]

ALAN SAMPSON, JAZ DHAMI, NEALVIR CHATHA

ਸੁਣ ਸੁਣ ਸੁਣ ਦਿਲਾਂ ਮੇਰੇ ਮਨ ਦੀ ਸੁਣਾਵਾਂ
ਓਹਨੂੰ ਦੱਸਣਾ ਵੀ ਚਾਵਾਂ ਪਰ ਵਿੱਚੋ ਵਿਚ ਢਰੀ ਜਾਵਾਂ
ਮੈਨੂੰ ਪਤਾ ਕਿੰਨਾ ਮੈਂ ਤੈਨੂੰ ਚਾਵਾਂ
ਮੈਨੂੰ ਪਤਾ ਕਿੰਨਾ ਮੈਂ ਦਿਲ ਨੂੰ ਲਾਵਾਂ
ਤੇਰੇ ਬਿਨਾ ਮੇਰਾ ਕੋਈ ਨਹੀਂ ਸਹਾਰਾ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ

ਮਿਟਾ ਦੇ ਦੂਰੀਆਂ ਤੇ ਇਹ ਖਮੋਸ਼ੀਆਂ ਤੂੰ ਮੇਰੀ
ਉਹ ਤੇਰਾ ਇੰਤਜ਼ਾਰ ਬੰਦ ਕਰ ਇਹ ਸਵਾਲ ਤੂੰ ਮੇਰੀ
ਤੂੰ ਮੇਰੀ ਮੈਨੂੰ ਪਤਾ ਕਿੰਨਾ ਮੈਂ ਤੈਨੂੰ ਚਾਵਾਂ
ਮੈਨੂੰ ਪਤਾ ਕਿੰਨਾ ਮੈਂ ਦਿਲ ਨੂੰ ਲਾਵਾਂ
ਤੇਰੇ ਸੋਚਾ ਨੇ ਵੀ ਸ਼ਾਇਰ ਬਨਾਯਾ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ

ਮੈਨੂੰ ਪਤਾ ਕਿੰਨਾ ਮੈਂ ਤੈਨੂੰ ਚਾਵਾਂ
ਮੈਨੂੰ ਪਤਾ ਕਿੰਨਾ ਮੈਂ ਦਿਲ ਨੂੰ ਲਾਵਾਂ
ਤੇਰੇ ਬਿਨਾ ਮੈਂ ਤਾਂ ਹੋਇਆ ਦੀਵਾਨਾ

ਕਿਂਵੇਂ ਦੱਸਾਂ
ਕਿਂਵੇਂ ਦੱਸਾਂ
ਕਿਂਵੇਂ ਦੱਸਾਂ
I love you!

Curiosità sulla canzone Kiwe Dassa [Acoustic] di Jaz Dhami

Chi ha composto la canzone “Kiwe Dassa [Acoustic]” di di Jaz Dhami?
La canzone “Kiwe Dassa [Acoustic]” di di Jaz Dhami è stata composta da ALAN SAMPSON, JAZ DHAMI, NEALVIR CHATHA.

Canzoni più popolari di Jaz Dhami

Altri artisti di Electro pop