Jind Jaan

Aman Hayer, Satty Khokewalia

ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਤੂਹੀ ਜਾਂਣ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਤੂਹੀ ਜਾਂਣ
ਸਾਹਾਂ ਵਿਚ ਤੂ ਰਾਹਾਂ ਵਿਚ ਤੂ
ਬੁੱਲੇਯਾ ਤੇ ਤੇਰਾ ਨਾਮ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ

ਜਦ ਦਾ ਅੱਖੀਆਂ ਤੱਕਿਯਾ ਹੋਯ ਦਿਲ ਬੇਕਵਾਬੂ
ਹੁੱਸਨ ਤੇਰੇ ਦਾ ਕੁੜੀਏ ਚਲਿਯਾ ਏਹ ਬਸ ਜਾਦੂ
ਹੁੱਸਨ ਤੇਰੇ ਦਾ ਕੁੜੀਏ ਚਲਿਯਾ ਏਹ ਬਸ ਜਾਦੂ
ਦਿਲ ਦੇ ਵਿਚ ਨੀ ਤੇਰੀ ਖਿਚ ਨੀ ਤੂ ਕਰਦੇ ਬਸ ਹਾਂ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ

ਮੁਖੜਾ ਚੰਦ ਦਾ ਟੁਕੜਾ ਅੜੀਏ
ਕੇਹਰ ਗੁਆਜ਼ਰ
ਤੂ ਲੰਗਦੀ ਹਿਕ਼ ਤਨ ਕੇ ਹੁੱਸਨ ਦੀਏ ਸਰਕਾਰੇ
ਤੂ ਲੰਗਦੀ ਹਿਕ਼ ਤਨ ਕੇ ਹੁੱਸਨ ਦੀਏ ਸਰਕਾਰੇ
ਹਾਏ ਮੁਸ੍ਕਾਕਿਹ ਲਕ ਲਚਕਕਿਹ ਆਸ਼ਿਕ਼ ਮਰਗ ਹੀ ਤਾਂ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ

ਆਪਣਾ ਕੌਣ ਪਰਾਯਾ ਤੂ ਨੀ ਜਦੋਂ ਪਛਾਣੇ
ਕੋਕੇਵਲਿਆ ਸੱਤੀ ਲਿਖ ਦਾ ਤੇਰੇ ਗਾਣੇ
ਕੋਕੇਵਲਿਆ ਸੱਤੀ ਲਿਖ ਦਾ ਤੇਰੇ ਗਾਣੇ
ਆਪ ਕਹੇਂਗੀ ਕੋਲ ਬੇਹਿਗਯੀ
ਆ ਫੜ ਮੇਰੀ ਬਾਹ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ
ਸਾਹਾਂ ਵਿਚ ਤੂ ਰਾਹਾਂ ਵਿਚ ਤੂ
ਬੁੱਲੇਯਾ ਤੇ ਤੇਰਾ ਨਾਮ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ
ਤੂਹੀ ਸਾਡੀ ਜਿੰਦ ਤੂਹੀ ਜਾਂਣ ਨੀ ਕੁੜੀਏ
ਤੂਹੀ ਸਾਡੀ ਜਿੰਦ ਸਾਡੀ ਜਾਂਣ

Curiosità sulla canzone Jind Jaan di Jaz Dhami

Chi ha composto la canzone “Jind Jaan” di di Jaz Dhami?
La canzone “Jind Jaan” di di Jaz Dhami è stata composta da Aman Hayer, Satty Khokewalia.

Canzoni più popolari di Jaz Dhami

Altri artisti di Electro pop