Tak Tak Roop Tera
ਤਕ ਤਕ ਰੂਪ ਤੇਰਾ
ਨਾ ਰਾਜਦੀ ਆਂ ਅੱਖਾਂ
ਤਕ ਤਕ ਰੂਪ ਤੇਰਾ
ਨਾ ਰਾਜਦੀ ਆਂ ਅੱਖਾਂ
ਹੋ ਇਸ ਦਿਲ ਨੂ ਚਾਹੀਦੀ ਐ ਤੂ
ਇਸ ਦਿਲ ਨੂ ਚਾਹੀਦੀ ਐ ਤੂ
ਕੇ ਹੋਰ ਕਿ ਮੈਂ ਦਸਾ
ਤਕ ਤਕ ਰੂਪ ਤੇਰਾ
ਨਾ ਰਜਦੀ ਆਂ ਅੱਖਾਂ
ਨਾ ਰਜਦੀ ਆਂ ਅੱਖਾਂ
ਤਕ ਤਕ ਰੂਪ ਤੇਰਾ
ਨਾ ਰਜਦੀ ਆਂ ਅੱਖਾਂ
ਬਿਨ ਬੋਲੇ ਤੇਰੇ ਦਿਲ ਦੀਆਂ ਜਾਣਾ
ਐਸੀ ਐ ਗਲਬਾਤ
ਰਾ ਰਾ ਰਾ ਰਾ ਹੇ ਹੇ ਹੇ
ਬਿਨ ਬੋਲੇ ਤੇਰੇ ਦਿਲ ਦੀਆਂ ਜਾਣਾ
ਐਸੀ ਐ ਗਲਬਾਤ
ਤੂ ਰੁੱਸ ਜੇ ਤਾਂ ਇੰਜ੍ ਲਗਦਾ ਐ
ਰੁੱਸ ਗੀ ਐ ਕ਼ਯਾਨਾਤ
ਰੁੱਸ ਗੀ ਐ ਕ਼ਾਯਨਾਤ
ਨਾ ਹੋਵੀਂ ਤੂ ਖਫ਼ਾ
ਨਿਭਾਵੀ ਇਕ ਵਫ਼ਾ
ਦੁਖ ਅਔਣ ਭਾਵੇਂ ਲੱਖਾਂ
ਤਕ ਤਕ ਰੂਪ ਤੇਰਾ
ਨਾ ਰਾਜਦੀ ਆਂ ਅੱਖਾਂ
ਨਾ ਰਜਦੀ ਆਂ ਅੱਖਾਂ
ਤਕ ਤਕ ਰੂਪ ਤੇਰਾ
ਨਾ ਰਜਦੀ ਆਂ ਅੱਖਾਂ
ਤੇਰਾ ਦੀਵਾਨਾ ਜਿੰਦੇ, ਤੇਰਾ ਦੀਵਾਨਾ
ਤੇਰਾ ਦੀਵਾਨਾ ਜਿੰਦੇ ਦਿਲ ਮੇਰਾ, ਦਿਲ ਮੇਰਾ
ਤੇਰਾ ਦੀਵਾਨਾ ਜਿੰਦੇ, ਤੇਰਾ ਦੀਵਾਨਾ
ਤੇਰਾ ਦੀਵਾਨਾ ਜਿੰਦੇ ਦਿਲ ਮੇਰਾ, ਦਿਲ ਮੇਰਾ
ਚੰਨ ਅਂਬਰੀ ਜੋ ਚੜ੍ਹ ਦਾ ਤੇ ਓ
ਕਰਦਾ ਦੂਰ ਹਨੇਰਾ
ਹੋ ਚੰਨ ਅਂਬਰੀ ਜੋ ਚੜ੍ਹ ਦਾ ਤੇ ਓ
ਕਰਦਾ ਦੂਰ ਹਨੇਰਾ
ਸਾਡੀ ਜ਼ਿੰਦਗੀ ਦਾ ਤਾਂ ਸੱਜਣਾ
ਤੇਰੇ ਨਾਲ ਸਵੇਰਾ
ਤੇਰੇ ਨਾਲ ਸਵੇਰਾ
ਤੂ ਹੋਵੇ ਮੈਥੋਂ ਦੂਰ
ਨਾ ਮੈਨੂ ਐ ਮਨਜ਼ੂਰ
ਰੋਲੀ ਨਾ ਵਾਂਗ ਕੱਖਾਂ
ਤਕ ਤਕ ਰੂਪ ਤੇਰਾ
ਨਾ ਰਾਜਦੀ ਆਂ ਅੱਖਾਂ
ਨਾ ਰਜਦੀ ਆਂ ਅੱਖਾਂ
ਤਕ ਤਕ ਰੂਪ ਤੇਰਾ
ਨਾ ਰਜਦੀ ਆਂ ਅੱਖਾਂ
ਹੋ ਹੋ ਹੋ ਹੋ ਹੋ ਹੋ
ਹੁਸ੍ਨ ਤੇਰੇ ਦਾ ਆਸ਼ਿਕ਼ ਭੰਗੂ
ਨਾ ਇਹਦੀ ਤੈਨੂੰ ਸਾਰ
ਹੋ ਹੁਸ੍ਨ ਤੇਰੇ ਦਾ ਆਸ਼ਿਕ਼ ਭੰਗੂ
ਨਾ ਇਹਦੀ ਤੈਨੂੰ ਸਾਰ
ਮੁਲਾਕਾਤ ਮੈਂ ਪਿਹਲੀ ਵਿਚ ਹੀ
ਬੈਠਾ ਸੀ ਦਿਲ ਹਾਰ
ਬੈਠਾ ਸੀ ਦਿਲ ਹਾਰ
ਜੋ ਤੈਨੂੰ ਮੇਥੋ ਖੋਵੇ
ਐਸਾ ਨਾ ਕੋਯੀ ਹੋਵੇ
ਮੈਂ ਸਾਂਭ ਸਾਂਭ ਰਖਾ
ਤਕ ਤਕ ਰੂਪ ਤੇਰਾ
ਨਾ ਰਜਦੀ ਆਂ ਅੱਖਾਂ
ਨਾ ਰਜਦੀ ਆਂ ਅੱਖਾਂ
ਤਕ ਤਕ ਰੂਪ ਤੇਰਾ
ਨਾ ਰਜਦੀ ਆਂ ਅੱਖਾਂ