Tru Talk [Remix]

SUKH-E MUSICAL DOCTORZ, KARAN AUJLA

DJ Lishkara Production

ਓ ਸ਼ੇਰ ਬਣੇ ਆ, snake ਬਣੇ ਨੀ
ਯਾਰਾਂ ਲਯੀ ਕਦੇ ਆਪਾ fake ਬਣੇ ਨੀ
ਓ ਸ਼ੇਰ ਬਣੇ ਆ, snake ਬਣੇ ਨੀ
ਯਾਰਾਂ ਲਯੀ ਕਦੇ ਆਪਾ fake ਬਣੇ ਨੀ
Fame ਲਯੀ use ਕਦੇ ਕਿੱਤੇ ਯਾਰ ਨਾ
ਠਾਰਿਆ ਕਾਲੇਜਾ ਕਦੇ ਸੇਕ ਬਣੇ ਨੀ
ਠਾਰਿਆ ਕਾਲੇਜਾ ਕਦੇ ਸੇਕ ਬਣੇ ਨੀ
ਓ ਦੀਵੇ ਜਿੰਨੀ ਛਡਦਾ glow face ਨੀ
ਮਾਰ ਲਵੀ ਨਿਗਾਹ ਕਦੇ ਮਾਹਰਾ ਦੇ ਉੱਤੇ
ਮਾਰ ਲਵੀ ਨਿਗਾਹ ਕਦੇ ਮਾਹਰਾ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਅੱਜ ਪਿਛੇ ਭੀੜ ਕਦੀ ਮਾਨ ਨਾ ਕਿੱਤਾ
End ਤੇ ਤਾਂ ਜਾਣਾ ਮੋਡੇ ਚਾਰਾਂ ਦੇ ਉੱਤੇ
ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ

ਥੱਲੇ range ਕਾਲੀ ਰੂਹਾਂ white ਸੁਣ ਲੈ
ਬਾਜ ਨਾਲੋਂ ਤੇਜ eyesight ਸੁਣ ਲੈ
ਦਿਲ ਤੇ ਜੋ ਮੂੰਹ ਤੇ ਆ 40 ਕਿੱਲੇ ਖੂਹ ਤੇ ਆਂ
ਗੱਲਾਂ ਬਹੁਤ heavy ਨਹੀਓ light ਸੁਣ ਲੈ
ਗੱਲਾਂ ਬਹੁਤ heavy ਨਹੀਓ light ਸੁਣ ਲੈ
ਥੱਲੇ range ਕਾਲੀ ਰੂਹਾਂ white ਸੁਣ ਲੈ
ਬਾਜ ਨਾਲੋਂ ਤੇਜ eyesight ਸੁਣ ਲੈ
ਦਿਲ ਤੇ ਜੋ ਮੂੰਹ ਤੇ ਆ 40 ਕਿੱਲੇ ਖੂਹ ਤੇ ਆਂ
ਗੱਲਾਂ ਬਹੁਤ heavy ਨਾਹੀਓ light ਸੁਣ ਲੈ
ਕਰੀਏ ਤਾਂ ਦਿਲ ਤੋ support ਕਰੀਏ
ਫਾਇਦਾ ਕਿ ਏ ਐਵੇ ਖਾਦੀ ਖ਼ਾਰਾਂ ਦੇ ਉੱਤੇ
ਫਾਇਦਾ ਕਿ ਏ ਐਵੇ ਖਾਦੀ ਖ਼ਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਅੱਜ ਪਿਛੇ ਭੀੜ ਕਦੀ ਮਾਨ ਨਾ ਕਿੱਤਾ
End ਤੇ ਤਾਂ ਜਾਣਾ ਮੋਡੇ ਚਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ

ਹੋ ਸੂਰਜਾ ਨੂੰ ਗੌਲਦੇ ਕੀ ਚੰਦ ਗੋਰੀਏ
ਚਲਦੇ brain ਮੂੰਹ ਬੰਦ ਗੋਰੀਏ
ਸਾਡੇ ਬਾਰੇ negative ਬੋਲ ਬੋਲ ਕੇ
Hater ਦੇ ਭੁਰੇ ਪੇਯੋ ਦੰਦ ਗੋਰੀਏ
Hater ਦੇ ਭੁਰੇ ਪੇਯੋ ਦੰਦ ਗੋਰੀਏ
ਹੋ ਸੂਰਜਾ ਨੂੰ ਗੌਲਦੇ ਕੀ ਚੰਦ ਗੋਰੀਏ
ਚਲਦੇ brain ਮੂੰਹ ਬੰਦ ਗੋਰੀਏ
ਸਾਡੇ ਬਾਰੇ negative ਬੋਲ ਬੋਲ ਕੇ
Hater ਦੇ ਭੁਰੇ ਪੇਯੋ ਦੰਦ ਗੋਰੀਏ
ਹੋ ਚੰਗੇ ਮਾੜੇ ਕੱਮ ਮੇਰੇ ਮੂਹਰ ਖੜੇ ਜੋ
ਮਾਨ ਮੈਨੂ ਮੇਰੇ ਓਹ੍ਨਾ ਯਾਰਾਂ ਦੇ ਉੱਤੇ
ਮਾਨ ਮੈਨੂ ਮੇਰੇ ਓਹ੍ਨਾ ਯਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਅੱਜ ਪਿਛੇ ਭੀੜ ਕਦੀ ਮਾਨ ਨਾ ਕਿੱਤਾ
End ਤੇ ਤਾਂ ਜਾਣਾ ਮੋਡੇ ਚਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ

ਉੱਗਣ ਵਾਲਾ ਤਾਂ ਉੱਗ ਪੈਂਦਾ ਪਾਹਾੜ ਪੱਥਰ
ਕਲਦੀ ਸੀ ਸੇਓਂਕ ਨੂੰ ਨਾ ਕਦੇ ਮਾੜੀ ਲੱਕੜ
ਕਬਰ ਨੂੰ ਦੇਖ ਜਜ ਕਰੀਦਾ ਨੀ ਬੁੱਤ ਨੂੰ
ਖੁੱਲੇ ਕਿੱਤੇ ਟੱਕਰੋ ਐਡਾ ਵੀ ਨੀ ਟੱਕਰ
ਦੁਨਿਯਾ ਨੂੰ ਛਾਵੇ ਜਿਹਦੀ ਪੈਸਾ ਓ fruit ਏ
ਨਾਲ ਖੜੇ ਸੁਖ ਜਿਹੜੇ ਯਾਰਾਂ ਨੂ ਸਲੂਟ ਏ
Fame ਨਾਲੇ ਪੈਸੇ ਪਿਛੇ ਭਜਦਾ ਨਹੀ ਔਜਲਾ
ਆਖਿਰੀ ਨੂੰ ਸਿਵਿਆ ਤੇ ਮੁੱਕ ਜਾਣਾ route ਏ
ਆਖਿਰੀ ਨੂੰ ਸਿਵਿਆ ਤੇ ਮੁੱਕ ਜਾਣਾ route ਏ

ਹੋ ਫੋਨ ਉੱਤੇ ਧਮਕੀ ਨੀ ਗੱਲ face ਤੇ
ਨੋਟ ਸਿੱਟੇ ਜੱਟ ਘੋੜਿਆ ਦੀ race ਤੇ
ਘੁਰਾਲੇ ਦਾ ਕਰਨ ਚੁਣ ਚੁਣ ਲਿਖਦਾ
ਲੱਗੀ news ਕਲ ਇਸ base ਤੇ
ਲੱਗੀ news ਕਲ ਇਸ base ਤੇ
ਹੋ ਫੋਨ ਉੱਤੇ ਧਮਕੀ ਨੀ ਗੱਲ face ਤੇ
ਨੋਟ ਸਿੱਟੇ ਜੱਟ ਘੋੜਿਆ ਦੀ race ਤੇ
ਘੁਰਾਲੇ ਦਾ ਕਰਨ ਚੁਣ ਚੁਣ ਲਿਖਦਾ
ਲੱਗੀ news ਕਲ ਇਸ base ਤੇ
ਹੋ ਬਾਜ ਜਦੋਂ ਆਯੀ ਉੱਤੇ ਆ ਜਾਣ ਨਹੀ
ਖਤਰਾ ਏ ਕਾਵਾਂ ਦੀਆ ਡਾਰਾਂ ਦੇ ਉੱਤੇ
ਖਤਰਾ ਏ ਕਾਵਾਂ ਦੀਆ ਡਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਅੱਜ ਪਿਛੇ ਭੀੜ ਕਦੀ ਮਾਨ ਨਾ ਕਿੱਤਾ
End ਤੇ ਤਾਂ ਜਾਣਾ ਮੋਡੇ ਚਾਰਾਂ ਦੇ ਉੱਤੇ
ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ

DJ Lishkara

Curiosità sulla canzone Tru Talk [Remix] di Jassie Gill

Chi ha composto la canzone “Tru Talk [Remix]” di di Jassie Gill?
La canzone “Tru Talk [Remix]” di di Jassie Gill è stata composta da SUKH-E MUSICAL DOCTORZ, KARAN AUJLA.

Canzoni più popolari di Jassie Gill

Altri artisti di Film score