Surma

Raj Fatehpuria

ਹੋ ਤੇਰਾ ਨਾਮ ਲੈਕੇ ਬਿੱਲੋ
ਗਾਨੇ ਗੁਨੇ ਗੌਣ ਲੱਗਾ
ਹੋ ਦੋ ਸੀਟਾਂ ਆਲੀ ਗੱਡੀ ਲੈਕੇ
ਗੇੜੀ ਲੌਂ ਲੱਗਾ
ਹੋ ਤੇਰਾ ਨਾਮ ਲੈਕੇ ਬਿੱਲੋ
ਗਾਨੇ ਗੁਨੇ ਗੌਣ ਲੱਗਾ
ਦੋ ਸੀਟਾਂ ਆਲੀ ਗੱਡੀ ਲੈਕੇ
ਗੇੜੀ ਲੌਂ ਲੱਗਾ
ਤੇਰੀ ਬਿੱਲੀ ਬਿੱਲੀ
ਤੇਰੀ ਬਿੱਲੀ ਬਿੱਲੀ
ਤੇਰੀ ਬਿੱਲੀ ਬਿੱਲੀ ਅੱਖ ਦਾ
ਦੀਦਾਰ ਹੋ ਗਯਾ
ਨੀ ਤੇਰੇ ਸੂਰਮੇ ਨਾ
ਤੇਰੇ ਸੂਰਮੇ ਨਾ ਗੱਬਰੂ ਨੂ
ਪ੍ਯਾਰ ਹੋ ਗਯਾ ਨੀ
ਤੇਰੇ ਸੂਰਮੇ ਨਾ
ਸੂਰਮੇ ਨਾ ਗੱਬਰੂ ਨੂ
ਪ੍ਯਾਰ ਹੋ ਗਯਾ ਨੀ
ਤੇਰੇ ਸੂਰਮੇ ਨਾ

ਹੋ ਦਿਲ ਵਸੋਂ ਬਾਹਰ ਹੋਇਆ
ਤੇਰੇ ਨਾਲ ਪ੍ਯਾਰ ਹੋਇਆ
ਨੀਂਦਾ ਵੀਂਦਾ ਗੱਬਰੂ
ਗਵਾ ਕੇ ਬਿਹ ਗਯਾ
ਰਾਹ ਤੇਰਾ ਰੋਕਦੇ ਜੋ
ਮਾੜਾ ਚੰਗਾ ਸੋਚਦੇ ਜੋ
ਮੁੰਡੇਆ ਨਾਲ ਵੈਰ ਐਵੇਈਂ
ਪਾ ਕੇ ਬਿਹ ਗਯਾ
ਹੋ ਦਿਲ ਵਸੋਂ ਬਾਹਰ ਹੋਇਆ
ਤੇਰੇ ਨਾਲ ਪ੍ਯਾਰ ਹੋਇਆ
ਨੀਂਦਾ ਵੀਂਦਾ ਗੱਬਰੂ
ਗਵਾ ਕੇ ਬਿਹ ਗਯਾ
ਰਾਹ ਤੇਰਾ ਰੋਕਦੇ ਜੋ
ਮਾੜਾ ਚੰਗਾ ਸੋਚਦੇ ਜੋ
ਮੁੰਡੇਆ ਨਾਲ ਵੈਰ ਐਵੇਈਂ
ਪਾ ਕੇ ਬਿਹ ਗਯਾ
ਦਿਲ ਰਾਜ ਹਾਏ
ਦਿਲ ਰਾਜ ਹਾਏ
ਦਿਲ ਰਾਜ ਹਾਏ ਓ ਵੱਸ
ਤੋਂ ਹੀ ਬਾਹਰ ਹੋ ਗਯਾ
ਨੀ ਤੇਰੇ ਸੂਰਮੇ ਨਾ
ਤੇਰੇ ਸੂਰਮੇ ਨਾ ਗੱਬਰੂ ਨੂ
ਪ੍ਯਾਰ ਹੋ ਗਯਾ ਨੀ
ਤੇਰੇ ਸੂਰਮੇ ਨਾ
ਸੂਰਮੇ ਨਾ ਗੱਬਰੂ ਨੂ
ਪ੍ਯਾਰ ਹੋ ਗਯਾ ਨੀ
ਤੇਰੇ ਸੂਰਮੇ ਨਾ
ਹੋ ਹੋ

ਹਾਏ ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਗੱਬਰੂ ਵੇ ਚੰਡੀਗੜ੍ਹ ਦਾ
ਚੰਡੀਗੜ੍ਹ ਦਾ ਜੀ
ਮੇਰੇ ਮਗਰ ਗੇੜਿਆ ਮਾਰੇ
ਗੱਬਰੂ ਵੇ ਚੰਡੀਗੜ੍ਹ ਦਾ
ਚੰਡੀਗੜ੍ਹ ਦਾ ਜੀ
ਮੇਰੇ ਮਗਰ ਗੇੜਿਆ ਮਾਰੇ
ਗੱਬਰੂ ਵੇ ਚੰਡੀਗੜ੍ਹ ਦਾ

ਓ ਇਕ ਇਕ ਕਰਕੇ
Demand ਆਂ ਦੱਸ ਸਾਰਿਯਾ
ਹਾਏ ਰਾਜ ਰਾਜ ਕਿਹੰਦੇ
ਜੱਸੀ ਗਿੱਲ ਨਾਲ ਯਾਰੀਆਂ
ਓ ਇਕ ਇਕ ਕਰਕੇ
Demand ਆਂ ਦੱਸ ਸਾਰਿਯਾ
ਹਾਏ ਰਾਜ ਰਾਜ ਕਿਹੰਦੇ
ਜੱਸੀ ਗਿੱਲ ਨਾਲ ਯਾਰੀਆਂ
ਤੇਰੇ ਸ਼ਿਅਰ ਦਾ ਕੋਯੀ ਮੁੰਡਾ
ਦੱਸ ਤੈਨੂ ਕਿਵੇਈਂ ਤੱਕ ਜੁ
ਕੱਲਾ ਕੱਲਾ ਜੱਟ ਦਿਆ
ਜਾਂਦਾ ਗਰੜੀਯਾ
ਕਿੰਨੇ ਮੁੰਡੇਯਾ ਦਾ
ਕਿੰਨੇ ਮੁੰਡੇਯਾ ਦਾ
ਕਿੰਨੇ ਮੁੰਡੇਯਾ ਦਾ
ਦਿਲ ਤਾਰ ਤਾਰ ਹੋ ਗਯਾ
ਨੀ ਤੇਰੇ ਸੂਰਮੇ ਨਾ
ਤੇਰੇ ਸੂਰਮੇ ਨਾ ਗੱਬਰੂ ਨੂ
ਪ੍ਯਾਰ ਹੋ ਗਯਾ ਨੀ
ਤੇਰੇ ਸੂਰਮੇ ਨਾ

ਸੂਰਮੇ ਦਾ ਗੱਬਰੂ
ਸ਼ਿਕਾਰ ਹੋ ਗਯਾ
ਜੀ ਮੇਰੇ ਸੂਰਮੇ ਦਾ
ਸੂਰਮੇ ਨਾ ਗਬਰੂ ਨੂ
ਪ੍ਯਾਰ ਹੋ ਗਯਾ ਨੀ
ਤੇਰੇ ਸੂਰਮੇ ਨਾ
ਹੋ ਹੋ ਹੋ

PRP

Curiosità sulla canzone Surma di Jassie Gill

Chi ha composto la canzone “Surma” di di Jassie Gill?
La canzone “Surma” di di Jassie Gill è stata composta da Raj Fatehpuria.

Canzoni più popolari di Jassie Gill

Altri artisti di Film score