Pyaar Ch Haan

Vikas, Raj Fatehpur

ਮੈਨੂੰ ਧੋਖੇ ਵਿਚ ਦੇ ਰੱਖਿਆ ਮੈਂ ਇਤਬਾਰ ਚ ਆ
ਮੈਨੂੰ ਧੋਖੇ ਵਿਚ ਦੇ ਰੱਖਿਆ ਮੈਂ ਇਤਬਾਰ ਚ ਆ
ਮੈਂ ਹਾਲੇ ਤੱਕ ਵੀ ਉੱਸ ਕੁੜੀ ਦੇ ਪਿਆਰ ਚ ਆਂ
ਮੈਂ ਹਾਲੇ ਤੱਕ ਵੀ ਉੱਸ ਕੁੜੀ ਦੇ ਪਿਆਰ ਚ ਆਂ
ਮੈ ਹਾਲੇ ਤਕ ਨਹੀਂ ਦੱਸਿਆ ਦਰਦ ਲੁਕੋਏ ਨੂੰ
ਓਹਨੇ ਕਦੇ ਨੀਂ ਆਂ ਭੁਲਾਇਆ ਪਾਗਲ ਹੋਏ ਨੁੰ
ਪਾਗਲ ਹੋਏ ਨੁੰ
ਮੈਨੂੰ ਇਕ ਵਾਰੀ ਨਾ ਪਰਖੇ ਮੈਂ ਹਰ ਵਾਰ ਚ ਆਂ
ਮੈਨੂੰ ਇਕ ਵਾਰੀ ਨਾ ਪਰਖੇ ਮੈਂ ਹਰ ਵਾਰ ਚ ਆਂ
ਮੈਂ ਹਾਲੇ ਤੱਕ ਵੀ ਉੱਸ ਕੁੜੀ ਦੇ ਪਿਆਰ ਚ ਆਂ
ਮੈਂ ਹਾਲੇ ਤੱਕ ਵੀ ਉੱਸ ਕੁੜੀ ਦੇ ਪਿਆਰ ਚ ਆਂ

ਮੇਰੇ ਸਾਮਣੇ ਓਹਨੇ ਗੈਰ ਗਲੇ ਨਾਲ ਲਾਏ ਆ
ਅਸੀਂ ਕਲ ਹੀ ਮਰ ਦੇ ਮਰ ਦੇ ਬਚਕੇ ਆਏ ਆਂ
ਮੇਰੇ ਸਾਮਣੇ ਓਹਨੇ ਗੈਰ ਗਲੇ ਨਾਲ ਲਾਏ ਆ
ਅਸੀਂ ਕਲ ਹੀ ਮਰ ਦੇ ਮਰ ਦੇ ਬਚਕੇ ਆਏ ਆਂ
ਕਿਉਂ ਭੁਲਦੇ ਨੀਂ ਜੋ ਹਰ ਵਾਰੀ ਭੁਲਦੇ ਰਹਿੰਦੇ ਨੇਂ
ਅਕਸਰ ਇਹੋ ਜਿਹੇ ਲੁੱਕ ਹੀ ਚੇਤੇ ਰਹਿੰਦੇ ਨੇਂ
ਝੂਠੇ ਓਦੇ ਵਾਅਦੇ ਮੈਂ ਇਕਰਾਰ ਚ ਆ
ਸੀ ਝੂਠੇ ਓਦੇ ਵਾਅਦੇ ਮੈਂ ਇਕਰਾਰ ਚ ਆ
ਮੈਂ ਹਾਲੇ ਤੱਕ ਵੀ ਉੱਸ ਕੁੜੀ ਦੇ ਪਿਆਰ ਚ ਆਂ
ਮੈਂ ਹਾਲੇ ਤੱਕ ਵੀ ਉੱਸ ਕੁੜੀ ਦੇ ਪਿਆਰ ਚ ਆਂ
ਲਾ ਲਾ ਲਾ ਲਾ

Curiosità sulla canzone Pyaar Ch Haan di Jassie Gill

Chi ha composto la canzone “Pyaar Ch Haan” di di Jassie Gill?
La canzone “Pyaar Ch Haan” di di Jassie Gill è stata composta da Vikas, Raj Fatehpur.

Canzoni più popolari di Jassie Gill

Altri artisti di Film score