Jadugarriya

Gill Machhrai, Rony Ajnali

ਤੇਰਾ ਨੇਹੜੇ ਨੇਹੜੇ ਆਉਣਾ
ਮੈਨੂੰ feel ਹੋਈ ਜਾਂਦਾ ਐ
ਤਾਰਿਆਂ ਚੋਂ ਚੇਹਰਾ ਨੀ
Reveal ਹੋਈ ਜਾਂਦਾ ਐ
ਮਿੱਠਾ ਮਿੱਠਾ ਹਾਸਾ ਤੇਰਾ
ਸੁਣ ਸੁਣਕੇ ਨੀ ਮੇਰਾ
ਹਰ ਦੁੱਖ ਜ਼ਿੰਦਗੀ ਦਾ
Heal ਹੋਈ ਜਾਂਦਾ ਐ
ਨੀ ਮਾਸ਼ਾ ਅਲਾਹ ਅੱਖਾਂ ਹਰੀਆਂ , ਅੱਖਾਂ ਹਰੀਆਂ
ਗੱਲਾਂ ਤੇਰੀਆਂ ਤੇਰੇ ਨਾ ਸੁਪਨੇ ਚ ਕਰੀਆਂ
ਕੈਸੀ ਜਾਦੂਗਰੀਆਂ , ਜਾਦੂਗਰੀਆਂ
ਗੱਲਾਂ ਤੇਰੀਆਂ ਤੇਰੇ ਨਾ ਸੁਪਨੇ ਚ ਕਰੀਆਂ
ਕੈਸੀ ਜਾਦੂਗਰੀਆਂ , ਜਾਦੂਗਰੀਆਂ
ਗੱਲਾਂ ਤੇਰੀਆਂ ਤੇਰੇ ਨਾ ਸੁਪਨੇ ਚ ਕਰੀਆਂ
ਹਾਏ ਖੁੱਲ੍ਹਾ ਸੀਗਾ ਟਾਈਮ ਇੱਕ ਖੁੱਲੀ ਜੀ ਜਗਹ ਸੀ
ਮੱਚਦਾ ਸੀ ਚੰਨ ਸਾਥੋਂ ਧਰਤੀ ਗਵਾਹ ਸੀ
ਲਿਆ ਤੂੰ ਬੁਲਾ ਸੀ ਨੇਹੜੇ ਮੇਰੇ ਆ ਸੀ
ਧੱਕੇ ਨਾਲ ਕੋਲ ਜਦੋਂ ਲਿਆ ਤੂੰ ਬਿਠਾ ਸੀ
ਨੀ ਦਿਲ ਚ ਸੀ ਰੀਝਾਂ ਬੜੀਆਂ , ਰੀਝਾਂ ਬੜੀਆਂ
ਗੱਲਾਂ ਤੇਰੀਆਂ ਤੇਰੇ ਨਾ ਸੁਪਨੇ ਚ ਕਰੀਆਂ
ਕੈਸੀ ਜਾਦੂਗਰੀਆਂ , ਜਾਦੂਗਰੀਆਂ
ਗੱਲਾਂ ਤੇਰੀਆਂ ਤੇਰੇ ਨਾ ਸੁਪਨੇ ਚ ਕਰੀਆਂ

ਅੱਖਾਂ ਬੰਦ ਕਰਾ ਤੇਰਾ ਨੀ ਦੀਦਾਰ ਹੋਵੇ
ਮੇਰਾ ਰੱਬ ਤੋਂ ਕਰੀਬ ਮੇਰਾ ਯਾਰ ਹੋਵੇ
ਹਰ ਜਨਮ ਚ ਆਪਾ ਦੋਵੇਂ ਕੱਠੇ ਤੁੱਰੀਏ
ਹਰ ਜਨਮ ਚ ਤੂੰ ਹੀ ਮੇਰਾ ਪਿਆਰ ਹੋਵੇ
ਹਰ ਜਨਮ ਚ ਤੂੰ ਹੀ ਮੇਰਾ ਪਿਆਰ ਹੋਵੇ
ਹਾਏ ਦਿਲ ਵਿਚ ਰੱਖੀ ਫਿਰਦਾ , ਰੱਖੀ ਫਿਰਦਾ
Gill Rony ਨੁੰ ਤੇਰੇ ਤੋਂ ਨੇਂ ਉਮੀਦਾਂ ਬੜੀਆਂ
ਕੈਸੀ ਜਾਦੂਗਰੀਆਂ , ਜਾਦੂਗਰੀਆਂ
ਗੱਲਾਂ ਤੇਰੀਆਂ ਤੇਰੇ ਨਾ ਸੁਪਨੇ ਚ ਕਰੀਆਂ
ਕੈਸੀ ਜਾਦੂਗਰੀਆਂ , ਜਾਦੂਗਰੀਆਂ
ਗੱਲਾਂ ਤੇਰੀਆਂ ਤੇਰੇ ਨਾ ਸੁਪਨੇ ਚ ਕਰੀਆਂ

Curiosità sulla canzone Jadugarriya di Jassie Gill

Chi ha composto la canzone “Jadugarriya” di di Jassie Gill?
La canzone “Jadugarriya” di di Jassie Gill è stata composta da Gill Machhrai, Rony Ajnali.

Canzoni più popolari di Jassie Gill

Altri artisti di Film score