Gabbroo

PREET HUNDAL, JAANI

ਨੀ ਤੂ ਹਾਂ ਵੀ ਨੀ ਕਰਦੀ
ਨੀ ਤੂ ਨਾ ਵੀ ਨੀ ਕਰਦੀ

ਤੈਨੂੰ ਕਿ ਦੱਸਣ ਮੈਂ ਕੁਡੀਏ ਨੀ
ਤੇਰੇ ਕਰਕੇ ਕਿੰਨਿਆ ਕੂਡਿਯਾ ਦੇ
ਤੈਨੂੰ ਕਿ ਦੱਸਣ ਮੈਂ ਕੁਡੀਏ ਨੀ
ਤੇਰੇ ਕਰਕੇ ਕਿੰਨਿਆ ਕੂਡਿਯਾ ਦੇ

ਮੈਂ ਮੇਰੇ ਉੱਤੇ ਵੜਦੇ ਨਾਜ਼ੁਕ ਦਿਲ ਤੋਡ਼’ਦਾ ਯਾਰ
ਦਿਲ ਤੋਡ਼’ਦਾ ਯਾਰ

ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ

ਇਕ ਪਾਸੇ ਲਾਦੇ ਗਲ ਮੈਂ ਤੇਰੇ ਹਥ ਜੋਡ਼’ਦਾ ਯਾਰ
ਹਥ ਜੋਡ਼’ਦਾ ਯਾਰ..

ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਨਾ ਵੀ ਨੀ ਕਰਦੀ..

ਕੂਡਿਆ ਤੋਂ ਪੂਛੇ ਨਾ ਮੇਰਾ (ਨਾ ਮੇਰਾ)
ਪਰ ਕੋਲ ਨਾ ਮੇਰੇ ਖੜ ਦੀ (ਖੜ ਦੀ )
ਜਦ ਮੈਂ ਕੂਡਿਯਾ ਕੋਲੇ ਖੜ ਜਾਵਾਂ
ਮੈਂ ਸੁਨੇਯਾ ਬਹਲਾ ਸੜ ਦੀ

ਮੈਂ ਸੋਚਾ ਸੁਪਨਿਆ ਵਿਚ ਵੀ
ਤੇਰੇ ਮਗਰ ਦੌੜ ਦਾ ਯਾਰ..
ਮਗਰ ਦੌੜ ਦਾ ਯਾਰ..

ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ

ਇਕ ਪਾਸੇ ਲਦੇ ਗਲ ਮੈਂ ਤੇਰੇ ਹਥ ਜੋਡ਼’ਦਾ ਯਾਰ
ਹਥ ਜੋਡ਼’ਦਾ ਯਾਰ..

ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ

ਮੈਨੂ ਅਧ ਵਿਚਾਲੇ ਟਗੇਯਾ ਏ, ਟਗੇਯਾ ਏ
ਇਕ ਦਿਲ ਹੀ ਤੈਥੋ ਮੰਗੇਯਾ ਏ
ਤੂ ਕਿਯੂ ਜਾਣੀ ਤਦਪੌਣੀ ਈ
ਦਸ ਦੇ ਸਿੱਦਾ ਕਿ ਚਾਹੁਣੀ ਈ
ਲਾਰਾ ਲੌਣੀ ਏ
ਤੂ ਹਥ ਨਾ ਮੇਰੇ ਔਣੀ ਏ
ਕਿਯੂ ਜਾਂ ਜਾਂ ਤਰਫੋਨੀ ਏ
ਤੇਰਾ ਪ੍ਯਾਰ ਲੋੜ ਦਾ ਯਾਰ..

ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਹਾਂ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ
ਨੀ ਤੂ ਨਾ ਵੀ ਨੀ ਕਰਦੀ ਗੱਬਰੂ ਨੂ
ਇਕ ਪਾਸੇ ਲਾਦੇ ਗਲ ਮੈਂ ਤੇਰੇ ਹਥ ਜੋਡ਼’ਦਾ ਯਾਰ

ਨੀ ਤੂ ਹਾਂ ਵੀ ਨੀ ਕਰਦੀ

Curiosità sulla canzone Gabbroo di Jassie Gill

Chi ha composto la canzone “Gabbroo” di di Jassie Gill?
La canzone “Gabbroo” di di Jassie Gill è stata composta da PREET HUNDAL, JAANI.

Canzoni più popolari di Jassie Gill

Altri artisti di Film score