Yes Or No [Remix 2]

Jass Manak

ਹਾਂ ਤੈਨੂ ਲੇਕੇ ਜਾਨ ਨੂ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੱਮ ਕਾਰ ਸੋਣੀਏ
ਜਿਹਦੇ ਚ ਘੁਮੌਣਾ ਤੈਨੂ ਦਿਨ ਰਾਤ ਨੀ
ਮਿਹਂਗੀ ਜਿਹੀ ਮੈਂ ਲੇ ਲੇਨੀ ਏ car ਸੋਣੀਏ
ਤੈਨੂ ਲੇਕੇ ਜਾਨ ਨੂ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੱਮ ਕਾਰ ਸੋਣੀਏ
ਜਿਹਦੇ ਚ ਘੁਮੌਣਾ ਤੈਨੂ ਦਿਨ ਰਾਤ ਨੀ
ਮਿਹਂਗੀ ਜਿਹੀ ਮੈਂ ਲੇ ਲੇਨੀ ਏ car ਸੋਣੀਏ
ਵੋ ਓ ਓ say yes or no
ਕੀ ਮੇਰੇ ਨਾਲ ਪਿੰਡ ਚਲੇਗੀ
ਵੋਹ ਓ ਓ say yes or no
ਮੇਰੀ ਮਿਹਂਗੀ car ਵਿਚ ਬਿਹ ਗੀ

ਗੱਲ ਸੁਣ ਤੈਨੂ ਨੀ ਮੈਂ ਸਚ ਦਸਦਾ
ਤੇਰੇ ਕੋਲੋ ਔਂਦੀ good vibe ਸੋਣੀਏ
ਤੇਰੇ dad ਕੋਲੋ ਤੇਰਾ ਹਥ ਮਂਗ ਕੇ
ਤੈਨੂ ਮੈਂ ਬਨੌਣਾ ਮੇਰੀ wife ਸੋਣੀਏ
ਗੱਲ ਸੁਣ ਤੈਨੂ ਨੀ ਮੈਂ ਸਚ ਦਸਦਾ
ਤੇਰੇ ਕੋਲੋ ਔਂਦੀ good vibe ਸੋਣੀਏ
ਤੇਰੇ dad ਕੋਲੋ ਤੇਰਾ ਹਥ ਮਂਗ ਕੇ
ਤੈਨੂ ਮੈਂ ਬਨੌਣਾ ਮੇਰੀ wife ਸੋਣੀਏ
ਵੋਹ ਓ ਓ say yes or no
ਕੇ ਮੇਰੇ ਨਾਲ ਵਿਆਹ ਕਰੇਗੀ
ਵੋਹ ਓ ਓ say yes or no
ਮੇਰੀ ਬੇਬੇ ਦੀ ਤੂ ਨੂਹ ਬਣੇਗੀ

Dinner ਕਰਾ ਦੂੰ candle ਨੀ
ਹਰ week ਦਵਾ ਦੂੰ sandal ਨੀ
Budget budget ਦਾ ਫਿਕਰ ਨਾ ਕਰ
Baby everything i can handle ਨੀ
Dinner ਕਰਾ ਦੂੰ candle ਨੀ
ਹਰ week ਦਵਾ ਦੂੰ sandal ਨੀ
Budget budget ਦਾ ਫਿਕਰ ਨਾ ਕਰ
Baby everything i can handle ਨੀ
ਵੋਹ ਓ ਓ say yes or no
ਕੇ Manak ਦੇ ਨਾਲ ਰਹੇਗੀ
ਵੋਹ ਓ ਓ say yes or no
ਬਸ Manak Manak ਕਹੇਂਗੀ

Canzoni più popolari di Jass Manak

Altri artisti di Asian pop