Yaar Mera

Jaspreet Manak

ਕੈਸੇ ਤੁਝੇ ਚਹੋਡ਼ ਦੇ
ਰਿਸ਼ਤਾ ਯੇ ਤੋਡ਼ ਦੇ
ਤੇਰੇ ਬਿਨਾ ਕੌਣ ਹੈ ਸਹਾਰਾ
ਤੈਨੂ ਦੇਖ ਜਿਨੇ ਆ
ਖਾਂਦੇ ਨਹੀ ਪੀਂਦੇ ਆ
ਤੇਰੇ ਬਿਨਾ ਮੇਰਾ ਹੋਣਾ ਨਹੀ ਗੁਜ਼ਾਰਾ
ਤੂ ਛੱਡ ਜਾਣਾ ਆਏ ਜੋ
ਫਿਰ ਨਾ ਬੁਲਾਣਾ ਆਏ ਜੋ
ਦਿਲ ਕਿਵੇਈਂ ਲਗਦਾ ਆਏ ਤੇਰਾ
ਤੂ ਹੀ ਤਾਂ ਇਕ ਯਾਰ ਮੇਰਾ
ਤੂ ਹੀ ਤਾਂ ਇਕ ਯਾਰ ਮੇਰਾ
ਤੈਨੂ ਦੇਖ ਜਿਨੇ ਆ
ਤੂ ਹੀ ਤਾਂ ਇਕ ਯਾਰ ਮੇਰਾ
ਤੂ ਹੀ ਤਾਂ ਇਕ ਯਾਰ ਮੇਰਾ
ਤੈਨੂ ਦੇਖ ਜਿਨੇ ਆ

ਜ਼ਿੰਦਗੀ ਚ ਘਮ ਹੈ
ਘਮ ਮੀਨ ਹੀ ਹੂਂ ਹੈ
ਤੇਰੇ ਲੀਏ ਹੀ ਮੈਂ ਜੋ ਸਿਹਤਾ
ਹਾਏ ਵਜਾਹ ਤੂ ਬਤਾ ਦੇ ਯਾਰ
ਕ੍ਯੂਂ ਆਖੇਇਨ ਨਮ ਹੈ
ਦਿਲ ਮੇਰਾ ਪੁਛਹਤਾ ਯੇ ਰਿਹਤਾ
ਮਜਬੂਰ ਕਰੀ ਨਾ
ਕਦੇ ਡੋਰ ਕਰੀ ਨਾ
ਆਖਿਯਾ ਦੇ ਅੱਗੋ ਤੇਰਾ ਚਿਹੇਰਾ
ਤੂ ਹੀ ਤਾਂ ਇਕ ਯਾਰ ਮੇਰਾ
ਤੂ ਹੀ ਤਾਂ ਇਕ ਯਾਰ ਮੇਰਾ
ਤੈਨੂ ਦੇਖ ਜਿਨੇ ਆ
ਤੂ ਹੀ ਤਾਂ ਇਕ ਯਾਰ ਮੇਰਾ
ਤੂ ਹੀ ਤਾਂ ਇਕ ਯਾਰ ਮੇਰਾ
ਤੈਨੂ ਦੇਖ ਜਿਨੇ ਆ

Curiosità sulla canzone Yaar Mera di Jass Manak

Chi ha composto la canzone “Yaar Mera” di di Jass Manak?
La canzone “Yaar Mera” di di Jass Manak è stata composta da Jaspreet Manak.

Canzoni più popolari di Jass Manak

Altri artisti di Asian pop